ETV Bharat / sitara

ਅਮਿਤਾਭ ਨੇ ਪਾਕਿ ਦੇ ਖ਼ਿਲਾਫ਼ ਮਿਲੀ ਜਿੱਤ 'ਤੇ ਭਾਰਤ ਦੀ U19 ਟੀਮ ਨੂੰ ਦਿੱਤੀ ਵਧਾਈ

author img

By

Published : Feb 5, 2020, 10:13 AM IST

ਅਮਿਤਾਭ ਬੱਚਨ ਨੇ ਯਸ਼ਸਵੀ ਤੇ ਦਿਵਯਾਂਸ਼ ਨੂੰ ਆਈਸੀਸੀ ਅੰਡਰ 19 ਕ੍ਰਿਕੇਟ ਕੱਪ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਜਿੱਤ ਹਾਸਲ ਕਰਨ 'ਤੇ ਸੋਸ਼ਲ ਮੀਡੀਆ ਉੱਤੇ ਵਧਾਈ ਦਿੱਤੀ।

amitabh bachchan praises india u19 team
ਫ਼ੋਟੋ

ਮੁੰਬਈ: ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਮੰਗਲਵਾਰ ਨੂੰ ਆਈਸੀਸੀ ਅੰਡਰ 19 ਕ੍ਰਿਕੇਟ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਭਾਰਤ ਦੀ ਜਿੱਤ ਉੱਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਭਾਰਤੀ ਕ੍ਰਿਕੇਟ ਟੀਮ ਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੇ ਦਿਵਯਾਂਸ਼ ਸਕਸੈਨਾ ਦੀ ਪ੍ਰਸੰਸ਼ਾ ਕਰਦੇ ਹੋਏ ਬੱਚਨ ਨੇ ਟਵੀਟ ਕੀਤਾ, "ਵਰਲਡ ਕੱਪ ਕ੍ਰਿਕੇਟ ਅੰਡਰ 19...ਭਾਰਤ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾਉਂਦਾ ਹੈ......ਸਾਡੇ ਸਲਾਮੀ ਬੱਲੇਬਾਜ਼ਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ.....ਬਹੁਤ ਬਹੁਤ ਵਧਾਈ.....ਤੁਸੀਂ ਹੁਣ ਫਾਈਨਲ ਵਿੱਚ ਹੋ।"

  • T 3431 - INDIAINDIAINDIA .. 🇮🇳🇮🇳yeayeayeayea .. WorldCup Cricket U19 .. India beats Pakistan by 10 wickets .. our opening pair took care of their entire total .. FANTASTIC .. well done boys .. many many congratulations ..
    you are in the FINAL now .. #JUST WIN IT 🇮🇳🇮🇳🇮🇳🇮🇳🇮🇳

    — Amitabh Bachchan (@SrBachchan) February 4, 2020 " class="align-text-top noRightClick twitterSection" data=" ">

ਯਸ਼ਸਵੀ ਤੇ ਦਿਵਯਾਂਸ਼ ਨੇ ਮੰਗਲਵਾਰ ਨੂੰ ਆਈਸੀਸੀ ਅੰਡਰ 19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਇੱਕ ਸ਼ਾਨਦਾਰ ਜਿੱਤ ਆਪਣੇ ਨਾਂਅ ਕੀਤੀ ਤੇ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। 173 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੇ ਬੱਲੇਬਾਜ਼ ਜੈਸਵਾਲ ਤੇ ਸਕਸੈਨਾ ਨੇ 176 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਹੋਰ ਪੜ੍ਹੋ: ਵਿਸ਼ਵ ਕੱਪ ਵਿੱਚ ਸੈਂਕੜਾ ਮਾਰਨ ਦਾ ਸੁਪਨਾ ਪੂਰਾ ਹੋਇਆ: ਯਸ਼ਸਵੀ

ਜੇ ਗੱਲ ਕਰੀਏ ਬਿੱਗ ਬੀ ਦੇ ਵਰਕ ਫ੍ਰੰਟ ਦੀ ਤਾਂ ਉਹ ਇਸ ਸਾਲ ਕਈ ਫ਼ਿਲਮਾਂ ਵਿੱਚ ਨਜ਼ਰ ਆਉਣਗੇ। ਇਸ ਸਾਲ ਉਹ ਝੂੰਡ, ਬ੍ਰਹਮਾਸਤਰ, ਚਿਹਰੇ ਤੇ ਗੁਲਾਬੋ ਸਿਤਾਬੋ ਵਿੱਚ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਅਮਿਤਾਭ ਬ੍ਰਹਮਾਸਤਰ ਵਿੱਚ ਰਣਬੀਰ ਕਪੂਰ ਤੇ ਆਲਿਆ ਭੱਟ ਨਾਲ ਨਜ਼ਰ ਆਉਣਗੇ।

Intro:Body:

arsh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.