ETV Bharat / sports

ਕ੍ਰਿਕਟਰ ਹਰਭਜਨ ਦੀ ਫ਼ਿਰਕੀ ਹੁਣ ਚੱਲੇਗੀ ਤਾਮਿਲ ਫ਼ਿਲਮ ਵਿੱਚ - ਡਾਇਰੈਕਟਰ ਕਾਰਤਿਕ ਯੋਗੀ

ਕ੍ਰਿਕਟਰ ਹਰਭਜਨ ਸਿੰਘ ਤਾਮਿਲ ਸਿਨੇਮਾ ਵਿੱਚ ਜਲਦ ਹੀ ਡੈਬਿਉ ਕਰਨ ਵਾਲੇ ਹਨ। ਇਸ ਫ਼ਿਲਮ ਦਾ ਨਾਂਅ ਦਿੱਕੀਲੋਨਾ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਇੰਸ ਫ਼ਿਕਸ਼ਨ ਹੈ।

ਕ੍ਰਿਕਟਰ ਹਰਭਜਨ ਦੀ ਫ਼ਿਰਕੀ ਹੁਣ ਚੱਲੇਗੀ ਤਾਮਿਲ ਫ਼ਿਲਮ ਵਿੱਚ
author img

By

Published : Oct 15, 2019, 4:34 PM IST

ਚੇਨੱਈ : ਚੇਨੱਈ ਸੁਪਰਕਿੰਗਜ਼ ਦੇ ਸਟਾਰ ਸਪਿਨਰ ਹਰਭਜਨ ਸਿੰਘ ਜਲਦ ਹੀ ਤਾਮਿਲ ਸਿਨੇਮਾ ਭਾਵ ਕਾਲੀਵੁੱਡ ਵਿੱਚ ਡੈਬਿਉ ਕਰਨ ਜਾ ਰਹੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਹਰਭਜਨ ਸਿੰਘ ਦਾ ਆਈਪੀਐੱਲ ਕਾਰਨ ਤਾਮਿਲਨਾਡੂ ਵਿੱਚ ਵਧੀਆ ਸਬੰਧ ਬਣ ਗਏ ਹਨ। ਜਿਸ ਫ਼ਿਲਮ ਤੋਂ ਉਹ ਡੈਬਿਉ ਕਰਨਗੇ ਉਸ ਦਾ ਨਾਂਅ ਦਿੱਕੀਲੋਨਾ ਹੈ ਜੋ ਜਾਣਕਾਰੀ ਮੁਤਾਬਕ ਇੱਕ ਸਾਇੰਸ ਫ਼ਿਕਸ਼ਨ ਹੈ।

ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਸੰਤਾਨਮ ਨਿਭਾਉਣਗੇ ਅਤੇ ਡਾਇਰੈਕਟਰ ਕਾਰਤਿਕ ਯੋਗੀ ਹੋਣਗੇ।

ਇਸ ਫ਼ਿਲਮ ਵਿੱਚ ਸੰਤਾਨਮ ਟ੍ਰਿਪਲ ਰੋਲ ਨਿਭਾਉਣਗੇ। ਉਹ ਹੀਰੋ, ਵਿਲੇਨ ਅਤੇ ਕਾਮੇਡਿਅਨ ਦੀ ਭੂਮਿਕਾ ਨਿਭਾਉਣਗੇ। ਹਾਲਾਂਕਿ ਡਾਇਰੈਕਟਰ ਨੇ ਇਸ ਫ਼ਿਲਮ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਹਰਭਜਨ ਦੇ ਕਿਰਦਾਰ ਬਾਰੇ ਵਿੱਚ ਸਿਰਫ਼ ਇੰਨਾ ਦੱਸਿਆ ਕਿ ਉਨ੍ਹਾਂ ਦਾ ਰੋਲ ਬਹੁਤ ਹੀ ਹੈਰਾਨੀਜਨਕ ਹੋਵੇਗਾ।

ਤੁਹਾਨੂੰ ਦੱਸ ਦਈਏ ਕਿ ਹਰਭਜਨ ਸਿੰਘ ਬਾਲੀਵੁੱਡ ਫ਼ਿਲਮ 'ਮੁੱਝ ਸੇ ਸ਼ਾਦੀ ਕਰੋਗੀ' ਦਾ ਹਿੱਸਾ ਰਹਿ ਚੁੱਕੇ ਹਨ। ਉਹ ਪੰਜਾਬੀ ਫ਼ਿਲਮ 'ਸੈਕੇਂਡ ਹੈਂਡ ਹਸਬੈਂਡ' ਅਤੇ 'ਭੱਜੀ ਇੰਨ ਪ੍ਰਾਬਲਮ' ਵਿੱਚ ਵੀ ਕੰਮ ਕਰ ਚੁੱਕੇ ਹਨ।

ਆਪਣੇ ਕਾਲੀਵੁੱਡ ਡੈਬਿਉ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਟਵਿਟ ਕਰ ਕੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ- ਮੈਨੂੰ ਤਾਮਿਲ ਸਿਨੇਮਾ ਵਿੱਚ ਲਿਆਉਣ ਲਈ ਧੰਨਵਾਦ। ਟੀਮ ਦਾ ਧੰਨਵਾਦ

ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਨੇ ਵੋਟ ਪਾ ਲੋਕਾਂ ਨੂੰ ਵੀ ਕੀਤੀ ਵੋਟ ਪਾਉਣ ਦੀ ਅਪੀਲ

Intro:Body:

Title

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.