ETV Bharat / sitara

'ਸਭ ਫ਼ੜੇ ਜਾਣਗੇ' ਗੀਤ ਢੁੱਕ ਰਿਹਾ ਏ ਪਰਮੀਸ਼ ਦੇ ਹਾਲਾਤਾਂ 'ਤੇ - ਪੰਜਾਬੀ ਕਲਾਕਾਰ ਪਰਮੀਸ਼ ਵਰਮਾ

ਪਰਮੀਸ਼ ਵਰਮਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਸ ਵਿੱਚ ਉਹ ਬਿਨ੍ਹਾਂ ਹੈਲਮੇਟ ਤੋਂ ਬੁਲਟ ਚਲਾਉਂਦੇ ਹੋਏ ਨਜ਼ਰ ਆ ਰਹੇ ਸਨ ਇਸ ਦੇ ਨਾਲ ਹੀ ਉਨ੍ਹਾਂ ਨੇ ਬੁਲਟ ਦੇ ਪਟਾਕੇ ਵੀ ਪਾਏ ਸਨ। ਇਸ ਵੀਡੀਓ ਨੂੰ ਲੈਕੇ ਪਟਿਆਲਾ ਦੇ ਟਰੈਫ਼ਿਕ ਡੀਐੱਸਪੀ ਅੱਛਰੂ ਰਾਮ ਸ਼ਰਮਾ ਨੇ ਕਿਹਾ ਹੈ ਕਿ ਇਸ ਵੀਡੀਓ ਦੀ ਜਾਂਚ ਜ਼ਰੂਰ ਹੋਵੇਗੀ।

Parmish Verma breaks traffic rules
ਫ਼ੋਟੋ
author img

By

Published : Dec 10, 2019, 12:31 PM IST

ਪਟਿਆਲਾ: ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਦੀ ਬੀਤੇ ਦਿਨ੍ਹੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਬਿਨ੍ਹਾਂ ਹੈਲਮੇਟ ਤੋਂ ਬੁਲਟ ਚਲਾਉਂਦੇ ਹੋਏ ਵਿਖਾਈ ਦੇ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਬੁਲਟ ਦੇ ਪਟਾਕੇ ਪੀ ਪਾਏ ਸਨ।

ਹੋਰ ਪੜ੍ਹੋ: ਕਪਿਲ ਸ਼ਰਮਾ ਦੇ ਘਰ ਆਈਆਂ ਖੁਸ਼ੀਆਂ,ਬਣੇ ਬੇਟੀ ਦੇ ਪਿਤਾ

ਇਸ ਵੀਡੀਓ ਨੂੰ ਵੇਖ ਕੇ ਕੁਝ ਲੋਕਾਂ ਦਾ ਕਹਿਣਾ ਇਹ ਹੈ ਕਿ ਇਹ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਸਾਧੂ ਬੇਲਾ ਰੋਡ ਦੀ ਹੈ।
ਵੀਡੀਓ ਨੂੰ ਲੈਕੇ ਟਰੈਫ਼ਿਕ ਡੀਐੱਸਪੀ ਅੱਛਰੂ ਰਾਮ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ,ਹੋ ਸਕਦਾ ਹੈ ਕਿ ਇਹ ਵੀਡੀਓ ਕਿਸੇ ਸ਼ੂਟਿੰਗ ਦਾ ਹਿੱਸਾ ਹੋਵੇ ਪਰ ਇਸ ਵੀਡੀਓ ਨੂੰ ਵੇਖ ਕੇ ਨਹੀਂ ਲਗਦਾ ਕਿ ਇਹ ਕੋਈ ਸ਼ੂਟਿੰਗ ਦੀ ਵੀਡੀਓ ਹੈ। ਜਾਂਚ ਇਸ ਵੀਡੀਓ ਦੀ ਜ਼ਰੂਰ ਹੋਵੇਗੀ।"

ਵੇਖੋ ਵੀਡੀਓ

ਜ਼ਿਕਰਯੋਗ ਹੈ ਕਿ ਅੱਜ-ਕੱਲ੍ਹ ਪੰਜਾਬੀ ਕਲਾਕਾਰਾਂ ਨੇ ਟ੍ਰੈਫ਼ਿਕ ਨਿਯਮਾਂ ਨੂੰ ਤੋੜਣ ਦਾ ਰਿਵਾਜ਼ ਸ਼ੁਰੂ ਕੀਤਾ ਹੈ। ਸਭ ਤੋਂ ਪਹਿਲਾਂ ਗਾਇਕ ਕਰਨ ਔਜਲਾ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਨਾ ਕੀਤੀ ਅਤੇ ਹੁਣ ਪਰਮੀਸ਼ ਵਰਮਾ ਨੇ ਇਹ ਕੰਮ ਕੀਤਾ ਹੈ।

Intro:ਪਰਮੀਸ਼ ਵਰਮਾ ਦੀ ਟ੍ਰੈਫਿਕ ਨਿਯਮਾ ਦੀਆਂ ਧੱਜੀਆਂ ਉਡਾਂਦੇ ਦੀ ਵੀਡੀਓ ਵਾਇਰਲ Body:ਪਰਮੀਸ਼ ਵਰਮਾ ਦੀ ਟ੍ਰੈਫਿਕ ਨਿਯਮਾ ਦੀਆਂ ਧੱਜੀਆਂ ਉਡਾਂਦੇ ਦੀ ਵੀਡੀਓ ਵਾਇਰਲ
ਕੁਝ ਦਿਨ ਪਹਿਲਾਂ ਕਰਨਲ ਜ਼ਿਲ੍ਹਾ ਪੰਜਾਬੀ ਸਿੰਗਰ ਦੀ ਟਰੈਫਿਕ ਡੀਮਾਂਡਾ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਉਸ ਨੂੰ ਚਲਾਨ ਵੀ ਭੁਗਤਣਾ ਪਿਆ ਸੀ ਪ੍ਰੰਤੂ ਕੁਝ ਦਿਨ ਹੀ ਬੀਤੇ ਹਨ ਕਿ ਇੱਕ ਵੀਡੀਓ ਹੋਰ ਵਾਇਰਲ ਹੋਈ ਹੈ ਇਹ ਵੀਡੀਓ ਹੈ ਮਸ਼ਹੂਰ ਡਾਕਟਰ ਐਕਟਰ ਤੇ ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੀ ਜੋ ਕਿ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਪਰ ਪਾਈ ਸੀ ਇਸ ਵੀਡੀਓ ਵਿੱਚ ਰਮੇਸ਼ ਵਰਮਾ ਬੁਲਟ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਪਰਮੀਸ਼ ਵਰਮਾ ਨੇ ਸੇਫ਼ਟੀ ਵਜੋਂ ਹੈਲਮਟ ਨਹੀਂ ਪਹਿਨਿਆ ਹੋਇਆ ਤੇ ਜੋ ਸ਼ਖਸ ਇਸੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਵੀਡੀਓ ਬਣਾ ਰਿਹਾ ਹੈ ਉਸ ਨੇ ਵੀ ਕਿਸੇ ਵੀ ਤਰ੍ਹਾਂ ਦੀ ਸੇਫਟੀ ਵਜੋਂ ਹੈਲਮਟ ਨਹੀਂ ਪਹਿਨੀ ਹੋਈ ਜੋ ਕਿ ਸ਼ਰੇਆਮ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉੱਡ ਰਹੀਆਂ ਹਨ ਤੇ ਦੂਸਰੇ ਪਾਸੇ ਸੂਤਰਾਂ ਮੁਤਾਬਿਕ ਇਹ ਵੀਡੀਓ ਪਟਿਆਲਾ ਦੀ ਹੈ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਸਾਧੂ ਬੇਲਾ ਰੋਡ ਦੀ ਹੈ ਵੀਡੀਓ ਦੱਸੀ ਜਾ ਰਹੀ ਹੈ ਫਿਲਹਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਮੀਸ਼ ਵਰਮਾ ਦੀ ਇੰਸਟਾਗ੍ਰਾਮ ਤੋਂ ਹਰ ਵੀਡੀਓ ਚੁੱਕ ਦਿੱਤੀ ਗਈ ਹੈ ਇਸ ਵੀਡੀਓ ਬਾਰੇ ਪਟਿਆਲਾ ਦੇ ਟਰੈਫ਼ਿਕ ਡੀਐੱਸਪੀ ਅੱਛਰੂ ਰਾਮ ਨਾਲ ਜਦੋਂ ਗੱਲਬਾਤ ਕੀਤੀ ਧੌਣਾਂ ਕਿਹਾ ਕਿ ਮੈਂ ਇਹ ਵੀਡੀਓ ਦੇਖੀ ਹੈ ਪ੍ਰੰਤੂ ਇਸ ਗੱਲ ਦੀ ਜਾਂਚ ਕਰ ਲਈ ਜਾਏਗੀ ਕਿ ਇਹ ਕਿਸ ਜਗ੍ਹਾ ਦੀ ਵੀਡੀਓ ਹੈ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਵੇਗੀ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਪਰਮੀਸ਼ ਵਰਮਾ ਨੂੰ ਪੁਲੀਸ ਅੱਗੇ ਪੇਸ਼ ਹੋ ਕੇ ਆਪਣੀ ਸਫ਼ਾਈ ਦੇਣੀ ਹੋਵੇ ਅਤੇ ਚ ਲਾਲ ਵੀ ਭੁਗਤਨਾ ਪੈ ਸਕਦਾ ਹੈ
ਬਾਇਟ ਅਛਰੁ ਰਾਮ ਸ਼ਰਮਾ ਡੀ .ਅੇਸ.ਪੀ . ਟ੍ਰੇਫਿਕConclusion:ਪਰਮੀਸ਼ ਵਰਮਾ ਦੀ ਟ੍ਰੈਫਿਕ ਨਿਯਮਾ ਦੀਆਂ ਧੱਜੀਆਂ ਉਡਾਂਦੇ ਦੀ ਵੀਡੀਓ ਵਾਇਰਲ
ETV Bharat Logo

Copyright © 2025 Ushodaya Enterprises Pvt. Ltd., All Rights Reserved.