ETV Bharat / sitara

ਜਨਮ ਦਿਨ ਮੁਬਾਰਕ ਸਰਗੁਣ ਮਹਿਤਾ

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦਾ ਜਨਮ 6 ਜਨਮ ਸਤੰਬਰ 1988 ਨੂੰ ਚੰਡੀਗੜ੍ਹ (Chandigarh) ਵਿਚ ਹੋਇਆ ਹੈ। ਸਰਗੁਣ ਮਹਿਤਾ ਅੱਜ ਆਪਣਾ 33 ਜਨਮ ਦਿਨ ਸੈਲੀਬਰੇਟ ਕਰ ਰਹੀ ਹੈ।

author img

By

Published : Sep 6, 2021, 9:42 AM IST

ਜਨਮ ਦਿਨ ਮੁਬਾਰਕ ਸਰਗੁਣ ਮਹਿਤਾ
ਜਨਮ ਦਿਨ ਮੁਬਾਰਕ ਸਰਗੁਣ ਮਹਿਤਾ

ਚੰਡੀਗੜ੍ਹ:ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦਾ ਜਨਮ 6 ਜਨਮ ਸਤੰਬਰ 1988 ਨੂੰ ਚੰਡੀਗੜ੍ਹ (Chandigarh) ਵਿਚ ਹੋਇਆ ਹੈ। ਸਰਗੁਣ ਮਹਿਤਾ ਅੱਜ ਆਪਣਾ 33 ਜਨਮ ਦਿਨ ਸੈਲੀਬਰੇਟ ਕਰ ਰਹੀ ਹੈ। ਖੂਬਸੂਰਤ ਸਿਟੀ ਦੀ ਮੁਟਿਆਰ ਨੇ ਪੰਜਾਬੀ ਫਿਲਮ ਇੰਡਸਟਰੀ (Film Industry) ਦੇ ਨਾਲ ਨਾਲ ਟੀਵੀ ਸ਼ੋਅ 'ਕਲੋਰ ਬਾਗ', 'ਤੇਰੀ ਮੇਰੀ ਲਵ ਸਟੋਰੀ' ਜਿਹੇ ਕਈ ਟੀਵੀ ਸ਼ੋਅ 'ਚ ਕੰਮ ਕਰਕੇ ਵੱਖਰਾ ਮੁਕਾਮ ਹਾਸਲ ਕੀਤਾ ਹੈ।

ਸਰਗੁਣ ਮਹਿਤਾ ਨੇ ਮੁੱਢਲੀ ਸਿੱਖਿਆ ਚੰਡੀਗੜ੍ਹ ਤੋਂ ਹਾਸਲ ਕੀਤੀ। ਚੰਡੀਗੜ੍ਹ ਤੋਂ ਬੀ.ਕਾਮ ਆਨਰਜ਼ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਦੇ ਕਾਲਜ ਕਰੋੜੀਮੱਲ ਤੋਂ ਉਸਨੇ ਰੰਗਮੰਚ ਨਾਲ ਜੁੜ ਗਈ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖੇਤਰ ਵਿੱਚ ਪਛਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ। ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਇਹ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ।

ਸਰਗੁਣ ਮਹਿਤਾ ਨੇ ਅੰਗਰੇਜ਼ ਫਿਲਮ ਵਿਚ ਕੰਮ ਕੀਤਾ ਅਤੇ ਵੱਖਰੀ ਪਛਾਣ ਸਥਾਪਿਤ ਕੀਤੀ।ਅੰਗਰੇਜ਼ ਫਿਲਮ ਵਿਚ ਅਮਰਿੰਦਰ ਗਿੱਲ ਨਾਲ ਸਰਗੁਣ ਅਤੇ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਅਹਿਮ ਹਿੱਸਾ ਰਹੀ।ਸਰਗੁਣ ਮਹਿਤਾ ਵੱਲੋਂ ਧੰਨ ਕੌਰ ਦਾ ਕਿਰਦਾਰ ਨਿਭਾਇਆ ਕਿ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਗਈ। ਸਰਗੁਣ ਨੇ ਲਵ ਪੰਜਾਬ,ਜਿੰਦੂਆ,ਲਾਹੌਰੀਏ, ਕਿਸਮਤ , ਕਾਲਾ ਸ਼ਾਹ ਕਾਲਾ ਅਤੇ ਚੰਡਗੜ੍ਹ ਅੰਮ੍ਰਿਤਸਰ ਚੰਡੀਗੜ ਆਦਿ ਫਿਲਮਾਂ ਵਿਚ ਕੰਮ ਕੀਤਾ।

ਸਰਗੁਣ ਮਹਿਤਾ ਨੂੰ ਪੰਜਾਬੀ ਫਿਲਮਾਂ ਲਈ ਸਰਬੋਤਮ ਅਦਾਕਾਰਾ ਲਈ ਪੀਟੀਸੀ ਪੰਜਾਬੀ ਫਿਲਮ ਪੁਰਸਕਾਰ ਮਿਲਿਆ।ਇਸ ਤੋਂ ਇਲਾਵਾ ਲਵ ਪੰਜਾਬ ਲਈ ਸਰਬੋਤਮ ਅਦਾਕਾਰਾ ਲਈ ਫਿਲਮਫੇਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਇਆ।

ਇਹ ਵੀ ਪੜੋ:‘ਪੇਸ਼ੇ ਤੋਂ ਇੱਕ ਅਦਾਕਾਰ ਹਾਂ, ਪਰ ਦਿਲੋਂ ਹਾਂ ਕਿਸਾਨ’

ETV Bharat Logo

Copyright © 2024 Ushodaya Enterprises Pvt. Ltd., All Rights Reserved.