ETV Bharat / sitara

'Rocky Aur Rani..' ਦੇ ਸੈੱਟ ਤੋਂ ਤਸਵੀਰਾਂ LEAK, ਰਣਵੀਰ-ਆਲੀਆ ਕੁਤੁਬ ਮੀਨਾਰ ’ਚ ਕਰ ਰਹੇ ਰੋਮਾਂਸ - qutub minar

'ਰਾੱਕੀ ਔਰ ਰਾਣੀ ਕੀ ਪ੍ਰੇਮ ਕਹਾਣੀ' (Rocky Aur Rani Ki Prem Kahani) ਦੀ ਦਿੱਲੀ ਚ ਹੋ ਰਹੀ ਸ਼ੁਟਿੰਗ (Rocky Aur Rani Ki Prem Kahani Shooting in Delhi) ਦੀ ਤਸਵੀਰਾਂ ਚ ਰਣਵੀਰ ਸਿੰਘ (ranveer singh) ਅਤੇ ਆਲੀਆ ਭੱਟ (alia bhatt) ਆਪਣੇ ਕਿਰਦਾਰ ਚ ਦਿਖ ਰਹੇ ਹਨ। ਉੱਥੇ ਹੀ ਕਰਣ ਜੌਹਰ (karan johar) ਅਤੇ ਕੋਰੀਓਗ੍ਰਾਫਰ ਫਰਾਹ ਖਾਨ (Choreographer Farah Khan) ਵੀ ਵਾਇਰਲ ਤਸਵੀਰਾਂ ਚ ਨਜਰ ਆ ਰਹੇ ਹਨ।

ਰਣਵੀਰ-ਆਲੀਆ ਕੁਤੁਬ ਮੀਨਾਰ ’ਚ ਕਰ ਰਹੇ ਰੋਮਾਂਸ
ਰਣਵੀਰ-ਆਲੀਆ ਕੁਤੁਬ ਮੀਨਾਰ ’ਚ ਕਰ ਰਹੇ ਰੋਮਾਂਸ
author img

By

Published : Nov 29, 2021, 1:48 PM IST

ਹੈਦਰਾਬਾਦ: Rocky Aur Rani Ki Prem Kahani Shooting in Delhi: ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਰਣਵੀਰ ਸਿੰਘ ((ranveer singh) ਅਤੇ ਆਲੀਆ ਭੱਟ (alia bhatt) ਸਟਾਰਰ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' (Rocky Aur Rani Ki Prem Kahani) ਦੀ ਰਾਜਧਾਨੀ ਦਿੱਲੀ 'ਚ ਚੱਲ ਰਹੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਫਿਲਮ ਦੀ ਹਾਲ ਹੀ 'ਚ ਸ਼ੂਟਿੰਗ ਦਿੱਲੀ ਦੇ ਕੁਤੁਬ ਮੀਨਾਰ (qutub minar) 'ਚ ਹੋ ਰਹੀ ਹੈ। ਫਿਲਮ ਦੀ ਪੂਰੀ ਟੀਮ ਇੱਥੇ ਮੌਜੂਦ ਹੈ ਅਤੇ ਹੁਣ ਸ਼ੂਟਿੰਗ ਸਾਈਟ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਰਣਵੀਰ-ਆਲੀਆ ਕੁਤੁਬ ਮੀਨਾਰ ’ਚ ਕਰ ਰਹੇ ਰੋਮਾਂਸ
ਰਣਵੀਰ-ਆਲੀਆ ਕੁਤੁਬ ਮੀਨਾਰ ’ਚ ਕਰ ਰਹੇ ਰੋਮਾਂਸ

ਦਿੱਲੀ 'ਚ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' (Rocky Aur Rani Ki Prem Kahani) ਦੀ ਸ਼ੂਟਿੰਗ ਦੀਆਂ ਤਸਵੀਰਾਂ 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਆਪਣੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵਾਇਰਲ ਹੋਈਆਂ ਤਸਵੀਰਾਂ 'ਚ ਕਰਨ ਜੌਹਰ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਵੀ ਨਜ਼ਰ ਆ ਰਹੇ ਹਨ।

ਰਣਵੀਰ-ਆਲੀਆ ਕੁਤੁਬ ਮੀਨਾਰ ’ਚ ਕਰ ਰਹੇ ਰੋਮਾਂਸ
ਰਣਵੀਰ-ਆਲੀਆ ਕੁਤੁਬ ਮੀਨਾਰ ’ਚ ਕਰ ਰਹੇ ਰੋਮਾਂਸ

ਇਨ੍ਹਾਂ ਤੋਂ ਇਲਾਵਾ ਫਿਲਮ 'ਚ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਰਹੇ ਦਿੱਗਜ ਅਦਾਕਾਰ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਵੀ ਵਾਇਰਲ ਹੋਈਆਂ ਤਸਵੀਰਾਂ 'ਚ ਨਜ਼ਰ ਆ ਰਹੇ ਹਨ। ਅਦਾਕਾਰ ਧਰਮਿੰਦਰ (Dharmendra) ਰਿਕਸ਼ਾ 'ਚ ਬੈਠੇ ਨਜ਼ਰ ਆ ਰਹੇ ਹਨ, ਜਦਕਿ ਸ਼ਬਾਨਾ ਆਜ਼ਮੀ (Shabana Azmi) ਸੈੱਟ 'ਤੇ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ। ਫਿਲਮ 'ਚ ਧਰਮਿੰਦਰ ਦਾ ਰੋਲ ਰੋਮਾਂਟਿਕ ਦੱਸਿਆ ਜਾ ਰਿਹਾ ਹੈ।

ਵਾਇਰਲ ਹੋ ਰਹੀਆਂ ਇਹ ਸਾਰੀਆਂ ਤਸਵੀਰਾਂ ਫੈਨ ਪੇਜ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਵਾਇਰਲ ਤਸਵੀਰਾਂ 'ਚ ਰਣਵੀਰ ਸਿੰਘ ਸਫੇਦ ਰੰਗ ਦੀ ਰਿਪਡ ਜੀਨਸ ਅਤੇ ਆਲੀਆ ਕ੍ਰੀਮ ਅਤੇ ਲਾਲ ਰੰਗ ਦੀ ਕੰਟਰਾਸਟ ਸਾੜੀ 'ਚ ਦੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਇਸ ਸਾਲ ਜੁਲਾਈ ਵਿੱਚ ਕਰਨ ਜੌਹਰ (karan johar) ਨੇ ਫਿਲਮ ਦਾ ਐਲਾਨ ਕੀਤਾ ਸੀ। ਫਿਲਮ ਨੂੰ ਇਸ਼ਿਤਾ ਮੋਇਤਰਾ, ਸ਼ਸ਼ਾਂਕ ਖੇਤਾਨ ਅਤੇ ਸੁਮਿਤ ਰਾਏ ਨੇ ਲਿਖਿਆ ਹੈ। ਫਿਲਮ 'ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਸਾਲ 2022 'ਚ ਰਿਲੀਜ਼ ਹੋਵੇਗੀ।

ਇਹ ਵੀ ਪੜੋ: ਕੈਟਰੀਨਾ ਲਗਵਾਏਗੀ ਖਾਸ ਕਿਸਮ ਦੀ ਮਹਿੰਦੀ, ਕੀਮਤ ਜਾਣ ਉੱਡਣਗੇ ਹੋਸ਼

ETV Bharat Logo

Copyright © 2025 Ushodaya Enterprises Pvt. Ltd., All Rights Reserved.