ETV Bharat / sitara

Rocky Mental: ਫਿਲਮ ਦੇ ਚਾਰ ਸਾਲ ਹੋਏ ਪੂਰੇ - Director Parmesh Verma

ਪੰਜਾਬੀ ਗਾਇਕ ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਦੀ ਫਿਲਮ ਰੌਕੀ ਮੈਂਟਲ ਨੂੰ ਅੱਜ 4 ਸਾਲ ਹੋ ਗਏ ਹਨ। ਫਿਲਮ ਰੌਕੀ ਮੈਂਟਲ ਵਿੱਚ ਪਰਮੀਸ਼ ਵਰਮਾ ਨੇ ਰੌਕੀ ਮੈਂਟਲ ਦਾ ਕਿਰਦਾਰ ਇਕ ਬੌਕਸਿੰਗ ਖਿਡਾਰੀ ਦੇ ਰੂਪ ਵਿੱਚ ਨਿਭਾਇਆ ਸੀ।

Rocky Mental: ਫਿਲਮ ਦੇ ਪੂਰੇ ਚਾਰ ਸਾਲ
Rocky Mental: ਫਿਲਮ ਦੇ ਪੂਰੇ ਚਾਰ ਸਾਲ
author img

By

Published : Aug 18, 2021, 9:18 AM IST

ਚੰਡੀਗੜ੍ਹ: ਪੰਜਾਬੀ ਗਾਇਕ ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਦੀ ਫਿਲਮ ਰੌਕੀ ਮੈਂਟਲ ਨੂੰ ਅੱਜ 4 ਸਾਲ ਹੋ ਗਏ ਹਨ। ਫਿਲਮ ਰੌਕੀ ਮੈਂਟਲ ਵਿੱਚ ਪਰਮੀਸ਼ ਵਰਮਾ ਨੇ ਰੌਕੀ ਮੈਂਟਲ ਦਾ ਕਿਰਦਾਰ ਇੱਕ ਬੌਕਸਿੰਗ ਖਿਡਾਰੀ ਦੇ ਰੂਪ ਵਿੱਚ ਨਿਭਾਇਆ ਸੀ। ਇਸ ਫਿਲਮ ਦੀ ਕਹਾਣੀ ਬੌਕਸਿੰਗ ਖਿਡਾਰੀ ਦੇ ਇਰਦ ਗਿਰਦ ਘੁੰਮਦੀ ਹੈ।

ਰੌਕੀ ਮੈਂਟਲ ਵਿੱਚ ਪਰਮੀਸ਼ ਵਰਮਾ ਦਾ ਕੰਮ ਦਰਸ਼ਕਾ ਨੂੰ ਬਹੁਤ ਪਸੰਦ ਆਇਆ। ਰੌਕੀ ਮੈਂਟਲ ਫਿਲਮ 19 ਅਗਸਤ 2017 ਵਿੱਚ ਸਿਨਮਾ ਘਰਾਂ ਵਿੱਚ ਆਈ। ਧਮਰਾਇਤ ਫਿਲਮ ਨਿਰਮਾਣ ਵੱਲੋ ਇਸ ਫਿਲਮ ਨੂੰ ਬਣਾਇਆ ਗਿਆ ਸੀ। ਇਸ ਫਿਲਮ ਦਾ ਸੰਗੀਤ ਦੇਸੀ ਕਰੂ ਵੱਲੋ ਬਣਾਇਆ ਗਿਆ ਸੀ। ਜਿਸ ਨੂੰ ਸਰੋਤਿਆ ਵੱਲੋ ਬਹੁਤ ਪਸੰਦ ਕੀਤਾ ਗਿਆ ਸੀ।

ਪਰਮੀਸ਼ ਵਰਮਾ ਨਿਰਦੇਸ਼ਕ ਅਤੇ ਪੰਜਾਬੀ ਸੰਗੀਤ ਅਤੇ ਅਦਾਕਾਰ ਹਨ। ਪਰਮੀਸ਼ ਵਰਮਾ ਨੇ ਇੱਕ ਵੀਡੀਓ ਨਿਰਦੇਸ਼ਕ ਗਾਇਕ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਪਰਮੀਸ਼ ਵਰਮਾ ਨੇ ਬਾਅਦ ਵਿੱਚ ਫਿਲਮ ਰੌਕੀ ਮੈਂਟਲ ਨਾਲ ਇੱਕ ਅਦਾਕਾਰ ਦੇ ਰੂਪ ਵਿੱਚ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ:-ਪੁਲਿਸ ਮੁਲਾਜ਼ਮ ਨਾਲ ਕੁੱਟਮਾਰ, ਲਾਹੀ ਦਸਤਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.