ETV Bharat / sitara

ਪ੍ਰਮੋਸ਼ਨ ਲਈ 'ਰੱਬ ਦਾ ਰੇਡੀਓ 2' ਦੀ ਟੀਮ ਪੁੱਜੀ ਅੰਮ੍ਰਿਤਸਰ - tarsem

29 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਰੱਬ ਦਾ ਰੇਡੀਓ 2' ਦਾ ਪ੍ਰਮੋਸ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਦੌਰਾਨ ਫ਼ਿਲਮ ਦੀ ਟੀਮ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ।

author img

By

Published : Mar 25, 2019, 8:50 PM IST

ਅੰਮ੍ਰਿਤਸਰ :ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਤੇ ਸਿੰਮੀ ਚਾਹਲ ਅੱਜ-ਕੱਲ੍ਹ ਫ਼ਿਲਮ 'ਰੱਬ ਦਾ ਰੇਡੀਓ 2' ਦੀ ਪ੍ਰਮੋਸ਼ਨ 'ਚ ਮਸਰੂਫ਼ ਹਨ।
ਇਸ ਦੌਰਾਨ ਉਹ ਅੰਮ੍ਰਿਤਸਰ ਦੇ ਇਕ ਸਥਾਨਕ ਹੋਟਲ ਦੇ ਵਿੱਚ ਪ੍ਰੈਸ ਕਾਨਫ੍ਰੈਂਸ ਕਰਨ ਪੁੱਜੇ।ਜਿੱਥੇ ਦੋਵੇਂ ਹੀ ਕਲਾਕਾਰਾਂ ਨੇ ਆਪਣੀ ਫ਼ਿਲਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪਰਿਵਾਰ ਨੂੰ ਜੋੜਨ ਵਾਲੀ ਫ਼ਿਲਮ ਹੈ।ਜਿਸ ਵਿੱਚ ਰਿਸ਼ਤਿਆਂ ਨੂੰ ਤਰਜੀਹ ਦਿੱਤੀ ਗਈ ਹੈ।

ਪ੍ਰਮੋਸ਼ਨ ਲਈ 'ਰੱਬ ਦਾ ਰੇਡੀਓ 2' ਦੀ ਟੀਮ ਪੁੱਜੀ ਅੰਮ੍ਰਿਤਸਰ

ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਸਿੰਮੀ ਚਾਹਲ ਨੇ ਕਿਹਾ ਕਿ ਪਰਿਵਾਰਿਕ ਮਾਹੌਲ ਦੇ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 'ਰੱਬ ਦਾ ਰੇਡੀਓ 2' ਫ਼ਿਲਮ 'ਰੱਬ ਦਾ ਰੇਡੀਓ' ਦਾ ਸੀਕੁਅਲ ਹੈ।ਇਸ ਫ਼ਿਲਮ 'ਚ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਤੋਂ ਬਾਅਦ ਦੀ ਕਹਾਣੀ ਦਿਖਾਈ ਗਈ ਹੈ।29 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਟ੍ਰਲੇਰ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।

ਰੱਬ ਦਾ ਰੇਡੀਓ 2' ਦੀ ਟੀਮ ਪਹੁੰਚੀ ਅੰਮ੍ਰਿਤਸਰ

ਜੋ ਇਨਸਾਨ ਆਪਣੇ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ - ਤਰਸੇਮ ਜੱਸਡ਼

ਰੱਬ ਦਾ ਰੇਡੀਓ 2' ਨਹੁੰ ਸੱਸ ਦਾ ਕਿਰਦਾਰ ਹੈ ਖ਼ਾਸ  -
ਸਿੰਮੀ ਚਹਿਲ

29 ਮਾਰਚ ਨੂੰ ਆਵੇਗੀ ਲੋਕਾਂ ਦੀ ਕਹਿਚਾਰੀ ਵਿਚ ਫ਼ਿਲਮ ਰੱਬ ਦਾ ਰੇਡੀਓ 2'

ਐਂਕਰ

ਤਰਸੇਮ ਜੱਸਡ਼ ਅਤੇ ਸਿਮੀ ਚਾਹਲ ਦੀ ਫ਼ਿਲਮ ਰੱਬ ਦਾ ਰੇਡੀਓ  ਤੋਂ ਬਾਅਦ ਹੁਣ ਓਹਨਾ ਦੋਵਾਂ ਦੀ ਨਵੀ ਫ਼ਿਲਮ ਆ ਰਹੀ ਹੈ ਰੱਬ ਦਾ ਰੇਡੀਓ 2 ਜਿਸ ਵਿਚ ਤਰਸੇਮ ਜੱਸਡ਼ ਅਤੇ ਸਿਮੀ ਚਾਹਲ ਦਾ ਓਹੀ ਰੋਲ ਹੈ ਜੋ ਰੱਬ ਦਾ ਰੇਡੀਓ ਪਹਿਲੀ ਵਿਚ ਸੀ ਅਤੇ ਅੱਜ ਆਪਣੀ ਨਵੀ ਫ਼ਿਲਮ ਰੱਬ ਦਾ ਰੇਡੀਓ 2 ਦੀ ਪ੍ਰਮੋਸ਼ਨਲ ਕਰਨ ਲਈ ਤਰਸੇਮ ਜੱਸਡ਼ ਅਤੇ ਸਿਮੀ ਚਾਹਲ ਨਾਲ ਹੀ  ਰੱਬ ਦਾ ਰੇਡੀਓ 2 ਦੀ ਟੀਮ ਅਮ੍ਰਿਤਸਰ ਸਥਾਨਕ ਹੋਟਲ ਪਹੁੰਚੇ

ਵੀ ਓ

ਇਸ ਮੌਕੇ ਫ਼ਿਲਮ ਦੇ ਮੇਨ ਕਿਰਦਾਰ ਤਰਸੇਮ ਜੱਸਡ਼ ਨੇ ਕਿਹਾ ਕੀ ਰੱਬ ਦਾ ਰੇਡੀਓ ਤੋਂ ਬਾਅਦ ਹੁਣ ਉਹਨਾਂ ਦੀ ਦੂਜੀ ਫਿਲਮ  ਰੱਬ ਦਾ ਰੇਡੀਓ 2 ਆ ਰਹੀ  ਹੈ ਅਤੇ ਇਹ ਪਹਿਲੀ ਫ਼ਿਲਮ ਹੈ ਜਿਸ ਵਿਚ ਸਾਰੇ ਕਿਰਦਾਰ ਪਹਿਲੀ ਫਿਲਮ ਵਾਲੇ ਐਕਟਰ ਕਰ ਰਹੇ ਨੇ
ਰੱਬ ਦਾ ਰੇਡੀਓ 2  ਫ਼ਿਲਮ 29 ਮਾਰਚ 2019 ਨੂੰ ਰਲੀਜ਼ ਹੋਵੇਗੀ।  ਇਸ ਫਿਲਮ ਵਿਚ ਮੁੱਖ ਜੋਡ਼ੀ ਮਨਜੰਦਰ ਅਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ  ਹੈ ਇਸ ਵਾਰ ਇਹ ਪਰਵਾਰ ਦੇ ਰਿਸ਼ਤਿਆਂ ਅਤੇ ਮਾਣ ਤੇ ਕੇਂਦਰਤਿ ਹੋਵੇਗੀ। ਮੈਂਨੂੰ ਉਮੀਦ ਹੈ ਕ ਿਇਸ ਸੀਕੁਅਲ ਦੇ ਨਾਲ ਅਸੀਂ ਇੱਕ ਵਾਰ ਫੇਰ ਓਹੀ ਪ੍ਰਭਾਵ ਪਾਵੇਗੀ ਅਤੇ ਲੋਕ ਸਾਡੀ ਕੋਸ਼ਸ਼ਿ ਤੇ ਜਰੂਰ ਖੁਸ ਹੋਣ ਗਏ ਅਤੇ ਨਾਲ ਹੀ ਉਹਨਾਂ ਕਿਹਾ ਕੀ  ਮਾ ਬਾਪ ਤੋਂ ਵੱਡਾ ਕੋਈ ਨਹੀਂ ਹਰ ਨੂੰ ਓਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜੋ ਇਨਸਾਨ ਆਪਣੇ ਮਾਂ ਪਿਓ ਦੀ ਸੇਵਾ ਨਹੀਂ ਕਰਦਾ ਉਹ ਇਨਸਾਨ ਕਹਾਉਣ ਦੇ ਲਾਇਕ ਹੈ

ਬਈਟ ਤਰਸੇਮ ਜੱਸੜ ਮੇਨ ਹੀਰੋ

ਵੀ ਓ

 ਇਸ ਮੌਕੇ ਅਦਾਕਾਰਾ ਸਿੰਮੀ ਚਾਹਲ ਨੇ ਕਿਹਾ ਕਿ , "ਰੱਬ ਦਾ ਰੇਡੀਓ 2 ਉਸ ਕਹਾਣੀ ਦਾ ਹਰ ਕਰਿਦਾਰ ਉਸਦੀ ਕਹਾਣੀ ਦੇ ਲਈ ਬਹੁਤ ਮਹੱਤਵਪੂਰਨ ਹੈ 'ਰੱਬ ਦਾ ਰੇਡੀਓ 2' ਦਾ ਟ੍ਰੇਲਰ ਪਹਲਾਂ ਹੀ ਲੋਕਾਂ ਚ ਮਨਜੰਿਦਰ ਅਤੇ ਗੁੱਡੀ ਦੇ ਵਆਿਹ ਦੇ ਬਾਅਦ ਦੀ ਕਹਾਣੀ ਜਾਨਣ ਲਈ ਉਤਸੁਕਤਾ ਵਧਾ ਚੁੱਕਾ ਹੈ
ਅਸੀਂ ਪੂਰੀ ਕੋਸ਼ਸ਼ਿ ਕੀਤੀ ਹੈ ਕ ਇੱਕ ਵਾਰ ਫੇਰ ਉਸੀ ਖੂਬਸੂਰਤੀ ਨੂੰ ਦੋਹਰਾਇਆ ਜਾਵੇ ਅਤੇ ਉਮੀਦ ਕਰਦੇ ਹਾਂ ਕ ਿਲੋਕ ਆਪਣੇ ਨਜ਼ਦੀਕੀ ਸਨੇਮਾਘਰਾਂ ਚ 29 ਮਾਰਚ ਨੂੰ ਇਸ ਇਮੋਸ਼ਨ ਅਤੇ ਡਰਾਮਾ ਨਾਲ ਭਰਪੂਰ ਸਫ਼ਰ ਤੇ ਜਰੂਰ ਦੇਖਣ

ਬਈਟ। ਸਿਮੀ ਚਾਹਲ ਅਦਾਕਾਰਾ
ETV Bharat Logo

Copyright © 2024 Ushodaya Enterprises Pvt. Ltd., All Rights Reserved.