ਪੈਰਿਸ: ਸ਼ੋਸ਼ਲ ਮੀਡੀਆ (Social media) 'ਤੇ ਨੇਹਾ ਕੱਕੜ (Neha Kakkar) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵੀਡੀਓ ਨੂੰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਨੇਹਾ (Neha Kakkar) ਦਾ ਇਹ ਵੀਡੀਓ ਵਿਦੇਸ਼ ਦਾ ਹੈ। ਇਸ ਵੀਡੀਓ ਵਿੱਚ ਅਲੱਗ-ਅਲੱਗ ਐਂਗਲ ਨਜ਼ਰ ਆ ਰਹੇ ਹਨ।
ਇੱਕ 'ਚ ਨੇਹਾ ਕਿਸੇ ਨੂੰ ਔਟੋਗ੍ਰਾਫ਼ (Autograph) ਦੇ ਰਹੀ ਹੈ ਅਤੇ ਦੂਜੇ ਹੀ ਪਲ ਨੇਹਾ (Neha Kakkar) ਆਪਣੇ ਪਤੀ ਦੇ ਨਾਲ ਕਿੱਸ ਕਰਦਿਆਂ ਵਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਬੈਕਗਰਾਉਂਡ ਮਿਊਜ਼ਿਕ (Background music) ਵੀ ਚੱਲ ਰਿਹਾ ਹੈ, ਜਿਸ ਦੇ ਬੋਲ ਹਨ ''ਦਿਲ ਕੋ ਕਰਾਰ ਆਇਆ''
ਇਹ ਵੀ ਪੜ੍ਹੋ: ਰਿਤਿਕ ਰੋਸ਼ਨ ਨੇ ਮਾਂ ਪਿੰਕੀ ਨਾਲ ਕੀਤਾ ਜ਼ਬਰਦਸਤ ਡਾਂਸ, ਫੈਨਸ ਨੇ ਕਿਹਾ...
ਇਸ ਵੀਡੀਓ ਦੀ ਸ਼ੂਟਿੰਗ ਐਫੀਲ ਟਾਵਰ (Eiffel Tower) (ਪੈਰਿਸ) ਦੀ ਹੈ 'ਤੇ ਵੀਡੀਓ ਵਿੱਚ ਇਹ ਮਨਮੋਹਕ ਦ੍ਰਿਸ਼ ਵੀ ਸਾਫ਼ ਵੇਖਿਆ ਜਾ ਸਕਦਾ ਹੈ। @viralbhayani ਨਾਮ ਦੇ ਇੰਸਟਾਗ੍ਰਾਮ ਅਕਾਊਂਟ (Instagram account) ਤੋਂ ਇਹ ਵੀਡੀਓ ਪਾਈ ਗਈ ਹੈ।
- " class="align-text-top noRightClick twitterSection" data="
">
ਇਸ ਵਿੱਚ ਨੇਹਾ (Neha Kakkar) ਲਾਲ ਰੰਗ (Red color) ਦੇ ਗਾਉਨ 'ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ ਅਤੇ ਓਹਨਾ ਦੇ ਪਤੀ ਨੇ ਕ੍ਰੀਮ ਰੰਗ (Cream color) ਦਾ ਲੌਂਗ coat ਪਾਇਆ ਹੋਇਆ ਹੈ। @viralbhayani ਨਾਮ ਦੇ ਇੰਸਟਾਗ੍ਰਾਮ ਅਕਾਊਂਟ (Instagram account) ਤੋਂ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ ਹੈ ''viralbhayani Verified #nehakakkar snapped by out follower at the Zara store in Paris #Paris #rohanpreetsingh''
ਇਹ ਵੀ ਪੜ੍ਹੋ: ਵਿਆਹ ਦੇ ਜੋੜ੍ਹੇ 'ਚ ਪੇਪਰ ਦੇਣ ਪਹੁੰਚੀ ਦੁਲਹਨ