ਹੈਦਰਾਬਾਦ : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਅਕਸਰ ਹੀ ਫੈਨਜ਼ ਨੂੰ ਆਪਣੇ ਡਾਂਸ ਦੇ ਨਾਲ ਵੱਖੋ-ਵੱਖ ਅੰਦਾਜ਼ ਨਾਲ ਹੈਰਾਨ ਕਰਦੀ ਰਹਿੰਦੀ ਹੈ। ਇਸ ਵਾਰ ਵੀ ਸਪਨਾ ਚੌਧਰੀ ਨੇ ਆਪਣੇ ਗਲੈਮਰਸ ਲੁੱਕ ਦੀਆਂ ਤਸਵੀਰਾਂ ਨਾਲ ਫੈਨਜ਼ ਦਾ ਦਿੱਲ ਜਿੱਤ ਲਿਆ ਹੈ।
ਸਪਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। । ਸਪਨਾ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ 'ਚ ਲਿਖਿਆ, " ਡੋਂਟ ਪੁਸ਼ ਮੀਂ, ਦ ਬੈਸਟ ਇਨਸਾਈਡ ਮੀਂ, ਇਟਸ ਸਲੀਪਿੰਗ ਨੌਟ ਡੈਡ"।
ਇਨ੍ਹਾਂ ਤਸਵੀਰਾਂ 'ਚ ਸਪਨਾ ਬਲੈਕ ਡਰੈਸ ਵਿੱਚ ਵੱਖ-ਵੱਖ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ 8 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਫੈਨਜ਼ ਵੱਲੋਂ ਸਪਨਾ ਚੌਧਰੀ ਦੇ ਗਲੈਮਰਸ ਲੁੱਕ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ: ਗਾਇਕਾਂ 'ਤੇ ਕੀਤੇ ਪਰਚਿਆਂ ਦੀ 'ਬਾਬੂ ਮਾਨ' ਨੇ ਕੀਤੀ ਨਿੰਦਿਆ