ETV Bharat / sitara

ਜਾਣੋ ਕਿੰਨੇ ਕੀਤਾ ਰਣਜੀਤ ਬਾਵਾ ਨੂੰ 'ਡਿੱਚ'? - VIEWS

ਰਣਜੀਤ ਬਾਵੇ ਦੇ ਨਵੇਂ ਗੀਤ 'ਡਿੱਚ' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।

ranjit-bawa-
author img

By

Published : Apr 24, 2019, 12:21 AM IST

ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਰਣਜੀਤ ਬਾਵਾ ਦਾ ਗੀਤ 'ਡਿਚ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੀ ਵੀਡੀਓ 'ਚ ਜਿੱਥੇ ਐਕਸ਼ਨ 'ਤੇ ਥਰਿਲ ਨਜ਼ਰ ਆਉਂਦਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬੀਆਂ ਦੀ ਅਣਖ ਪੱਗ ਦੀ ਮਹਿੱਤਤਾ ਵੇਖਾਈ ਗਈ ਹੈ। ਵੀਡੀਓ ਦਾ ਕੋਨਸੇਪਟ ਮਤਲਬੀ ਦੌਸਤ ਦੀ ਕਹਾਣੀ ਦੇ ਨਾਲ ਮੇਲ ਖਾਉਂਦਾ ਹੈ।

  • " class="align-text-top noRightClick twitterSection" data="">
ਦੱਸਣਯੋਗ ਹੈ ਕਿ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਬੋਲ ਬੱਬੂ ਨੇ ਦਿੱਤੇ ਹਨ ਅਤੇ ਬੋਲਾਂ ਨੂੰ ਮਿਊਂਜ਼ਿਕ ਦੀਪ ਜੇਨਡੂ ਵੱਲੋਂ ਦਿੱਤਾ ਗਿਆ ਹੈ। ਗੀਤ ਦੀ ਵੀਡੀਓ ਦਾ ਨਿਰਦੇਸ਼ਨ ਸੁੱਖ ਸੰਗੇੜਾ ਨੇ ਕੀਤਾ ਹੈ। ਯੂਟਿਊਬ 'ਤੇ ਹੁਣ ਤੱਕ ਇਸ ਗੀਤ ਨੂੰ 7 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।

Intro:Body:

ranjit Bawa

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.