ETV Bharat / sitara

ਫਿਲਮ ਪੁਸ਼ਪਾ ’ਚ ਮੇਕਰਜ਼ ਨੇ ਕੀਤੀਆਂ ਕਿਹੜੀਆਂ 5 ਵੱਡੀਆਂ ਗਲਤੀਆਂ ? - Pushpa The Rise Movie Mistakes

ਪੁਸ਼ਪਾ ਫਿਲਮ ਜਦੋਂ ਤੋਂ ਰਿਲੀਜ਼ ਹੋਈ ਹੈ ਸੁਰਖੀਆਂ ਵਿੱਚ ਛਾਈ ਹੋਈ ਹੈ। ਫਿਲਮ ਰਿਲੀਜ਼ ਹੋਏ ਨੂੰ ਕਰੀਬ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਪੁਸ਼ਪਾ ਪ੍ਰਸ਼ੰਸਕਾ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸਦੇ ਨਾਲ ਦੀ ਦੂਜੇ ਪਾਸੇ ਫਿਲਮ ਦੇ ਸੀਨਜ ਵਿੱਚ ਕਈ ਵੱਡੀਆਂ ਗਲਤੀਆਂ ਵਿਖਾਈ ਦਿੱਤੀਆਂ ਹਨ ਜੋ ਕਿ ਸੁਰਖੀਆਂ ਦਾ ਵਿਸ਼ਾਂ ਬਣੀਆਂ ਹੋਈਆਂ ਹਨ। ਫਿਲਮ ਵਿੱਚ ਜੋ ਗਲਤੀਆਂ ਹੋਈਆਂ। ਆਓ ਇਸ ਖ਼ਬਰ ਰਾਹੀਂ ਜਾਣਹੇ ਹਾਂ ਕਿ ਕਿਹੜੀਆਂ ਹੋਈਆਂ ਨੇ ਵੱਡੀਆਂ ਗਲਤੀਆਂ...

ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ
ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ
author img

By

Published : Feb 3, 2022, 8:38 PM IST

ਚੰਡੀਗੜ੍ਹ: ਪੁਸ਼ਪਾ ਫਿਲਮ ਜਦੋਂ ਤੋਂ ਰਿਲੀਜ਼ ਹੋਈ ਹੈ ਸੁਰਖੀਆਂ ਵਿੱਚ ਛਾਈ ਹੋਈ ਹੈ। ਫਿਲਮ ਰਿਲੀਜ਼ ਹੋਏ ਨੂੰ ਕਰੀਬ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਪੁਸ਼ਪਾ ਪ੍ਰਸ਼ੰਸਕਾ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਫਿਲਮ ਨੂੰ ਦੇਖਣ ਵਾਲਾ ਹਰ ਕੋਈ ਇਸਦੀ ਪ੍ਰਸ਼ੰਸਾ ਕਰਦਾ ਵਿਖਾਈ ਦੇ ਰਿਹਾ ਹੈ।

ਇਸਦੇ ਨਾਲ ਦੀ ਦੂਜੇ ਪਾਸੇ ਫਿਲਮ ਦੇ ਸੀਨਜ ਵੀ ਕਈ ਵੱਡੀਆਂ ਗਲਤੀਆਂ ਵਿਖਾਈ ਦਿੱਤੀਆਂ ਹਨ ਜੋ ਕਿ ਸੁਰਖੀਆਂ ਦਾ ਵਿਸ਼ਾਂ ਬਣੀਆਂ ਹੋਈਆਂ ਹਨ। ਫਿਲਮ ਵਿੱਚ ਜੋ ਗਲਤੀਆਂ ਹੋਈਆਂ ਹਨ ਉਨ੍ਹਾਂ ਬਾਰੇ ਤੁਹਾਨੂੰ ਵਿਸਥਾਰ ਵਿੱਚ ਜਾਣਕਾਰੀ ਦੇ ਰਹੇ ਹਨ...

ਜੇਕਰ ਫਿਲਮ ਦੀ ਪਹਿਲੀ ਗਲਤੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੁਸ਼ਪਾ ਦੇ ਦੋਸਤ ਨੇ ਕੀਤੀ ਹੈ ਜਿਸ ਵਿੱਚ ਕੇਸ਼ਵ ਜੋ ਕਿ ਵੈਨ ਦਾ ਗੇਟ ਖੋਲ੍ਹਣ ਵੀ ਕਾਬਿਲ ਨਹੀਂ ਸੀ ਉਹ ਅਗਲੇ ਹੀ ਦਿਨ ਰੈੱਡ ਨੂੰ ਤੇਜ਼ ਚਲਾਉਂਦਾ ਵਿਖਾਈ ਦਿੱਤਾ ਸੀ।

ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ
ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ

ਅਜਿਹੀ ਇੱਕ ਦੂਜੀ ਗਲਤੀ ਦੀ ਜੇ ਗੱਲ ਕਰੀਏ ਉਹ ਅੱਲੂ ਅਰਜਨ ਦੀ ਜੇਬ ਵਿੱਚ ਪੈਸਿਆਂ ਦਾ ਵਿਖਾਈ ਦੇਣਾ ਹੈ। ਅੱਲੂ ਅਰਜਨ ਵੱਲੋਂ ਆਪਣੀ ਜੇਬ ਵਿੱਚ ਜੋ ਨੋਟ ਰੱਖੇ ਗਏ ਸਨ ਉਹ ਬਾਹਰ ਆਉਂਦੇ ਵਿਖਾਈ ਦਿੰਦੇ ਹਨ। ਇਹ ਨੋਟ ਉਸ ਸਮੇਂ ਬਾਹਰ ਆਉਂਦੇ ਵਿਖਾਈ ਦਿੰਦੇ ਹਨ ਜਦੋਂ ਉਹ ਕਿਸੇ ਹੋਰ ਦਿਸ਼ਾ ਤੋਂ ਕੈਮਰੇ ਵੱਲ ਵੇਖਦਾ ਹੈ।

ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ
ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ

ਤੀਸਰੀ ਵੱਡੀ ਗਲਤੀ ਹੈ ਰਾਤ ਦੇ ਸੀਨ ਵਿੱਚ ਵਿਖਾਈ ਦਿੱਤੀ ਹੈ। ਫਿਲਮ ਵਿੱਚ ਰਾਤ ਦਾ ਸੀਨ ਫਿਲਮਾਇਆ ਗਿਆ ਹੈ ਪਰ ਰਾਤ ਦੇ ਸੀਨ ਦਿਖਾਈ ਦੇ ਰਹੇ ਲੋਕਾਂ ਦੇ ਪਿੱਛੇ ਧੁੱਪ ਵਿਖਾਈ ਦਿੱਤੀ ਹੈ।

ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ
ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ

ਫਿਲਮ ਵਿੱਚ ਛੌਥੀ ਗਲਤੀ ਪੁਲਿਸ ਅਫਸਰ ਨੂੰ ਰਿਸ਼ਵਤ ਦਿੰਦੇ ਸਮੇਂ ਦੀ ਹੈ। ਸੀਨ ਵਿੱਚ ਦਿਖਾਈ ਦੇ ਰਹੇ ਨੋਟ ਇੱਕ ਹਜ਼ਾਰ ਦੇ ਪੁਰਾਣੇ ਨੋਟ ਹਨ ਜਿਸ ’ਤੇ ਕੀ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਜੇਕਰ ਨੋਟਾਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਹਜ਼ਾਰ ਰੁਪਏ ਦੇ ਪੁਰਾਣੇ ਨੋਟ 'ਤੇ ਸਭ ਤੋਂ ਹੇਠਾਂ ਇੱਕ ਨੰਬਰ ਹੈ ਜਦਕਿ ਪੁਰਾਣੇ ਹਜ਼ਾਰ ਦੇ ਨੋਟ 'ਤੇ ਉਸ ਥਾਂ 'ਤੇ ਕੋਈ ਨੰਬਰ ਨਹੀਂ ਸੀ।

ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ
ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ

ਫਿਲਮ ਦੇ ਸੀਨ ਵਿੱਚ ਪੰਜਵੀਂ ਗਲਤੀ ਦੀ ਗੱਲ ਕਰੀਏ ਤਾਂ ਉਹ ਇਹ ਹੈ ਕੀ ਫਿਲਮ ਦੇ ਸੀਨ ਵਿੱਚ ਪੁਸ਼ਮਾ ਦੀ ਮਾਂ ਉਸਨੂੰ ਫੜਨ ਦੀ ਕੋਸ਼ਿਸ਼ ਕਰਦੀ ਵਿਖਾਈ ਦੇ ਰਹੀ ਹੈ ਅਤੇ ਉਸ ਸੀਨ ਵਿੱਚ ਇੱਕ ਸਾਇਕਲ ਵਾਲਾ ਵੀ ਵਿਖਾਈ ਦੇ ਰਹੇ ਹਨ ਪਰ ਇਸ ਤੋਂ ਅਗਲੇ ਸੀਨ ਵਿੱਚ ਸਾਇਕਲ ਵਾਲਾ ਸੀਨ ਵਿਖਾਈ ਨਹੀਂ ਦਿੰਦਾ। ਇਸ ਸਨ ਫਿਲਮ ਪੁਸ਼ਪਾ ਦੀਆਂ ਉਹ ਗਲਤੀਆਂ ਜਿਹੜੀਆਂ ਕਿ ਚਰਚਾ ਦਾ ਵਿਸ਼ਾ ਬਣੀਆਂ ਹੋਇਆ ਹੈ।

ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ
ਫਿਲਮ ਪੁਸ਼ਪਾ ਚ 5 ਵੱਡੀਆਂ ਗਲਤੀਆਂ

ਇਹ ਵੀ ਪੜ੍ਹੋ:'ਲੜਕੀ ਪਟਾਤੇ ਕਮਰ ਦੇਖ ਕੇ' ਨੇ ਰਿਲੀਜ਼ ਹੁੰਦੇ ਹੀ ਧੂਮ ਮਚਾ ਦਿੱਤੀ, ਅੰਕੁਸ਼ ਰਾਜਾ ਦਾ ਗੀਤ ਹੋ ਰਿਹਾ ਹੈ ਜ਼ਬਰਦਸਤ ਹਿੱਟ

ETV Bharat Logo

Copyright © 2025 Ushodaya Enterprises Pvt. Ltd., All Rights Reserved.