ਮੁੰਬਈ: ਅਮਿਤਾਭ ਬੱਚਨ ਦੇ ਸ਼ੋਅ ਕੇਬੀਸੀ11 'ਚ ਸ਼ੁਕਰਵਾਰ ਦੇ ਐਪੀਸੋਡ 'ਚ ਇੱਕ ਅਜਿਹੀ ਹਸਤੀ ਆਈ ਸੀ ਜਿਸ ਦੀ ਕਹਾਣੀ ਸੁਣ ਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ। ਇਸ ਵਾਰ ਲੜੀਵਾਰ ਐਪੀਸੋਡ 'ਚ ਸਮਾਜ ਸੇਵਿਕਾ ਸੁਨੀਤਾ ਕ੍ਰਿਸ਼ਨਾਨ ਆਈ ਸੀ। ਹਾਟ ਸੀਟ 'ਤੇ ਬੈਠੀ ਸੁਨੀਤਾ ਕ੍ਰਿਸ਼ਨਾਨ ਨੇ ਆਪਣੀ ਕਹਾਣੀ ਸੁਣਾਈ ਤਾਂ ਅਮਿਤਾਭ ਬੱਚਨ ਦੰਗ ਰਹਿ ਗਏ।
ਦਰਅਸਲ, ਸੁਨੀਤਾ ਕ੍ਰਿਸ਼ਨਾਨ ਜਦੋਂ 15 ਸਾਲ ਦੀ ਸੀ, ਤਾਂ ਉਨ੍ਹਾਂ ਦੇ ਨਾਲ 8 ਲੋਕਾਂ ਨੇ ਬਲਾਤਕਾਰ ਕੀਤਾ। ਇਨ੍ਹਾਂ ਹੀ ਨਹੀਂ ਬਲਕਿ ਸੁਨੀਤਾ ਨੂੰ ਆਪਣੇ ਕੰਮ ਦੇ ਦੌਰਾਨ ਕਈ ਵਾਰ ਜਾਨਲੇਵਾ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਹੋਰ ਪੜ੍ਹੋ:ਜਾਣੋ ਕਿ ਰਹੀ ਫ਼ਿਲਮ 'ਲਾਲ ਕਪਤਾਨ' 'ਤੇ ਲੋਕਾਂ ਪ੍ਰਤੀਕ੍ਰਿਆਂ
ਸੁਨੀਤਾ ਦੀ ਇਹ ਕਹਾਣੀ ਸੁਣ ਕੇ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਖ਼ੁਦ ਨੂੰ ਟਵੀਟ ਕਰਨ ਤੋਂ ਰੋਕ ਨਹੀਂ ਪਾਈ। ਅਨੁਸ਼ਕਾ ਨੇ ਇੱਕ ਨਹੀਂ ਬਲਕਿ ਦੋ-ਦੋ ਟਵੀਟ ਕੀਤੇ, ਪਹਿਲੇ ਟਵੀਟ 'ਚ ਉਨ੍ਹਾਂ ਨੇ ਲਿਖਿਆ,"ਸੁਨੀਤਾ ਕ੍ਰਿਸ਼ਨਾਨ ਨੇ ਜਿਸ ਢੰਗ ਦੇ ਨਾਲ ਆਪਣੀ ਗੱਲ ਰੱਖੀ ਹੈ, ਉਹ ਕਾਬਿਲ-ਏ-ਤਾਰਿਫ਼ ਹੈ। ਇਹ ਗੱਲ ਹੈਰਾਨ ਤਾਂ ਕਰਦੀ ਹੀ ਹੈ, ਬਲਕਿ ਬੇਹੱਦ ਦਰਦਨਾਕ ਵੀ ਹੈ।"
-
The incidents and the dirty realities that a crusader like @sunita_krishnan brought to light on the KBC episode are so shocking and hurtful. She has done and is doing such incredible work in rescuing women and young girls as little as 3 years old from sex trafficking.
— Anushka Sharma (@AnushkaSharma) October 18, 2019 " class="align-text-top noRightClick twitterSection" data="
">The incidents and the dirty realities that a crusader like @sunita_krishnan brought to light on the KBC episode are so shocking and hurtful. She has done and is doing such incredible work in rescuing women and young girls as little as 3 years old from sex trafficking.
— Anushka Sharma (@AnushkaSharma) October 18, 2019The incidents and the dirty realities that a crusader like @sunita_krishnan brought to light on the KBC episode are so shocking and hurtful. She has done and is doing such incredible work in rescuing women and young girls as little as 3 years old from sex trafficking.
— Anushka Sharma (@AnushkaSharma) October 18, 2019
ਆਪਣੇ ਦੂਜੇ ਟਵੀਟ 'ਚ ਅਨੁਸ਼ਕਾ ਨੇ ਲਿਖਿਆ, "ਮੈਨੂੰ ਖੁਸ਼ੀ ਹੈ ਕਿ ਦੁਨੀਆ 'ਚ ਸੁਨੀਤਾ ਵਰਗੇ ਲੋਕ ਮੌਜੂਦ ਹਨ। ਕੇਬੀਸੀ ਨੂੰ ਵਧਾਈ ਜਿਨ੍ਹਾਂ ਸੁਨੀਤਾ ਵਰਗੇ ਲੋਕਾਂ ਨੂੰ ਹਾਈਲਾਈਟ ਕੀਤਾ ਹੈ।"
-
The incidents and the dirty realities that a crusader like @sunita_krishnan brought to light on the KBC episode are so shocking and hurtful. She has done and is doing such incredible work in rescuing women and young girls as little as 3 years old from sex trafficking.
— Anushka Sharma (@AnushkaSharma) October 18, 2019 " class="align-text-top noRightClick twitterSection" data="
">The incidents and the dirty realities that a crusader like @sunita_krishnan brought to light on the KBC episode are so shocking and hurtful. She has done and is doing such incredible work in rescuing women and young girls as little as 3 years old from sex trafficking.
— Anushka Sharma (@AnushkaSharma) October 18, 2019The incidents and the dirty realities that a crusader like @sunita_krishnan brought to light on the KBC episode are so shocking and hurtful. She has done and is doing such incredible work in rescuing women and young girls as little as 3 years old from sex trafficking.
— Anushka Sharma (@AnushkaSharma) October 18, 2019
-
Today's episode of #KBC11 #KBCKaramveer is so hard hitting..realised we stay in such a sad world.. we just dont improve our general knowledge by watching #KBC11 but we learn the reality of our country and how much we need to change in life @SonyTV thank u for today's episode
— Jay Bhanushaali (JB) (@jaybhanushali0) October 18, 2019 " class="align-text-top noRightClick twitterSection" data="
">Today's episode of #KBC11 #KBCKaramveer is so hard hitting..realised we stay in such a sad world.. we just dont improve our general knowledge by watching #KBC11 but we learn the reality of our country and how much we need to change in life @SonyTV thank u for today's episode
— Jay Bhanushaali (JB) (@jaybhanushali0) October 18, 2019Today's episode of #KBC11 #KBCKaramveer is so hard hitting..realised we stay in such a sad world.. we just dont improve our general knowledge by watching #KBC11 but we learn the reality of our country and how much we need to change in life @SonyTV thank u for today's episode
— Jay Bhanushaali (JB) (@jaybhanushali0) October 18, 2019
ਹੋਰ ਪੜ੍ਹੋ: birthday special: ਧਰਮਿੰਦਰ ਮੰਨਦੇ ਹਨ ਕਿ ਸੰਨੀ ਦਿਓਲ ਉਨ੍ਹਾਂ ਲਈ ਹੈ ਬਹੁਤ 'ਲੱਕੀ'
ਅਨੁਸ਼ਕਾ ਤੋਂ ਇਲਾਵਾ ਛੋਟੇ ਪਰਦੇ ਦੇ ਸਟਾਰ ਜੈ ਭਾਨੂਸ਼ਾਲੀ ਨੇ ਵੀ ਟਵੀਟ ਕਰ ਆਪਣੇ ਵਿਚਾਰ ਰੱਖੇ ਹਨ। ਉਨ੍ਹਾਂ ਲਿਖਿਆ ਹੈ ਕਿ ਕੇਬੀਸੀ ਦਾ ਲੜੀਵਾਰ ਐਪੀਸੋਡ ਤੁਹਾਨੂੰ ਅੰਦਰੋਂ ਹਿਲਾ ਕੇ ਰੱਖ ਦੇਵੇਗਾ। ਅੱਜ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਕਿੰਨੀ ਦੁੱਖਭਰੀ ਦੁਨੀਆ 'ਚ ਰਹਿੰਦੇ ਹਾਂ। ਕੇਬੀਸੀ ਨੇ ਨਾਂ ਸਿਰਫ਼ ਸਾਡੇ ਗਿਆਨ 'ਚ ਵਾਧਾ ਕੀਤਾ ਹੈ, ਬਲਕਿ ਦੇਸ਼ ਦੀ ਸੱਚਾਈ ਵੀ ਸਾਹਮਣੇ ਲੈ ਕੇ ਆਉਂਦੀ ਹੈ।
ਇਸ ਐਪੀਸੋਡ ਨੂੰ ਵਿਖਾਉਣ ਦੇ ਲਈ ਕੇਬੀਸੀ ਦਾ ਧੰਨਵਾਦ। ਅਨੁਸ਼ਕਾ ਤੋਂ ਇਲਾਵਾ ਕਈਆਂ ਨੇ ਇਸ ਐਪੀਸੋਡ 'ਤੇ ਆਪਣੇ ਵਿਚਾਰ ਟਵੀਟ ਕੀਤੇ ਹਨ।