ETV Bharat / sitara

ਘਰ 'ਚ ਮੋਰਨੀ ਦੇ ਆਉਣ ਨਾਲ ਖੁਸ਼ ਹੋਏ ਧਰਮਿੰਦਰ, ਸਾਂਝੀ ਕੀਤੀ ਵੀਡੀਓ - ਪ੍ਰਧਾਨ ਮੰਤਰੀ ਮੋਦੀ

ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਫਾਰਮ ਹਾਊਸ 'ਚ ਇੱਕ ਮੋਰਨੀ ਨਜ਼ਰ ਆਈ। ਇਸ ਸਬੰਧੀ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕੀਤੀ ਹੈ। ਧਰਮਿੰਦਰ ਨੇ ਕਿਹਾ ਕਿ ਕੱਲ ਮੋਦੀ ਜੀ ਦੇ ਘਰ ਮੋਰ ਨੱਚ ਰਿਹਾ ਸੀ, ਅੱਜ ਮੇਰੇ ਘਰ ਮੋਰਨੀ ।

ਮੋਰਨੀ ਦੇ ਆਉਣ ਨਾਲ ਖੁਸ਼ ਹੋਏ ਧਰਮਿੰਦਰ
ਮੋਰਨੀ ਦੇ ਆਉਣ ਨਾਲ ਖੁਸ਼ ਹੋਏ ਧਰਮਿੰਦਰ
author img

By

Published : Aug 25, 2020, 2:20 PM IST

ਮੁੰਬਈ: ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੇ ਫਾਰਮ ਹਾਊਸ 'ਚ ਸਕੂਨ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਧਰਮਿੰਦਰ ਦੇ ਫਾਰਮ ਹਾਊਸ 'ਚ ਇੱਕ ਮੋਰਨੀ ਨਜ਼ਰ ਆਈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਮੌਜੂਦਾ ਸਮੇਂ 'ਚ ਧਰਮਿੰਦਰ ਕੁਦਰਤੀ ਨਜ਼ਾਰਿਆਂ 'ਚ, ਆਪਣੇ ਫਾਰਮ ਹਾਊਸ 'ਤੇ ਰਹਿ ਕੇ ਚੰਗਾ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਉਹ ਆਪਣੇ ਫਾਰਮ ਹਾਊਸ ਦੇ ਵੇਹੜੇ 'ਚ ਖੜ੍ਹੇ ਹੋ ਕੇ ਮੀਂਹ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਇੱਕ ਮੋਰਨੀ ਵੀ ਨਜ਼ਰ ਆ ਰਹੀ ਹੈ। ਕੁਦਰਤ ਦੇ ਸੁਖਾਵੇਂ ਰੰਗ ਤੇ ਵਧੀਆ ਮੌਸਮ ਦੇ ਦੌਰਾਨ ਨੇ ਉਨ੍ਹਾਂ ਦੇ ਵੇਹੜੇ 'ਚ ਇੱਕ ਮੋਰਨੀ ਦੀ ਐਂਟਰੀ ਨੇ ਧਰਮਿੰਦਰ ਦਾ ਦਿੱਲ ਜਿੱਤ ਲਿਆ।

ਕੁੱਝ ਦਿਨ ਪਹਿਲਾ ਪ੍ਰਧਾਨ ਮੰਤਰੀ ਮੋਦੀ ਵੀ ਮੋਰ ਦੇ ਨਾਲ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਧਰਮਿੰਦਰ ਨੇ ਇਸ ਗੱਲ ਦਾ ਜ਼ਿਕਰ ਕੀਤਾ। ਧਰਮਿੰਦਰ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ ਅਤੇ ਹੁਣ ਤੱਕ ਲੱਖਾ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਧਰਮਿੰਦਰ ਵੱਲੋਂ ਸਾਂਝੀ ਕੀਤੀ ਗਈ ਵੀਡੀਓ

ਇਹ ਵੀਡੀਓ ਪੋਸਟ ਕਰਦਿਆਂ ਧਰਮਿੰਦਰ ਨੇ ਲਿਖਿਆ, "ਕੀ ਸੰਯੋਗ ਹੈ ... ਕੱਲ ਮੋਦੀ ਜੀ ਦੇ ਵੇਹੜੇ 'ਚ ਮੋਰ ਨੱਚਦੇ ਹੋਏ ਵੇਖੇ ਤੇ ਅੱਜ ਮੇਰੇ ਵੇਹੜੇ 'ਚ ਜੰਗਲ ਤੋਂ ਇੱਕ ਮੋਰਨੀ ਆ ਗਈ ਹੈ। "

  • What a coincidence.... kal Modi ji ke aangan mein मोर naachte dekha...aaj mere aangan mein..... jungle se ikk मोरनी chali aye ..... video bhi nehi le paaya .... ud gai .... hum intzaar karein ge ........ pic.twitter.com/6EfaXbKrfu

    — Dharmendra Deol (@aapkadharam) August 25, 2020 " class="align-text-top noRightClick twitterSection" data=" ">

ETV Bharat Logo

Copyright © 2025 Ushodaya Enterprises Pvt. Ltd., All Rights Reserved.