ਮੁੰਬਈ: ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਮਹਾਨ ਆਲਰਾਉਂਡਰ ਕਪਿਲ ਦੇਵ ਦੇ ਹਸਪਤਾਲ ਵਿਚ ਹੋਣ ਦੀ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਲਈ ਕਾਮਨਾ ਕਰ ਰਹੇ ਹਨ। ਹਰ ਕਿਸੇ ਦੀ ਇੱਛਾ ਹੈ ਕਿ ਕਪਿਲ ਦੇਵ ਜਲਦੀ ਠੀਕ ਹੋ ਜਾਣ।
ਅਜਿਹੀ ਸਥਿਤੀ ਵਿੱਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਕਪਿਲ ਦੇਵ ਦੀ ਸਿਹਤ ਬਾਰੇ ਆਪਣੇ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕੀਤਾ ਹੈ।
ਸ਼ਾਹਰੁਖ ਖਾਨ ਨੇ ਕਪਿਲ ਦੇਵ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਸ਼ਾਹਰੁਖ ਨੇ ਆਪਣੇ ਟਵੀਟ ਵਿੱਚ ਲਿਖਿਆ, "ਪਾਜੀ ਤੁਸੀਂ ਜਲਦੀ ਠੀਕ ਹੋਵੋ। ਤੁਹਾਡੀ ਗੇਂਦਬਾਜ਼ੀ ਤੋਂ ਵੀ ਤੇਜ਼ ਤੁਹਾਡੀ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈਂ। ਸਰ, ਤੁਹਾਨੂੰ ਬਹੁਤ ਪਿਆਰ।"
-
Get well sooner than soon Paaji! @therealkapildev wishing you a speedy recovery as fast as your bowling & batting. Love to you sir
— Shah Rukh Khan (@iamsrk) October 23, 2020 " class="align-text-top noRightClick twitterSection" data="
">Get well sooner than soon Paaji! @therealkapildev wishing you a speedy recovery as fast as your bowling & batting. Love to you sir
— Shah Rukh Khan (@iamsrk) October 23, 2020Get well sooner than soon Paaji! @therealkapildev wishing you a speedy recovery as fast as your bowling & batting. Love to you sir
— Shah Rukh Khan (@iamsrk) October 23, 2020
ਇਸ ਦੇ ਨਾਲ ਹੀ ਰਣਵੀਰ ਸਿੰਘ ਨੇ ਟਵੀਟ ਕੀਤਾ, "ਦ ਲੈਜੈਂਡ ਕਪਿਲ ਦੇਵ ਤਾਕਤ ਅਤੇ ਸਥਿਰਤਾ ਦੇ ਪ੍ਰਤੀਕ ਹਨ। ਮੇਰੇ ਮੁੱਖ ਆਦਮੀ ਲਈ ਅਰਦਾਸ ਕਰੋ ਕਿ ਉਹ ਜਲਦੀ ਠੀਕ ਹੋ ਜਾਵੇ"।
-
The Legend @therealkapildev embodies strength and resilience 💪🏽 Praying for a speedy recovery of my main man ❤️🧿🙏🏽
— Ranveer Singh (@RanveerOfficial) October 23, 2020 " class="align-text-top noRightClick twitterSection" data="
">The Legend @therealkapildev embodies strength and resilience 💪🏽 Praying for a speedy recovery of my main man ❤️🧿🙏🏽
— Ranveer Singh (@RanveerOfficial) October 23, 2020The Legend @therealkapildev embodies strength and resilience 💪🏽 Praying for a speedy recovery of my main man ❤️🧿🙏🏽
— Ranveer Singh (@RanveerOfficial) October 23, 2020
ਰਿਤੇਸ਼ ਦੇਸ਼ਮੁਖ ਨੇ ਟਵੀਟ ਕੀਤਾ, "ਜਲਦੀ ਠੀਕ ਹੋ ਜਾਓ ਕਪਿਲ ਜੀ ਸਾਡੀਆਂ ਪ੍ਰਾਰਥਨਾਵਾਂ ਤੁਹਾਡੇ ਨਾਲ ਹਨ।"
-
Wishing @therealkapildev ji a speedy recovery. Get well Soon Sir. pic.twitter.com/VNF5B60lMA
— Riteish Deshmukh (@Riteishd) October 23, 2020 " class="align-text-top noRightClick twitterSection" data="
">Wishing @therealkapildev ji a speedy recovery. Get well Soon Sir. pic.twitter.com/VNF5B60lMA
— Riteish Deshmukh (@Riteishd) October 23, 2020Wishing @therealkapildev ji a speedy recovery. Get well Soon Sir. pic.twitter.com/VNF5B60lMA
— Riteish Deshmukh (@Riteishd) October 23, 2020
ਰਿਚਾ ਚੱਢਾ ਨੇ ਟਵੀਟ ਕੀਤਾ, "ਜਲਦੀ ਠੀਕ ਹੋ ਜਾਵੋ ਸਰ"
-
Get well soon sir ! Kapil Dev ! ❤️🙏🎈 https://t.co/X2OSpyt8qw
— TheRichaChadha (@RichaChadha) October 23, 2020 " class="align-text-top noRightClick twitterSection" data="
">Get well soon sir ! Kapil Dev ! ❤️🙏🎈 https://t.co/X2OSpyt8qw
— TheRichaChadha (@RichaChadha) October 23, 2020Get well soon sir ! Kapil Dev ! ❤️🙏🎈 https://t.co/X2OSpyt8qw
— TheRichaChadha (@RichaChadha) October 23, 2020
ਇਸ ਦੇ ਨਾਲ ਹੀ ਅੰਗਦ ਬੇਦੀ ਨੇ ਆਪਣੇ ਟਵੀਟ ਵਿਚ ਲਿਖਿਆ, "ਕਪਿਲ ਅੰਕਲ ਤੁਹਾਡੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹੈਂ। ਵਾਹਿਗੁਰੂ ਸੁੱਖ ਰੱਖੇ।"
-
Praying for you Speedy recovery @therealkapildev Kapil uncle. Waheguru sukh rakhe.✊️❤️
— ANGAD BEDI “Anshuman Saxena” (@Imangadbedi) October 23, 2020 " class="align-text-top noRightClick twitterSection" data="
">Praying for you Speedy recovery @therealkapildev Kapil uncle. Waheguru sukh rakhe.✊️❤️
— ANGAD BEDI “Anshuman Saxena” (@Imangadbedi) October 23, 2020Praying for you Speedy recovery @therealkapildev Kapil uncle. Waheguru sukh rakhe.✊️❤️
— ANGAD BEDI “Anshuman Saxena” (@Imangadbedi) October 23, 2020
ਆਫਤਾਬ ਸ਼ਿਵਦਾਸਾਨੀ ਨੇ ਟਵੀਟ ਕਰਕੇ ਕਪਿਲ ਦੇਵ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।
-
Such a relief, best wishes paaji @therealkapildev for a speedy recovery 🙏🏼❤️✨ https://t.co/cc9hW68VQ2
— Aftab Shivdasani (@AftabShivdasani) October 23, 2020 " class="align-text-top noRightClick twitterSection" data="
">Such a relief, best wishes paaji @therealkapildev for a speedy recovery 🙏🏼❤️✨ https://t.co/cc9hW68VQ2
— Aftab Shivdasani (@AftabShivdasani) October 23, 2020Such a relief, best wishes paaji @therealkapildev for a speedy recovery 🙏🏼❤️✨ https://t.co/cc9hW68VQ2
— Aftab Shivdasani (@AftabShivdasani) October 23, 2020
ਦੱਸ ਦਈਏ ਕਿ ਕਪਿਲ ਦੇਵ ਨੂੰ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਐਨਜੀਓਪਲਾਸਟੀ ਕਰਵਾਈ ਗਈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।