ETV Bharat / sitara

ਗੀਤਾ ਜੈਲਦਾਰ ਦਾ ਨਵਾਂ ਗੀਤ 'ਸਿਰ੍ਹਾ' ਹੋਇਆ ਰਿਲੀਜ਼ - ਮਿਸ ਪੂਜਾ

ਪੌਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਗੀਤਾ ਜੈਲਦਾਰ ਦਾ ਨਵਾਂ ਗੀਤ ਸਿਰ੍ਹਾ ਰਿਲੀਜ਼ ਹੋ ਗਿਆ ਹੈ। ਲੋਕਾਂ ਵੱਲੋਂ ਇਸ ਗੀਤ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਇਸ ਗੀਤ ਨੂੰ ਤਕਰੀਬਨ 6.52 ਮਿਲੀਅਨ ਲੋਕ ਵੇਖ ਚੁੱਕੇ ਹਨ।

ਗੀਤਾ ਜੈਲਦਾਰ ਦਾ ਨਵਾਂ ਗੀਤ ਸਿਰ੍ਹਾ ਹੋਇਆ ਰਿਲੀਜ਼

author img

By

Published : Jul 20, 2021, 12:51 PM IST

ਚੰਡੀਗੜ੍ਹ : ਪੌਲੀਵੁੱਡ ਦੇ ਮਸ਼ਹੂਰ ਗਾਇਕ ਗੀਤਾ ਜੈਲਦਾਰ ਨੇ ਫੈਨਜ਼ ਲਈ ਮੁੜ ਨਵਾਂ ਗੀਤ ਕੱਢਿਆ ਹੈ। ਹਾਲ ਹੀ 'ਚ ਗੀਤਾ ਜੈਲਦਾਰ ਦਾ ਨਵਾਂ ਗੀਤ ਸਿਰ੍ਹਾ ਰਿਲੀਜ਼ ਹੋਇਆ ਹੈ। ਲੋਕਾਂ ਵੱਲੋਂ ਉਨ੍ਹਾਂ ਦੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

  • " class="align-text-top noRightClick twitterSection" data="">

ਇਸ ਗੀਤ ਨੂੰ ਗੀਤਾ ਜੈਲਦਾਰ ਦੇ ਨਾਲ ਮਿਸ ਪੂਜਾ ਨੇ ਵੀ ਆਪਣੀ ਆਵਾਜ਼ ਦਿੱਤੀ। ਹੈਪੀ ਰਾਏਕੋਟੀ ਵੀ ਇਸ ਗੀਤ 'ਚ ਸ਼ਾਮਲ ਹਨ। ਇਸ ਗੀਤ ਦੇ ਬੋਲ ਤੇ ਇਸ ਦਾ ਸੰਗੀਤ ਹੈਪੀ ਰਾਏਕੋਟੀ ਨੇ ਦਿੱਤਾ ਹੈ। ਇਹ ਗੀਤ ਹੰਬਲ ਮਿਊਜ਼ਿਕ ਹੇਠ ਰਿਲੀਜ਼ ਕੀਤਾ ਗਿਆ ਹੈ।

ਲੋਕਾਂ ਵੱਲੋਂ ਇਸ ਗੀਤ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਇਸ ਗੀਤ ਨੂੰ ਤਕਰੀਬਨ 6.52 ਮਿਲੀਅਨ ਲੋਕ ਵੇਖ ਚੁੱਕੇ ਹਨ।

ਇਹ ਵੀ ਪੜ੍ਹੋ: HAPPY BIRTHDAY GRACY SINGH: ਬਾਲੀਵੁੱਡ ‘ਚ ਧੱਕ ਪਾਉਣ ਵਾਲੀ ਗ੍ਰੇਸੀ ਸਿੰਘ ਦਾ ਕਿਵੇਂ ਡੁੱਬਿਆ ਕੈਰੀਅਰ ?

ETV Bharat Logo

Copyright © 2025 Ushodaya Enterprises Pvt. Ltd., All Rights Reserved.