ETV Bharat / sitara

ਫ਼ਿਲਮ ਡਾਕਾ ਦਾ ਟ੍ਰੇਲਰ ਹੋਇਆ ਰਿਲੀਜ਼ - Film Daka Release date

1 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਡਾਕਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਟ੍ਰੇਲਰ 'ਚ ਸਸਪੈਂਸ ਅਤੇ ਲਵ ਸਟੋਰੀ ਦਾ ਮਿਸ਼ਰਨ ਵਿਖਾਇਆ ਗਿਆ ਹੈ।

ਫ਼ੋਟੋ
author img

By

Published : Oct 5, 2019, 6:35 PM IST

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਗਾਇਕ ਅਤੇ ਕਲਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਡਾਕਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਰਾਣਾ ਰਣਵੀਰ, ਜ਼ਰੀਨ ਖ਼ਾਨ, ਹੌਬੀ ਧਾਲੀਵਾਲ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ।

  • " class="align-text-top noRightClick twitterSection" data="">

ਫ਼ਿਲਮ ਦੇ ਟ੍ਰੇਲਰ ਲਵ ਸਟੋਰੀ ਅਤੇ ਥ੍ਰੀਲ ਵਿਖਾਏ ਗਏ ਹਨ। ਗਿੱਪੀ ਗਰੇਵਾਲ ਜ਼ਰੀਨ ਖ਼ਾਨ ਨੂੰ ਪਿਆਰ ਕਰਦਾ ਹੈ। ਜ਼ਰੀਨ ਖ਼ਾਨ ਦਾ ਰਿਸ਼ਤਾ ਕਿਸੇ ਬੈਂਕ ਦੇ ਕਰਮਚਾਰੀ ਦੇ ਨਾਲ ਹੋਣ ਵਾਲਾ ਹੁੰਦਾ ਹੈ। ਆਪਣੇ ਪਿਆਰ ਖ਼ਾਤਿਰ ਗਿੱਪੀ ਕੰਮ ਸ਼ੁਰੂ ਕਰਨ ਦੀ ਚਾਅ ਰੱਖਦਾ ਹੈ ਪਰ ਉਸ ਲਈ ਗਿੱਪੀ ਨੂੰ ਪੈਸੇ ਚਾਹੀਦੇ ਹਨ।

ਕਿਵੇਂ ਕਰਦਾ ਹੈ ਗਿੱਪੀ ਪੈਸਿਆਂ ਦਾ ਇੰਤਜ਼ਾਮ ਇਸ ਤੇ ਹੀ ਕਹਾਣੀ ਆਧਾਰਿਤ ਹੈ। ਜ਼ਿਕਰਏਖ਼ਾਸ ਇਸ ਟ੍ਰੇਲਰ 'ਚ ਗਿੱਪੀ ਦੇ ਗੀਤ ਫੁਲਕਾਰੀ ਨੂੰ ਰੀਕ੍ਰੀਏਟ ਕੀਤਾ ਗਿਆ ਹੈ। 1ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਦਰਸ਼ਕ ਕੀ ਰਿਸਪੌਂਸ ਦਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Intro:Body:

gurpreet

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.