ETV Bharat / sitara

ਨਿੱਕੀ ਉਮਰੇ ਵੱਡੇ ਕਾਰਨਾਮੇ, 7 ਸਾਲਾ ਦਾ ਢੋਲੀ 'ਗੁਰਸ਼ਰਨ ਸਿੰਘ'

ਜਲੰਧਰ ਵਿੱਚ ਰਹਿਣ ਵਾਲਾ 7 ਸਾਲਾ ਦਾ ਗੁਰਸ਼ਰਨ ਸਿੰਘ ਨੂੰ ਲਿਟਲ ਢੋਲ ਮਾਸਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਹਰ ਇੱਕ ਚੀਜ਼ ਨੂੰ ਢੋਲ ਸਮਝ ਕੇ ਵਜਾਉਣਾ ਸ਼ਰੂ ਕਰ ਦਿੰਦਾ ਹੈ ਫ਼ੇਰ ਭਾਵੇਂ ਉਹ ਪੀੜੀ ਹੀ ਕਿਉਂ ਨਾ ਹੋਵੇ। ਕੀ ਹੈ ਖ਼ਾਸੀਅਤ ਇਸ ਸੱਤ ਸਾਲਾਂ ਢੋਲੀ ਦੀ ਉਸ ਲਈ ਪੜ੍ਹੋ ਪੂਰੀ ਖ਼ਬਰ

ਫ਼ੋਟੋ
author img

By

Published : Nov 10, 2019, 11:08 PM IST

ਜਲੰਧਰ: ਸ਼ਹਿਰ ਦੇ 7 ਸਾਲਾ ਗੁਰਸ਼ਰਨ ਸਿੰਘ 'ਤੇ ਇਹ ਨਿਕੀ ਉਮਰੇ ਵੱਡੇ ਕਾਰਨਾਮੇ ਢੁੱਕਦੀ ਹੈ ਕਿਉਂਕਿ ਇਹ ਬੱਚਾ ਅੱਜ-ਕੱਲ੍ਹ ਦੇ ਬੱਚਿਆਂ ਦੇ ਬਿਲਕੁਲ ਉੱਲਟ ਮੋਬਾਇਲ ਫ਼ੋਨ ਅਤੇ ਸੋਸ਼ਲ ਮੀਡੀਆ 'ਚ ਰੁੱਚੀ ਨਹੀਂ ਰੱਖਦਾ ਬਲਕਿ ਸੰਗੀਤ ਦੇ ਵਿੱਚ ਦਿਲਚਸਪੀ ਰੱਖਦਾ ਹੈ। ਇਹ ਬੱਚਾ ਢੋਲ,ਤਬਲਾ, ਹਰਮੋਨਿਅਮ ਅਤੇ ਕਈ ਹੋਰ ਸਾਜ਼ ਵਜਾਉਂਣ ਦਾ ਸ਼ੌਕੀਨ ਹੈ।

ਆਪਣੀ ਇਸ ਪ੍ਰਤੀਭਾ ਦੇ ਨਾਲ ਗੁਰਸ਼ਰਨ ਨੇ ਕਈ ਸਨਮਾਨ ਹਾਸਿਲ ਕੀਤੇ ਹਨ। ਉਸ ਨੂੰ ਢੋਲ ਦੀ ਤਾਲਿਮ ਆਪਣੇ ਪਿਤਾ ਕੋਲੋਂ ਮਿਲੀ ਹੈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਢੋਲ ਵਜਾਉਣਾ ਦਾ ਗੁਰ ਉਸ ਨੂੰ ਵਿਰਾਸਤ ਵਿੱਚ ਹੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰਸ਼ਰਨ ਸੰਗੀਤ ਦੇ ਨਾਲ ਨਾਲ ਪੜ੍ਹਾਈ 'ਚ ਵੀ ਅਵੱਲ ਆਉਂਦਾ ਹੈ।

ਵੇਖੋ ਵੀਡੀਓ

ਮੀਡੀਆ ਨਾਲ ਗੱਲਬਾਤ ਵੇਲੇ ਗੁਰਸ਼ਰਨ ਦੀ ਮਾਂ ਹਰਪ੍ਰੀਤ ਕੌਰ ਨੇ ਕਿਹਾ ਕਿ ਗੁਰਸ਼ਰਨ ਦੀ ਇਸ ਪ੍ਰਤਿਭਾ ਦਾ ਪਤਾ ਉਸ ਵੇਲੇ ਹੀ ਲੱਗ ਗਿਆ ਸੀ ਜਦੋਂ ਉਹ 2.5 ਸਾਲ ਦਾ ਸੀ,ਗੁਰਸ਼ਰਨ ਦੀ ਉਸ ਵੇਲੇ ਆਦਤ ਸੀ ਆਪਣੀ ਫੀਡਰ ਦੇ ਉੱਤੇ ਉਗਲਾਂ ਵਜਾਉਣ ਦੀ।

ਜ਼ਿਕਰਯੋਗ ਹੈ ਕਿ ਗੁਰਸ਼ਰਨ ਸਿੰਘ ਦੀ ਇਸ ਪ੍ਰਤਿਭਾ ਨੂੰ ਕਈ ਮਸ਼ਹੂਰ ਗਾਇਕ ਸਮਰਥਣ ਦੇ ਚੁੱਕੇ ਹਨ।

Intro:ਕਹਿੰਦੇ ਨੇ ਪੁੱਤ ਦੇ ਪੈਰ ਪਾਲਣੇ ਵਿੱਚ ਦਿਖ ਜਾਂਦੇ ਹਨ ਇਹ ਕਹਾਵਤ ਜਲੰਧਰ ਦੇ ਰਹਿਣ ਵਾਲੇ ਸੱਤ ਵਰਸ਼ ਦੇ ਬੱਚੇ ਗੁਰਸ਼ਰਨ ਸਿੰਘ ਸ਼ਾਇਰੀ ਤੇ ਸਟੀਕ ਬੈਠਦੀ ਹੈ ਸੱਤ ਵਰਸ਼ ਦੇ ਸ਼ਹਿਰੀ ਢੋਲ ਦੀ ਥਾਪ ਤੇ ਵੱਡਿਆਂ ਵੱਡਿਆਂ ਨੂੰ ਮਾਤ ਦੇ ਚੁੱਕੇ ਹਨ। ਸ਼ਹਿਰੀ ਦੀ ਪਰਫ਼ਾਰਮੈਂਸ ਦੇਖਣ ਤੋਂ ਬਾਅਦ ਸਾਰਿਆਂ ਦੇ ਮੂੰਹੋਂ ਵਾਹ ਹੀ ਨਿਕਲਦਾ ਹੈ। ਕਹਿੰਦੇ ਨੇ ਕਲਾ ਕਿਸੇ ਨੂੰ ਉਦੋਂ ਤੱਕ ਨਹੀਂ ਸਿਖਾਈ ਜਾ ਸਕਦੀ ਜਦੋਂ ਤੱਕ ਉਸ ਵਿੱਚ ਉਸ ਦੇ ਪ੍ਰਤੀ ਲਗਨ ਨਾ ਹੋਵੇ ਇਸ ਦੇ ਨਾਲ ਹੀ ਉਸ ਇਨਸਾਨ ਲਈ ਇਹ ਕਲਾ ਸੋਨੇ ਤੇ ਸੁਹਾਗਾ ਬਣ ਜਾਂਦੀ ਹੈ। ਜਦੋਂ ਕਲਾ ਹੀ ਉਸ ਭਗਵਾਨ ਦੀ ਦੇਣ ਹੋਵੇ ਅਤੇ ਸਿਖਾਉਣ ਵਾਲਾ ਹੀ ਕੋਈ ਆਪਣਾ ਹੋਵੇ ਤੇ ਇਹ ਹੋਰ ਖੁਸ਼ੀ ਦੀ ਗੱਲ ਬਣ ਜਾਂਦੀ ਹੈ ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਦੇ ਇੱਕ ਘਰ ਵਿੱਚ ਜਿੱਥੇ ਇੱਕ ਸੱਤ ਸਾਲ ਦੇ ਬੱਚੇ ਨੂੰ ਰੱਬ ਵੱਲੋਂ ਹੀ ਦੇਣ ਹੈ ਅਤੇ ਉਸ ਨੂੰ ਸਿਖਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਉਸ ਦੇ ਪਿਤਾ ਹਨ।Body:ਅੱਜ ਦੀ ਪੱਗ ਦੌੜ ਵਾਲੀ ਜ਼ਿੰਦਗੀ ਵਿੱਚ ਜਿੱਥੇ ਬੱਚੇ ਮੋਬਾਈਲ ਅਤੇ ਸੋਸ਼ਲ ਮੀਡੀਆ ਗੇਮ ਆਦਿ ਖੇਲਦੇ ਹਨ ਉੱਥੇ ਕੁਝ ਬੱਚੇ ਆਪਣੀ ਜ਼ਿੰਦਗੀ ਬਿਲਕੁਲ ਵਿਪਰੀਤ ਦਿੰਦੇ ਹਨ ਜਲੰਧਰ ਦੇ ਰਹਿਣ ਵਾਲੇ ਸੱਤ ਸਾਲ ਦੇ ਬੱਚੇ ਸ਼ਹਿਰੀ ਦੀ ਜ਼ਿੰਦਗੀ ਸ਼ਾਇਰੀ ਦੇ ਪਿਤਾ ਖੁਦ ਮਿਊਜ਼ੀਸ਼ੀਅਨ ਹਨ ਅਤੇ ਉਨ੍ਹਾਂ ਦਾ ਮੁੰਡਾ ਤਿੰਨ ਸਾਲ ਦੀ ਉਮਰ ਚ ਹੀ ਢੋਲ ਮਿਊਜ਼ਿਕ ਵਜਾਉਣਾ ਸਿੱਖ ਰਿਹਾ ਹੈ ਮਹਿਜ਼ ਸੱਤ ਸਾਲ ਦੀ ਉਮਰ ਵਿੱਚ ਸ਼ਾਇਰੀ ਨੇ ਇੰਨੀਆਂ ਮੁਸ਼ਕਲਾਂ ਹਾਸਿਲ ਕਰ ਲਈਆਂ ਹਨ ਕਿ ਉਹ ਵੱਡੀ ਵੱਡੀ ਸਟੇਜਾ ਤੇ ਪਰਫਾਰਮੈਂਸ ਦੇ ਕੇ ਗਾਇਕੀ ਦੀ ਮਹਿਫਲ ਵਿੱਚ ਪ੍ਰੋਫੈਸ਼ਨਲ ਤਰੀਕੇ ਨਾਲ ਢੋਲ ਵਜਾਉਂਦਾ ਹੈ।
ਆਪਣੇ ਬੱਚੇ ਨੂੰ ਇੰਨੀ ਛੋਟੀ ਉਮਰੇ ਢੋਲ ਤੇ ਇੰਨੀ ਅੱਛੀ ਪਕੜ ਵੇਖ ਸ਼ਾਇਰੀ ਦੇ ਪਿਤਾ ਬਹੁਤ ਖੁਸ਼ ਹੁੰਦੇ ਹਨ, ਪੇਸ਼ੇ ਤੋਂ ਮਿਊ ਜੇਸਨ ਸ਼ਹਿਰੀ ਦੇ ਪਿਤਾ ਦਾ ਕਹਿਣਾ ਹੈ ਆਮ ਤੌਰ ਤੇ ਇੱਕ ਛੋਟੇ ਜਿਹੇ ਬੱਚੇ ਨੂੰ ਘਰ ਵਿੱਚ ਪਏ ਕਿਸੇ ਵੱਡੇ ਸਾਮਾਨ ਨਾਲ ਛੇੜ ਛਾੜ ਕਰਨ ਤੇ ਅਕਸਰ ਕਿਹਾ ਜਾਂਦਾ ਹੈ ਪਹਿਲੇ ਉਹਦੇ ਜੋਗਾ ਤੇ ਹੋ ਜਾਂ। ਜਲੰਧਰ ਦੇ ਲੰਮਾ ਪਿੰਡ ਦੇ ਰਹਿਣ ਵਾਲੇ ਇਸ ਬੱਚੇ ਦੀ ਸ਼ਾਇਦ ਕਿਸੇ ਨੇ ਇਸ ਨੂੰ ਕਿਹਾ ਹੋਵੇਗਾ ਢੋਲ ਵਜਾਉਣ ਲੱਗ ਗਿਆ ਪਹਿਲਾਂ ਢੋਲ ਜਿੰਨਾ ਹੋ ਤੇ ਜਾਂ ਪਰ ਇਸ ਬੱਚੇ ਨੇ ਜਦੋਂ ਅਜਿਹਾ ਢੋਲ ਵਜਾਇਆ ਕਿ ਅੱਜ ਹਰ ਕੋਈ ਉਸ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ਇਹ ਬੱਚਾ ਢੋਲ ਹੀ ਨਹੀਂ ਬਲਕਿ ਹਰਮੋਨੀਅਮ ਤਬਲਾ ਅਤੇ ਕੋਈ ਵੀ ਮਿਊਜ਼ਿਕ ਸਿਸਟਮ ਬਾਖੂਬੀ ਬਾਣਾ ਜਾਣਦਾ ਹੈ ਜਿਸ ਤਰ੍ਹਾਂ ਇਹ ਬੱਚਾ ਇਨ੍ਹਾਂ ਮਿਊਜ਼ਿਕ ਸਿਸਟਮ ਨੂੰ ਬਚਾਉਂਦਾ ਹੈ ਅਜਿਹਾ ਲੱਗਦਾ ਹੈ ਕਿ ਕੋਈ ਪ੍ਰੋਫੈਸ਼ਨਲ ਵਿਅਕਤੀ ਢੋਲ ਬਜਾ ਰਿਹਾ ਹੋਵੇ।
ਉੱਥੇ ਸ਼ਹਿਰੀ ਦੇ ਪਿਤਾ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਸ਼ਾਇਰੀ ਨੂੰ ਬਚਪਨ ਤੋਂ ਹੀ ਮਿਊਜ਼ਿਕ ਦਾ ਬੜਾ ਸ਼ੌਕ ਸੀ ਕਰੀਬ ਤਿੰਨ ਸਾਲ ਦੀ ਉਮਰ ਵਿੱਚ ਸ਼ਹਿਰੀ ਨੇ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਜਿੱਦਾਂ ਹੀ ਸ਼ਹਿਰੀ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਅਸੀਂ ਇਸ ਨੂੰ ਪੰਡਿਤ ਰਾਮਾਕਾਂਤ ਜੀ ਤੋਂ ਸਿਖਾਉਣਾ ਸ਼ੁਰੂ ਕਰ ਦਿੱਤਾ। ਹੁਣ ਸ਼ਹਿਰੀ ਦੀ ਉਮਰ ਸੱਤ ਸਾਲ ਹੈ ਅਤੇ ਸਾਰੇ ਇਸ ਨੂੰ ਢੋਲ ਦਾ ਉਸਤਾਦ ਮੰਨਦੇ ਹਨ ਅਤੇ ਸ਼ਹਿਰੀ ਨੇ ਵੱਡੇ ਵੱਡੇ ਸਿੰਗਰਾਂ ਦੇ ਨਾਲ ਸਟੇਜ ਸ਼ੇਅਰ ਕੀਤੀ ਹੈ। ਜਸਵੀਰ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਬੇਟੇ ਸ਼ਹਿਰੀ ਤੇ ਗਰਵ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਬੇਟਾ ਵੱਡਾ ਹੋ ਕੇ ਇੱਕ ਅੱਛਾ ਮਿਊਜ਼ਕ ਬਣੇਗਾ।

ਜਲੰਧਰ ਤੋਂ ਕਮਲਜੀਤ ਦੀ ਰਿਪੋਰਟ....

ਬਾਈਟ: ਗੁਰੂਸਰਨ ਸਿੰਘ ਸ਼ੈਰੀ ਲਿਟਲ ਢੋਲ ਮਾਸਟਰ

ਬਾਈਟ: ਜਸਵੀਰ ਸਿੰਘ ਸ਼ੈਰੀ ਦੇ ਪਿਤਾ

ਬਾਈਟ: ਹਰਪ੍ਰੀਤ ਕੌਰ ( ਸ਼ੈਰੀ ਦੀ ਮਾਂ )Conclusion:ਗੁਰੂਸ਼ਰਨ ਦੀ ਮਾਤਾ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਪੁੱਤਰ ਤੇ ਗਰਵ ਹੈ ਸ਼ਹਿਰੀ ਦੀ ਮਾਂ ਦਾ ਕਹਿਣਾ ਹੈ ਕਿ ਪਹਿਲੇ ਤਾਂ ਸਾਨੂੰ ਡਰ ਲੱਗਦਾ ਸੀ ਕਿ ਸ਼ਹਿਰੀ ਕਾਰਨ ਪਈਆਂ ਚੀਜ਼ਾਂ ਨੂੰ ਤੋੜ ਦੇਵੇਗਾ ਤੇ ਹੁਣ ਉਹ ਸਮਝਦਾਰ ਹੋ ਚੁੱਕਿਆ ਹੈ ਅਤੇ ਵੱਡੇ ਵੱਡੇ ਸਿੰਗਲਾ ਦੇ ਨਾਲ ਸਟੇਜ ਸ਼ੋਅ ਵੀ ਕਰ ਚੁੱਕਿਆ ਹੈ ਸ਼ਹਿਰੀ ਦਾ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪੁੱਤਰ ਤੇ ਗਰਵ ਹੈ ਅਤੇ ਇੱਕ ਦਿਨ ਉਹ ਉਨ੍ਹਾਂ ਦਾ ਨਾਮ ਰੌਸ਼ਨ ਕਰੇਗਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.