ETV Bharat / sitara

ਪੰਜਾਬੀ ਫ਼ਿਲਮ ਕੋਕਾ ਵਿੱਚ ਗੁਰਨਾਮ ਤੇ ਨੀਰੂ ਬਾਜਵਾ ਆਉਣਗੇ ਨਜ਼ਰ

author img

By

Published : Dec 31, 2019, 10:44 AM IST

ਪੰਜਾਬੀ ਗਾਇਕ ਗੁਰਨਾਮ ਭੁੱਲਰ ਅਤੇ ਸਰਗੁੁਣ ਮਹਿਤਾ ਦੀ ਫ਼ਿਲਮ ਕੋਕਾ ਅਗਲੇ ਸਾਲ ਫਰਵਰੀ ਮਹੀਨੇ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ ਦੀ ਜਾਣਕਾਰੀ ਨੀਰੂ ਬਾਜਵਾ ਤੇ ਗੁਰਨਾਮ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਕੀਤੀ ਹੈ।

neeru bajwa gurnam bhullar
ਫ਼ੋਟੋ

ਚੰਡੀਗੜ੍ਹ: ਸਾਲ 2019 ਵਿੱਚ ਪੰਜਾਬੀ ਫ਼ਿਲਮਾਂ ਨੇ ਧੱਕ ਪਾ ਦਿੱਤੀ ਹੈ। ਇਸ ਤੋਂ ਇਲਾਵਾ ਨਵੇਂ ਸਾਲ ਦੀ ਸ਼ੁਰੂਆਤ ਹੋਣ ਤੋਂ ਪਹਿਲਾ ਹੀ ਕਈ ਪੰਜਾਬੀ ਫ਼ਿਲਮਾ ਦਾ ਐਲਾਨ ਹੋਇਆ ਹੈ। ਹਾਲ ਹੀ ਵਿੱਚ ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਦੀ ਫ਼ਿਲਮ ਕੋਕਾ ਦਾ ਪੋਸਟਰ ਜਾਰੀ ਕਰ ਫ਼ਿਲਮ ਦੀ ਰਿਲੀਜ਼ ਤਰੀਕ ਬਾਰੇ ਵੀ ਦੱਸਿਆ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ Ksshitij Chaudhary ਵੱਲੋਂ ਕੀਤਾ ਹੈ।

ਹੋਰ ਪੜ੍ਹੋ: ਅਦਾਕਾਰ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਮੁੰਬਈ ਏਅਰਪੋਟ 'ਤੇ ਕੀਤਾ ਗਿਆ ਸਪੋਟ

ਇਸ ਫ਼ਿਲਮ ਦਾ ਪੋਸਟਰ ਨੀਰੂ ਬਾਜਵਾ ਤੇ ਗੁਰਨਾਮ ਭੁੱਲਰ ਨੇ ਆਪਣੇ ਇੰਟਸਾਗ੍ਰਾਮ ਹੈਂਡਲ 'ਤੇ ਸਾਂਝਾ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਫ਼ਿਲਮ ਨੂੰ ਨੀਰੂ ਬਾਜਵਾ ਅਤੇ ਓਮਜੀ ਸਟਾਰ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਪੋਸਟਰ ਦੇ ਨਾਲ ਗੁਰਨਾਮ ਨੇ ਕੈਪਸ਼ਨ 'ਚ ਲਿਖਿਆ ਕਿ ਮੇਰੀ ਅਗਲੀ ਫ਼ਿਲਮ ਨੀਰੂ ਬਾਜਵਾ ਨਾਲ, ਇਹ ਮੇਰੇ ਲਈ ਕਾਫ਼ੀ ਖ਼ੁਸ਼ੀ ਦੀ ਗੱਲ ਹੈ ਕਿ ਮੈਂ ਉਨ੍ਹਾਂ ਨਾਲ ਕੰਮ ਕਰ ਰਿਹਾ ਹਾਂ।

ਹੋਰ ਪੜ੍ਹੋ: ਸਾਲ 2020 ਵਿੱਚ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੇ ਕਲਾਕਾਰ

" class="align-text-top noRightClick twitterSection" data="
">

ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਦੀ ਇੱਕ ਹੋਰ ਫ਼ਿਲਮ 'ਸੁਹਰਿਆ ਦਾ ਪਿੰਡ ਆ ਗਿਆ' ਅਗਲੇ ਸਾਲ ਮਈ ਮਹੀਨੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਗੁਰਨਾਮ ਨਾਲ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.