ETV Bharat / sitara

ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਸੁਖਪ੍ਰੀਤ ਬੁੱਢਾ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ

ਪਰਮੀਸ਼ ਵਰਮਾ ਗੋਲੀ ਕਾਂਡ ਦੇ ਦੋਸ਼ੀ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਹਾਲ ਹੀ ਵਿੱਚ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਪਰ ਇਸ ਦੇ ਨਾਲ ਹੀ ਉਸ ਨੂੰ ਗਿੱਪੀ ਗਰੇਵਾਲ ਮਾਮਲੇ ਦੇ ਵਿੱਚ 5 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

author img

By

Published : Dec 6, 2019, 7:57 PM IST

Gangster Sukhpreet buddha
ਫ਼ੋਟੋ

ਮੋਹਾਲੀ: ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਵੱਲੋਂ ਉਸ ਨੂੰ 14 ਦਿਨ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਪਰ ਇਸ ਦੇ ਨਾਲ ਹੀ ਉਸ ਨੂੰ ਗਿੱਪੀ ਗਰੇਵਾਲ ਮਾਮਲੇ ਦੇ ਵਿੱਚ 5 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਵੀਡੀਓ

ਹੋਰ ਪੜ੍ਹੋ: Public Review: ਪਾਣੀਪਤ ਦਾ ਇਤਿਹਾਸ ਜਾਣ ਖ਼ੁਸ਼ ਹੋਏ ਦਰਸ਼ਕ

ਜਾਣਕਾਰੀ ਲਈ ਦੱਸਦਈਏ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਗਾਇਕ ਪਰਮੀਸ਼ ਵਰਮਾ ਉੱਪਰ ਗੋਲੀ ਚਲਾਉਣ ਦੇ ਤਹਿਤ ਰਿਮਾਂਡ ਉੱਪਰ ਭੇਜਿਆ ਗਿਆ ਸੀ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਹੋਰ ਪੜ੍ਹੋ: 'ਤੂੰ ਮੇਰਾ ਕੀ ਲੱਗਦਾ' ਦੇ ਨਿਰਦੇਸ਼ਕ ਗੁਰਮੀਤ ਸਾਜਨ ਨਾਲ ਵਿਸ਼ੇਸ਼ ਗੱਲਬਾਤ

ਜਿੱਥੇ ਅਦਾਲਤ ਵੱਲੋਂ ਉਸ ਨੂੰ ਇਸ ਮਾਮਲੇ ਦੇ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਦਾ ਫ਼ੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਤਹਿਤ ਉਸ ਦੇ ਖ਼ਿਲਾਫ਼ 8 ਫੇਜ਼ ਥਾਣਾ ਮੋਹਾਲੀ ਵਿੱਚ ਐਫਆਈਆਰ ਦਰਜ ਕਰਵਾਈ ਗਈ ਸੀ। ਹੁਣ ਦੇਖਣਯੋਗ ਹੋਵੇਗਾ ਕਿ ਨਿਆਂਇਕ ਅਦਾਲਤ ਇਸ ਮਾਮਲੇ 'ਤੇ ਕੀ ਕਾਰਵਾਈ ਕਰੇਗੀ।

Intro:ਗੈਂਗਸਟਰ ਸੁਖਪ੍ਰੀਤ ਬੁੱਡਾ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵੱਲੋਂ ਉਸ ਨੂੰ ਚੌਦਾਂ ਦਿਨ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਪਰ ਇੱਥੇ ਦੂਜੇ ਪਾਸੇ ਉਸ ਨੂੰ ਗਿੱਪੀ ਗਰੇਵਾਲ ਮਾਮਲੇ ਦੇ ਵਿੱਚ ਪੰਜ ਦਿਨ ਦੀ ਪੁਲਿਸ ਰਿਮਾਂਡ ਉਪਰ ਭੇਜ ਦਿੱਤਾ ਹੈ

Body:ਜਾਣਕਾਰੀ ਲਈ ਦੱਸ ਦੀਏ ਅੱਜ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਗਾਇਕ ਪਰਮੀਸ਼ ਵਰਮਾ ਉੱਪਰ ਗੋਲੀ ਚਲਵਾਉਣ ਦੇ ਤਹਿਤ ਜੋ ਰਿਮਾਂਡ ਉੱਪਰ ਭੇਜਿਆ ਗਿਆ ਸੀ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਫਿਰ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਸ ਨੂੰ ਇਸ ਮਾਮਲੇ ਦੇ ਵਿੱਚ ਤਾਂ ਚੌਦਾਂ ਦਿਨ ਦੀ ਨਿਆਇਕ ਹਿਰਾਸਤ ਦਾ ਫੈਸਲਾ ਸੁਣਾਇਆ ਪਰ ਦੂਜੇ ਪਾਸੇ ਗਿੱਪੀ ਗਰੇਵਾਲ ਵੱਲੋਂ ਫਿਰੌਤੀ ਮੰਗਣ ਤਹਿਤ ਉਸਦੇ ਖਿਲਾਫ ਅੱਠ ਫੇਜ਼ ਥਾਣਾ ਮੁਹਾਲੀ ਦੇ ਵਿੱਚ ਇੱਕ ਐਫਆਈਆਰ ਦਰਜ ਕਰਵਾਈ ਗਈ ਸੀ ਜਿਸ ਤਹਿਤ ਫੇਸ ਅੱਠ ਦੀ ਪੁਲੀਸ ਵੱਲੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਪੰਜ ਦਾ ਰਿਮਾਂਡ ਅਦਾਲਤ ਇਹ ਤੋਂ ਲੈ ਲਿਆ ਹੈ ਇੱਥੇ ਦੱਸਣਾ ਬਣਦਾ ਹੈ ਕਿ ਪਰਮੀਸ਼ ਵਰਮਾ ਉੱਪਰ ਗੋਲੀ ਚਲਾਉਣ ਦੇ ਦੋਸ਼ ਤਹਿਤ ਬੁੱਢੇ ਦਾ ਰਿਮਾਂਡ ਲਿਆ ਗਿਆ ਸੀ ਪਰ ਪੁਲਿਸ ਵੱਲੋਂ ਜੋ ਦਲੀਲਾਂ ਦਿੱਤੀਆਂ ਗਈਆਂ ਸਨ ਕਿ ਇਸ ਪਾਸੋਂ ਕਾਫੀ ਮਾਤਰਾ ਦੇ ਵਿੱਚ ਰਿਕਵਰੀ ਕਰਨੀ ਹੈ ਜਿਸ ਵਿੱਚ ਇੱਕ ਸਵਿਫਟ ਕਾਰ ਅਤੇ ਰਾਜਸਥਾਨ ਦੇ ਵਿੱਚ ਇੱਕ ਗੱਡੀ ਵੀ ਹਥਿਆਰਾਂ ਦੀ ਸ਼ਾਮਿਲ ਸੀ ਪਰ ਹੁਣ ਤੱਕ ਪੁਲਿਸ ਵੱਲੋਂ ਕੋਈ ਵੀ ਰਿਕਵਰੀ ਨਹੀਂ ਦਿਖਾਈ ਗਈ ਜਿਸ ਤੋਂ ਬਾਅਦ ਅੱਜ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦਾ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਸੀ ਪਰ ਉਧਰ ਦੂਜੇ ਪਾਸੇ ਗਿੱਪੀ ਗਰੇਵਾਲ ਗਰੇਵਾਲ ਮਾਮਲੇ ਦੇ ਵਿੱਚ ਫਿਰ ਅੱਠ ਦੀ ਪੁਲੀਸ ਵੱਲੋਂ ਉਸ ਨੂੰ ਪ੍ਰੋਡਕਸ਼ਨ ਵਾਰੰਟ ਉੱਪਰ ਲੈ ਕੇ ਅਦਾਲਤ ਤੋਂ ਰਿਮਾਂਡ ਲੈ ਲਿਆ ਹੁਣ ਇਹ ਪੰਜ ਦਿਨ ਬਾਅਦ ਹੀ ਪਤਾ ਲੱਗੇਗਾ ਕਿ ਪੁਲਿਸ ਉਸ ਤੋਂ ਗਿੱਪੀ ਗਰੇਵਾਲ ਮਾਮਲੇ ਦੇ ਵਿੱਚ ਕੀ ਬਰਾਮਦ ਕਰਦੀ ਹੈ ਅਤੇ ਕੀ ਹੋਰ ਤੱਕ ਸਾਹਮਣੇ ਆਉਂਦੇ ਹਨ ਇੱਥੇ ਦੱਸਣਾ ਬਣਦਾ ਹੈ ਕਿ ਗਿੱਪੀ ਗਰੇਵਾਲ ਵੱਲੋਂ ਉਸ ਖਿਲਾਫ ਧਮਕੀ ਦੇਣ ਅਤੇ ਫਿਰੌਤੀ ਮੰਗਣ ਦੇ ਤਹਿਤ ਦਰਖਾਸਤ ਕਰਵਾਈ ਗਈ ਸੀ

Conclusion:ਬਾਈਟ ਚੰਦਰ ਸ਼ੇਖਰ ਬਾਵਾ ਸੁਖਪ੍ਰੀਤ ਬੁੱਢਾ ਦੇ ਵਕੀਲ
ETV Bharat Logo

Copyright © 2024 Ushodaya Enterprises Pvt. Ltd., All Rights Reserved.