ਚੰਡੀਗੜ੍ਹ:10 ਮਈ ਨੂੰ ਰਿਲੀਜ਼ ਹੋਈ ਫ਼ਿਲਮ '15 ਲੱਖ ਕਦੋਂ ਆਉਗਾ' ਅੱਜ ਦੇ ਸਮਾਜ ਨੂੰ ਵਿਖਾਉਂਦੀ ਹੈ। ਇਹ ਇੱਕ ਸਮਾਜਿਕ ਡਰਾਮਾ ਫ਼ਿਲਮ ਹੈ ਜਿਸ ਵਿੱਚ ਨੇਤਾਵਾਂ ਦੇ ਝੂਠੇ ਵਾਅਦੇ ਵਿਖਾਏ ਗਏ ਹਨ। ਫ਼ਿਲਮ ਦੇ ਟ੍ਰੇਲਰ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿੱਚ ਆਮ ਵਿਅਕਤੀ ਨੂੰ ਮੂਰਖ ਬਣਾ ਕੇ ਉਸ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਇਸ ਫ਼ਿਲਮ 'ਚ ਮੁੱਖ ਕਿਰਦਾਰ ਨਿਭਾਅ ਰਹੇ ਰਵਿੰਦਰ ਗਰੇਵਾਲ ਆਪਣੀ ਪੈਸਿਆਂ ਦੀ ਤੰਗੀ ਨੂੰ ਦੂਰ ਕਰਨ ਦੇ ਲਈ ਹਰ ਹੀਲਾ-ਵਸੀਲਾ ਕਰਦੇ ਹਨ ਪਰ ਕਾਮਯਾਬ ਨਹੀਂ ਹੋਂ ਪਾਉਂਦੇ, ਹਾਰ ਕੇ ਉਹ ਬਾਬਾ ਬਣ ਜਾਂਦੇ ਹਨ। ਬਾਬਾ ਬਣਨ ਤੋਂ ਬਾਅਦ ਕਹਾਣੀ 'ਚ ਕੀ ਮੌੜ ਆਉਂਦਾ ਹੈ ਇਸ 'ਤੇ ਹੀ ਫ਼ਿਲਮ ਆਧਾਰਿਤ ਹੈ।
ਇਸ ਕਹਾਣੀ ਰਾਹੀਂ ਸੁਨੇਹਾ ਚੰਗਾ ਦਿੱਤਾ ਗਿਆ ਹੈ। ਘਾਟ ਇਸ ਫ਼ਿਲਮ ਦੀ ਇਹ ਹੈ ਕਿ ਟ੍ਰੇਲਰ 'ਚ ਹੀ ਸਭ ਕੁਝ ਵਿਖਾ ਦਿੱਤਾ ਹੈ ਜਿਸ ਤੋਂ ਕਹਾਣੀ ਸਪਸ਼ਟ ਹੋ ਜਾਂਦੀ ਹੈ।
ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ 5 ਵਿੱਚੋਂ 2 ਸਟਾਰ।
ਅੱਜ ਦੇ ਸਮਾਜ ਨੂੰ ਬਿਆਨ ਕਰਦੀ ਹੈ ਫ਼ਿਲਮ '15 ਲੱਖ ਕਦੋਂ ਆਉਗਾ' - review

create
Conclusion: