ETV Bharat / sitara

HAPPY BIRTHDAY: ਕਦੇ ਇਨ੍ਹਾਂ ਸਿਤਾਰਿਆਂ ਨਾਲ ਸੀ ਪ੍ਰਿਯਕਾ ਚੋਪੜਾ ਨੂੰ ਪਿਆਰ - ਸਿਤਾਰਿਆਂ ਦੇ ਨਾਲ ਸੁਰਖੀਆਂ

HAPPY BIRTHDAY: ਪ੍ਰਿਯਕਾ ਚੋਪੜਾ ਨੂੰ ਕਦੇ ਇਨ੍ਹਾਂ ਸਿਤਾਰਿਆਂ ਨਾਲ ਬਹੁਤ ਪਿਆਰ ਸੀ । ਪ੍ਰਿਯੰਕਾ ਚੋਪੜਾ ਦਾ ਨਾਮ ਨਿਕ ਜੋਨਸ ਨਾਲ ਵਿਆਹ ਤੋਂ ਪਹਿਲਾਂ ਕਈ ਸਿਤਾਰਿਆਂ ਦੇ ਨਾਲ ਸੁਰਖੀਆਂ ਵਿੱਚ ਰਹਿ ਚੁੱਕਿਆ ਹੈ।

HAPPY BIRTHDAY: Ever had love with these stars Priyanka Chopra

author img

By

Published : Jul 18, 2021, 1:59 PM IST

ਚੰਡੀਗੜ੍ਹ: HAPPY BIRTHDAY: ਪ੍ਰਿਯਕਾ ਚੋਪੜਾ ਨੂੰ ਕਦੇ ਇਨ੍ਹਾਂ ਸਿਤਾਰਿਆਂ ਨਾਲ ਬਹੁਤ ਪਿਆਰ ਸੀ। ਪ੍ਰਿਯੰਕਾ ਚੋਪੜਾ ਦਾ ਨਾਮ ਨਿਕ ਜੋਨਸ ਨਾਲ ਵਿਆਹ ਤੋਂ ਪਹਿਲਾਂ ਕਈ ਸਿਤਾਰਿਆਂ ਦੇ ਨਾਲ ਸੁਰਖੀਆਂ ਵਿੱਚ ਰਹਿ ਚੁੱਕਿਆ ਹੈ। ਪ੍ਰਿਯੰਕਾ ਚੋਪੜਾ ਜਨਮਦਿਨ, ਬੁਆਏਫ੍ਰੈਂਡਸ ਲਿਸਟ ਐਂਡ ਅਫੇਅਰਜ਼: ਆਪਣੀ ਖੂਬਸੂਰਤੀ ਅਤੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਜਗਤ ਵਿੱਚ ਪਛਾਣ ਬਣਾਉਣ ਤੋਂ ਬਾਅਦ, ਹਾਲੀਵੁੱਡ ਵਿੱਚ ਵੀ ਆਪਣਾ ਸਿੱਕਾ ਚਮਕਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਅੱਜ ਹਿੰਦੀ ਸਿਨੇਮਾ ਜਗਤ ਦੀ ਇਸ ਮਸ਼ਹੂਰ ਅਦਾਕਾਰਾ ਦਾ ਜਨਮ ਦਿਨ ਹੈ।

HAPPY BIRTHDAY: Ever had love with these stars Priyanka Chopra
HAPPY BIRTHDAY: Ever had love with these stars Priyanka Chopra

ਸਾਲ 2000 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਨੇ ਆਪਣੇ ਕੈਰੀਅਰ ਵਿੱਚ ਹਿੰਦੀ ਸਿਨੇਮਾ ਵਿੱਚ ਬਹੁਤ ਸਾਰੇ ਮਹੱਤਵਪੂਰਣ ਪੁਰਸਕਾਰ ਜਿੱਤੇ ਹਨ। ਜਿਨ੍ਹਾਂ ਵਿੱਚ ਪੰਜ ਸ਼੍ਰੇਣੀਆਂ ਵਿੱਚ ਰਾਸ਼ਟਰੀ ਪੁਰਸਕਾਰ ਅਤੇ ਫਿਲਮੀ ਐਵਾਰਡ ਵੀ ਸ਼ਾਮਿਲ ਹਨ।

ਭਾਰਤ ਸਰਕਾਰ ਵੀ ਪ੍ਰਿਯਕਾ ਚੋਪੜਾ ਨੂੰ ਸਾਲ 2016 ਵਿੱਚ ਸਨਮਾਨਿਤ ਕਰ ਚੁੱਕੀ ਹੈ ਅਤੇ ਟਾਈਮ ਮੈਗਜ਼ੀਨ ਨੇ ਵੀ ਉਸਨੂੰ ਵਿਸ਼ਵ ਦੇ 100 ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਨਾਂ ਦਿੱਤਾ ਸੀ। ਫੋਰਬਜ਼ ਨੇ ਉਸ ਨੂੰ 2017 ਵਿੱਚ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ।ਹਮੇਸ਼ਾਂ ਹੀ ਪੇਸ਼ੇਵਰ ਕਾਰਨਾਂ ਕਰਕੇ ਚਰਚਾ ਵਿੱਚ ਰਹਿੰਦੀ ਸੀ, ਪਰ ਨਿੱਜੀ ਕਾਰਨਾਂ ਕਰਕੇ ਵੀ ਉਸਨੇ ਸੁਰਖੀਆਂ ਵਿੱਚ ਕਾਫ਼ੀ ਨਾਮ ਚਮਕਾਇਆ।

ਨਿਕ ਜੋਨਸ ਨਾਲ ਵਿਆਹ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਦਾ ਨਾਂ ਕਈ ਫ਼ਿਲਮੀ ਸਿਤਾਰਿਆਂ ਨਾਲ ਜੁੜ ਚੁੱਕਿਆ ਹੈ। ਕਿਹਾ ਜਾਂਦਾ ਹੈ ਕਿ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਪ੍ਰਿਯੰਕਾ ਅਸੀਮ ਮਰਚੈਂਟ ਨੂੰ ਡੇਟ ਕਰ ਰਹੀ ਸੀ ਪਰ ਇਹ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕਿਆ।

ਫਿਲਮਾਂ ਵਿਚ ਆਉਣ ਤੋਂ ਬਾਅਦ ਹਰਮਨ ਬਾਵੇਜਾ ਨੇ ਪ੍ਰਿਯੰਕਾ ਦੀ ਜ਼ਿੰਦਗੀ ਵਿਚ ਆਏ ਅਤੇ ਦੋਵਾਂ ਦੇ ਪਿਆਰ ਦੀਆਂ ਚਰਚਾ ਚਾਰੇ ਪਾਸੇ ਫੈਲ ਗਈ। ਦੋਹਾਂ ਨੇ ਮਿਲ ਕੇ ਫਿਲਮਾਂ ਵੀ ਕੀਤੀਆਂ ਪਰ ਉਨ੍ਹਾਂ ਦਾ ਰਿਸ਼ਤਾ ਬਹੁਤ ਜਲਦੀ ਖ਼ਤਮ ਹੋ ਗਿਆ।

ਪ੍ਰਿਯੰਕਾ ਚੋਪੜਾ ਦਾ ਨਾਮ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨਾਲ ਵੀ ਜੁੜਿਆ ਰਿਹਾ ਹੈ। ਅਕਸ਼ੈ ਕੁਮਾਰ ਅਤੇ ਪ੍ਰਿਯੰਕਾ ਚੋਪੜਾ ਨੇ 'ਅੰਦਾਜ਼', 'ਮੁਝੇ ਸ਼ਾਦੀ ਕਰੋਗੀ', 'ਏਤਰਾਜ਼' ਅਤੇ 'ਵਕਤ: ਰੇਸ ਅਗੇਂਸਟ ਟਾਈਮ' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਕਿਹਾ ਜਾਂਦਾ ਹੈ ਕਿ ਅਕਸ਼ੈ ਦੀ ਪਤਨੀ ਟਵਿੰਕਲ ਨੇ ਅਕਸ਼ੇ ਨੂੰ ਪ੍ਰਿਅੰਕਾ ਨਾਲ ਫਿਲਮਾਂ ਕਰਨ ਤੋਂ ਮਨਾ ਕਰ ਦਿੱਤਾ ਸੀ।

ਸ਼ਾਹਰੁਖ ਖਾਨ ਦੇ ਨਾਲ ਵੀ ਇਸ ਦੇ ਚਰਚੇ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਫਿਲਮ 'ਡੌਨ' ਦੌਰਾਨ ਦੋਵੇਂ ਨੇੜੇ ਆਏ ਸਨ। ਦੋਵਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ। ਸ਼ਾਹਰੁਖ ਦੀ ਪਤਨੀ ਗੌਰੀ ਨੇ ਬਾਅਦ ਵਿੱਚ ਉਸਨੂੰ ਪ੍ਰਿਅੰਕਾ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਅਤੇ ਅਜਿਹੀ ਸਥਿਤੀ ਵਿੱਚ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਹੋਣ ਲੱਗੇ।

ਪ੍ਰਿਯੰਕਾ ਚੋਪੜਾ ਦਾ ਨਾਮ ਹਾਲੀਵੁੱਡ ਅਦਾਕਾਰ ਗੈਰਾਰਡ ਬਟਲਰ ਨਾਲ ਵੀ ਜੁੜਿਆ ਹੋਇਆ ਹੈ। ਦੋਵਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਵੀ ਹੋਈ ਹੈ। ਇਸ ਤੋਂ ਬਾਅਦ ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਦੀ ਆਪਣੀ ਯਾਤਰਾ ਦੌਰਾਨ ਅਮਰੀਕੀ ਗਾਇਕਾ ਅਤੇ ਅਦਾਕਾਰ ਨਿਕ ਜੋਨਸ ਨਾਲ ਡੇਟਿੰਗ ਸ਼ੁਰੂ ਕੀਤੀ। ਦੋਵਾਂ ਨੇ ਅਗਸਤ, 2018 ਵਿਚ ਆਪਣੀ ਮੰਗਣੀ ਤੋਂ ਬਾਅਦ ਦਸੰਬਰ 2018 ਵਿਚ ਵਿਆਹ ਕਰਵਾ ਲਿਆ।

ਇਹ ਵੀ ਪੜੋ: ਵਾਇਰਲ: ਪ੍ਰਿਯੰਕਾ ਨੇ ਕੀਤਾ UK ਦੇ ਪ੍ਰਿੰਸ ਅਤੇ ਪਤਨੀ ਨੂੰ ਨਜ਼ਰ ਅੰਦਾਜ਼ ?

ETV Bharat Logo

Copyright © 2024 Ushodaya Enterprises Pvt. Ltd., All Rights Reserved.