ETV Bharat / sitara

ਸੇਕਰੇਡ ਗੇਮਜ਼-2 ਦੇ ਦ੍ਰਿਸ਼ ’ਤੇ ਸਿੱਖਾਂ ਨੇ ਜਤਾਇਆ ਇਤਰਾਜ਼ - sacred games season 2

ਨੈੱਟਫ਼ਲਿਕਸ ’ਤੇ ਅਨੁਰਾਗ ਕਸ਼ਯਪ ਦੀ ‘ਸੇਕਰੇਡ ਗੇਮਜ਼-2’ ਨਾਂਅ ਦੀ ਇੱਕ ਵੈੱਬ–ਸੀਰੀਜ਼ ਕਾਫੀ ਚਰਚਾ ਵਿੱਚ ਹੈ। ਇਸ ਵੈੱਬ–ਸੀਰੀਜ਼ ਦੇ ਇੱਕ ਦ੍ਰਿਸ਼ ਵਿੱਚ ਸੈਫ਼ ਪੰਜ ਕਕਾਰਾਂ ਵਿੱਚੋਂ ਇੱਕ, ਕੜਾ ਆਪਣੀ ਬਾਂਹ ਵਿੱਚੋਂ ਲਾਹ ਕੇ ਸੁੱਟਦੇ ਦਿਖਾਈ ਦੇ ਰਹੇ ਹਨ। ਸਿੱਖ ਕੌਮ ਵੱਲੋਂ ਹੁਣ ਇਸ ਦ੍ਰਿਸ਼ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।

ਫ਼ੋਟੋ
author img

By

Published : Aug 20, 2019, 8:14 PM IST

ਨਵੀਂ ਦਿੱਲੀ: ਨੈੱਟਫ਼ਲਿਕਸ ’ਤੇ ਅਨੁਰਾਗ ਕਸ਼ਯਪ ਦੀ ‘ਸੇਕਰੇਡ ਗੇਮਜ਼-2’ ਨਾਂਅ ਦੀ ਇੱਕ ਵੈੱਬ–ਸੀਰੀਜ਼ ਕਾਫੀ ਚਰਚਾ ਵਿੱਚ ਹੈ। ਇਸ ਲੜੀਵਾਰ ’ਚ ਸੈਫ਼ ਅਲੀ ਖ਼ਾਨ 'ਤੇ ਫ਼ਿਲਮਾਏ ਇੱਕ ਦ੍ਰਿਸ਼ ਦਾ ਸਿੱਖਾਂ ਵੱਲੋਂ ਕਾਫੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਸ ਦ੍ਰਿਸ਼ ਵਿੱਚ ਸੈਫ਼ ਪੰਜ ਕਕਾਰਾਂ ਵਿੱਚੋਂ ਇੱਕ, ਕੜਾ ਆਪਣੀ ਬਾਂਹ ਵਿੱਚੋਂ ਲਾਹ ਕੇ ਸੁੱਟਦੇ ਦਿਖਾਈ ਦੇ ਰਹੇ ਹਨ। ਸਿੱਖ ਕੌਮ ਵੱਲੋਂ ਹੁਣ ਇਸ ਦ੍ਰਿਸ਼ ਦਾ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।

ਸੇਕਰੇਡ ਗੇਮਜ਼-2
ਫ਼ੋਟੋ

ਦਿੱਲੀ ਦੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸੈਫ਼ ਅਲੀ ਖ਼ਾਨ ਦੇ ਇਸ ਦ੍ਰਿਸ਼ 'ਤੇ ਇਤਰਾਜ਼ ਪ੍ਰਗਟਾਇਆ ਹੈ। ਸਿਰਸਾ ਨੇ ਨੈੱਟਫ਼ਲਿਕਸ ਅਤੇ ਅਨੁਰਾਗ ਕਸ਼ਯਪ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵੱਲੋ ਇਹ ਦ੍ਰਿਸ਼ ਨਾ ਹਟਾਇਆ ਗਿਆ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਿਰਸਾ ਨੇ ਟਵੀਟ ਕਰਕੇ ਲਿਖਿਆ, "ਮੈਨੂੰ ਸਮਝ ਨਹੀਂ ਆਉ਼ਦੀ ਕਿ ਆਖ਼ਰ ਬਾਲੀਵੁੱਡ ਸਾਡੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਲਗਾਤਾਰ ਕਿਉਂ ਕਰ ਰਿਹਾ ਹੈ। ਅਨੁਰਾਗ ਕਸ਼ਯਪ ਨੇ ‘ਸੇਕਰੇਡ ਗੇਮਜ਼–2’ ਵਿੱਚ ਜਾਣ–ਬੁੱਝ ਕੇ ਪੰਜ ਸਿੱਖ ਕਕਾਰਾਂ ਵਿੱਚੋਂ ਇੱਕ ਕੜਾ ਸਮੁੰਦਰ ਵਿੱਚ ਸੁੱਟਣ ਦਾ ਇਹ ਦ੍ਰਿਸ਼ ਫ਼ਿਲਮਾਇਆ ਹੈ। ਇੱਕ ਕੜਾ ਕੋਈ ਆਮ ਗਹਿਣਾ ਨਹੀਂ ਹੁੰਦਾ ਹੈ, ਸਿੱਖਾਂ ਲਈ ਇਹ ਇੱਕ ਮਾਣ ਹੈ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਹੈ।"

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਵਾਰ ਦੀ ਤਰ੍ਹਾਂ ਮਨਜਿੰਦਰ ਸਿੰਘ ਸਿਰਸਾ ਇਸ ਮੁੱਦੇ 'ਤੇ ਵਿਵਾਦ ਖੜ੍ਹਾ ਕਰਕੇ ਸਿਆਸੀ ਰੋਟੀਆਂ ਸੇਕ ਰਹੇ ਹਨ। ਜੇਕਰ ਉਨ੍ਹਾਂ ਨੂੰ ਇਸ ਦ੍ਰਿਸ਼ ਪਿੱਛੇ ਦੀ ਅਸਲ ਕਹਾਣੀ ਪਤਾ ਹੁੰਦੀ ਤਾਂ ਉਹ ਇਸ ਦ੍ਰਿਸ਼ 'ਤੇ ਇਨ੍ਹਾਂ ਵਿਵਾਦ ਖੜ੍ਹਾ ਨਾ ਕਰਦੇ।

Intro:Body:

sacred games

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.