ETV Bharat / sitara

ਪੰਜਾਬੀ ਫ਼ਿਲਮ 'ਜੱਦੀ ਸਰਦਾਰ' ਧਮਾਲਾਂ ਪਾਉਣ ਲਈ ਤਿਆਰ

'ਜੱਦੀ ਸਰਦਾਰ' ਦੀ ਸਟਾਰ ਕਾਸਟ ਨੇ ਪਟਿਆਲਾ ਵਿਖੇ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ। ਇਹ ਫ਼ਿਲਮ ਇੱਕ ਪਰਿਵਾਰ ਦੀ ਕਹਾਣੀ 'ਤੇ ਅਧਾਰਿਤ ਹੈ।

ਫ਼ੋਟੋ
author img

By

Published : Sep 5, 2019, 2:35 PM IST

Updated : Sep 5, 2019, 4:55 PM IST

ਪਟਿਆਲਾ: ਪੰਜਾਬੀ ਇੰਡਸਟਰੀ ਵਿੱਚ ਧਮਾਲਾ ਪਾਉਣ ਲਈ ਪੰਜਾਬੀ ਫ਼ਿਲਮ 'ਜੱਦੀ ਸਰਦਾਰ' 6 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲਿਜ਼ ਹੋ ਰਹੀ ਹੈ। ਇਸ ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਫ਼ਿਲਮ ਦੀ ਸਟਾਰ ਕਾਸਟ ਨੇ ਪਟਿਆਲਾ ਦੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਪਹੁੰਚੇ। ਇਸ ਮੌਕੇ 'ਤੇ ਉਪਰ ਪੰਜਾਬੀ ਗਾਇਕ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਫ਼ਿਲਮ ਦੀ ਮੁੱਖ ਅਦਾਕਾਰਾ ਸਾਵਨ ਰੂਪੋਵਾਲੀ ਤੇ ਫ਼ਿਲਮ ਦੇ ਡਾਇਰੇਕਟਰ ਪ੍ਰੋਡਿਊਸਰ ਮੌਜੂਦ ਸਨ।

ਵੀਡੀਓ

ਇਸ ਫ਼ਿਮਲ ਦੇ ਟ੍ਰੇਲਰ 'ਚ ਟਵੀਸਟ ਦੇਖਣ ਨੂੰ ਮਿਲਿਆ ਜਦੋਂ ਦਿਲਪ੍ਰੀਤ ਅਤੇ ਸਿੱਪੀ ਗਿੱਲ ਦਾ ਪਿਆਰ ਨਫ਼ਰਤ 'ਚ ਬਦਲ ਜਾਂਦਾ ਹੈ ਜਿਸ ਤੋਂ ਬਾਅਦ ਸਿੱਪੀ ਗਿੱਲ ਦਾ ਪਿਆਰ ਸਾਵਨ ਰੂਪੋਵਾਲੀ ਨਾਲ ਵਿਆਹ ਕਰਵਾਉਂਣ ਦਿਲਪ੍ਰੀਤ ਢਿੱਲੋਂ ਜੰਝ ਲੈਕੇ ਜਾਉਂਦਾ ਹੈ।

ਫ਼ਿਲਮ ਬਾਰੇ ਦੱਸਦੇ ਹੋਏ ਫ਼ਿਲਮ ਦੀ ਸਟਾਰ ਕਾਸਟ ਨੇ ਦੱਸਿਆ ਕਿ ਇਹ ਫਿਲਮ ਇੱਕ ਪਰਿਵਾਰਕ ਫ਼ਿਲਮ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਦੀ ਕਹਾਣੀ ਦਰਸ਼ਾਈ ਗਈ ਹੈ। ਫ਼ਿਲਮ ਦੇ ਟ੍ਰੇਲਰ ਤੋਂ ਹੀ ਫ਼ਿਲਮ ਵਿੱਚ ਪੰਜਾਬੀ ਤੜਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਤਾਂ ਲੋਕਾਂ ਨੇ ਬਹੁਤ ਪਿਆਰ ਹੁਣ ਦੇਖਦੇ ਹਾਂ ਫ਼ਿਲਮ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈ।

Intro:ਪੰਜਾਬੀ ਫ਼ਿਲਮ ਜੱਦੀ ਸਰਦਾਰ ਦੀ ਪ੍ਰਮੋਸ਼ਨ ਵਾਸਤੇ ਪਟਿਆਲਾ ਪਹੁੰਚੀ ਸਟਾਰ ਕਾਸਟBody:ਪਟਿਆਲਾ ਦੇ ਬਾਈ ਨੰਬਰ ਫਾਟਕ ਉੱਪਰ ਇੱਕ ਨਿੱਜੀ ਟੈਸਟਾਂ ਦੇ ਵਿੱਚ ਫਿਲਮ ਦੀ ਪ੍ਰਮੋਸ਼ਨ ਵਾਸਤੇ ਫਿਲਮਜੱਦੀ ਸਰਦਾਰ ਦੀ ਸਟਾਰ ਕਾਸਟ ਪਹੁੰਚੀ ਇਸ ਮੌਕੇ ਉਪਰ ਸਿੱਪੀ ਗਿੱਲ ਸਿੱਪੀ ਗਿੱਲ ਦੇ ਨਾਲ ਹੋਰ ਕਈ ਕਲਾਕਾਰ ਫਿਲਮ ਡਾਇਰੈਕਟਰਫਿਲਮ ਦੇ ਰਾਈਟਰ ਤੇ ਫਿਲਮ ਪ੍ਰੋਡਿਊਸਰ ਸਾਰੇ ਜਣੇ ਮੌਜੂਦ ਰਹੇ ਫਿਲਮ ਬਾਰੇ ਦੱਸਦੇ ਹੋਏ ਆਉਣ ਲਈ ਦੱਸਿਆ ਕਿ ਇਹ ਫਿਲਮ ਇੱਕ ਪਰਿਵਾਰਕ ਫਿਲਮ ਹੈ ਜਿਸ ਦੇਪਰਿਵਾਰ ਦੇ ਹਰ ਇਕ ਜੀਅ ਦੇ ਬਾਰੇ ਦਰਸਾਇਆ ਗਿਆ ਹੈ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਇੰਝ ਲੱਗੇਗਾ ਕਿਤੇ ਨਾ ਕਿਤੇ ਸਾਡੇ ਆਪਣੇ ਹੀ ਪਰਿਵਾਰਦੀ ਸਟੋਰੀ ਹੈ ਇਸ ਸਟੋਰੀ ਨੂੰ ਲਿਖਣ ਵਾਲੇ ਲੇਖਕ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਹਰੇਕ ਕਿਰਦਾਰ ਨੂੰ ਬਿਲਕੁੱਲ ਜਸਟਿਸ ਦਿੱਤਾ ਗਿਆ ਹੈ ਤੇ ਹਰੇਕ ਕਲਾਕਾਰਨੇ ਆਪਣੇ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਹੈ ਫਿਲਮ ਦੇਖਣ ਤੋਂ ਬਾਅਦ ਥੋਨੂੰ ਇੰਝ ਲੱਗੇਗਾ ਕਿ ਕਿਤਨੇ ਕਿਤੇ ਸਾਡੇ ਆਸ ਪਾਸ ਦੀ ਹੀ ਸਟੋਰੀ ਹੈਫਿਲਮ ਦੇ ਵਿੱਚ ਜਿੱਥੇ ਕਮੇਟੀ ਦੀ ਜ਼ਰੂਰਤ ਤੇ ਕਾਮੇਡੀ ਤੇ ਜਿੱਥੇ ਸੀਰੀਜ਼ ਹੋਣ ਦੀ ਜ਼ਰੂਰਤ ਤੇ ਸੀਰੀ ਹੋਇਆ ਗਿਆ ਤੇ ਨਾਲ ਹੀ ਸਕੇ ਭਾਈਆਂ ਦੇ ਰਿਸ਼ਤੇ ਬਾਰੇ ਵੀ ਦਰਸਾਉਂਦੀ ਹੈ ਇਹ ਫਿਲਮ

1. SIPPY GILL- pollywood actor & singer

2. DILPREET DHILLON actor and singer

3. SAWAN RUPOWALI female actor

4. DHIRAJ actor and writer
Conclusion:ਪਟਿਆਲਾ ਦੇ ਬਾਈ ਨੰਬਰ ਫਾਟਕ ਉੱਪਰ ਇੱਕ ਨਿੱਜੀ ਟੈਸਟਾਂ ਦੇ ਵਿੱਚ ਫਿਲਮ ਦੀ ਪ੍ਰਮੋਸ਼ਨ ਵਾਸਤੇ ਫਿਲਮਜੱਦੀ ਸਰਦਾਰ ਦੀ ਸਟਾਰ ਕਾਸਟ ਪਹੁੰਚੀ ਇਸ ਮੌਕੇ ਉਪਰ ਸਿੱਪੀ ਗਿੱਲ ਸਿੱਪੀ ਗਿੱਲ ਦੇ ਨਾਲ ਹੋਰ ਕਈ ਕਲਾਕਾਰ ਫਿਲਮ ਡਾਇਰੈਕਟਰਫਿਲਮ ਦੇ ਰਾਈਟਰ ਤੇ ਫਿਲਮ ਪ੍ਰੋਡਿਊਸਰ ਸਾਰੇ ਜਣੇ ਮੌਜੂਦ ਰਹੇ ਫਿਲਮ ਬਾਰੇ ਦੱਸਦੇ ਹੋਏ ਆਉਣ ਲਈ ਦੱਸਿਆ ਕਿ ਇਹ ਫਿਲਮ ਇੱਕ ਪਰਿਵਾਰਕ ਫਿਲਮ ਹੈ ਜਿਸ ਦੇਪਰਿਵਾਰ ਦੇ ਹਰ ਇਕ ਜੀਅ ਦੇ ਬਾਰੇ ਦਰਸਾਇਆ ਗਿਆ ਹੈ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਇੰਝ ਲੱਗੇਗਾ ਕਿਤੇ ਨਾ ਕਿਤੇ ਸਾਡੇ ਆਪਣੇ ਹੀ ਪਰਿਵਾਰਦੀ ਸਟੋਰੀ ਹੈ ਇਸ ਸਟੋਰੀ ਨੂੰ ਲਿਖਣ ਵਾਲੇ ਲੇਖਕ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਹਰੇਕ ਕਿਰਦਾਰ ਨੂੰ ਬਿਲਕੁੱਲ ਜਸਟਿਸ ਦਿੱਤਾ ਗਿਆ ਹੈ ਤੇ ਹਰੇਕ ਕਲਾਕਾਰਨੇ ਆਪਣੇ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਹੈ ਫਿਲਮ ਦੇਖਣ ਤੋਂ ਬਾਅਦ ਥੋਨੂੰ ਇੰਝ ਲੱਗੇਗਾ ਕਿ ਕਿਤਨੇ ਕਿਤੇ ਸਾਡੇ ਆਸ ਪਾਸ ਦੀ ਹੀ ਸਟੋਰੀ ਹੈਫਿਲਮ ਦੇ ਵਿੱਚ ਜਿੱਥੇ ਕਮੇਟੀ ਦੀ ਜ਼ਰੂਰਤ ਤੇ ਕਾਮੇਡੀ ਤੇ ਜਿੱਥੇ ਸੀਰੀਜ਼ ਹੋਣ ਦੀ ਜ਼ਰੂਰਤ ਤੇ ਸੀਰੀ ਹੋਇਆ ਗਿਆ ਤੇ ਨਾਲ ਹੀ ਸਕੇ ਭਾਈਆਂ ਦੇ ਰਿਸ਼ਤੇ ਬਾਰੇ ਵੀ ਦਰਸਾਉਂਦੀ ਹੈ ਇਹ ਫਿਲਮ

1. SIPPY GILL- pollywood actor & singer

2. DILPREET DHILLON actor and singer

3. SAWAN RUPOWALI female actor

4. DHIRAJ actor and writer
Last Updated : Sep 5, 2019, 4:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.