ETV Bharat / sitara

ਜੱਟ ਜੁਗਾੜੀ ਦੇ ਨਿਰਦੇਸ਼ਕ ਨੇ ਮੰਦਰ ਜਾ ਕੇ ਮੰਗੀ ਮਾਫ਼ੀ

ਫ਼ਿਲਮ ਜੱਟ ਜੁਗਾੜੀ ਹੁੰਦੇ ਨੇ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਧਾਰਮਿਕ ਵਿਵਾਦ ਕਾਰਨ ਇਹ ਫ਼ਿਲਮ 12 ਜੁਲਾਈ ਰਿਲੀਜ਼ ਨਹੀਂ ਹੋਈ। ਹੁਣ ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਮੰਦਰ ਜਾ ਕੇ ਭੋਲੇ ਨਾਥ ਤੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਤੋਂ ਗ਼ਲਤੀ ਹੋ ਗਈ।

ਫ਼ੋਟੋ
author img

By

Published : Jul 15, 2019, 10:57 PM IST

ਜਲੰਧਰ : ਫ਼ਿਲਮ ਜੱਟ ਜੁਗਾੜੀ ਹੁੰਦੇ ਨੇ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਫ਼ਿਲਮ ਦੇ ਵਿੱਚ ਕੁਝ ਸੀਨਜ਼ ਅਜਿਹੇ ਸਨ ਜਿਸ ਨਾਲ ਧਾਰਮਿਕ ਜੱਥੇਬੰਦਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਕਾਰਨ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਨਹੀਂ ਹੋਈ। ਫ਼ਿਲਮ 'ਤੇ ਆਈਆਂ ਮੁਸੀਬਤਾਂ ਕਾਰਨ ਨਿਰਦੇਸ਼ਕ ਅਨੁਰਾਗ ਸ਼ਰਮਾ ਖ਼ਰਾਬ ਤਬੀਅਤ ਕਾਰਨ ਹਸਪਤਾਲ ਦਾਖ਼ਲ ਹੋ ਗਏ ਸਨ।

ਅਨੁਰਾਗ ਸ਼ਰਮਾ ਨੇ ਮੰਦਰ ਜਾ ਕੇ ਮੰਗੀ ਮੁਆਫ਼ੀ

ਹਾਲ ਹੀ ਦੇ ਵਿੱਚ ਨਿਰਦੇਸ਼ਕ ਅਨੁਰਾਗ ਸ਼ਰਮਾ ਜਲੰਧਰ ਦੇ ਸ਼ਿਵ ਮੰਦਰ ਪੁੱਜੇ ਇੱਥੇ ਉਨ੍ਹਾਂ ਭੋਲੇ ਨਾਥ ਤੋਂ ਮੁਆਫ਼ੀ ਮੰਗੀ ਅਤੇ ਮੀਡੀਆ ਦੇ ਸਨਮੁੱਖ ਹੁੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਜੱਥੇਬੰਦੀ ਨੇ ਉਨ੍ਹਾਂ ਤੋਂ ਕੋਈ ਪੈਸੇ ਨਹੀਂ ਲਏ ਹਨ। ਪੱਤਰਕਾਰਾਂ ਨੂੰ ਉਨ੍ਹਾਂ ਬੇਨਤੀ ਕੀਤੀ ਕਿ ਕੋਈ ਵੀ ਗ਼ਲਤ ਖ਼ਬਰ ਨਾ ਛਾਪੋ ਜੋ ਪੁੱਛ-ਗਿੱਛ ਕਰਨੀ ਹੈ ਉਹ ਮੇਰੇ ਤੋਂ ਕਰ ਸਕਦੇ ਹੋ।ਇਸ ਤੋਂ ਇਲਾਵਾ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਵਿੱਚੋਂ ਜਿੰਨੇ ਵੀ ਵਿਵਾਦਿਤ ਸੀਨ ਹਨ ਉਹ ਹਟਾ ਦਿੱਤੇ ਗਏ ਹਨ ਅਤੇ ਇਹ ਫ਼ਿਲਮ ਅਗਲੇ ਹਫ਼ਤੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

Intro:ਪੰਜਾਬੀ ਫ਼ਿਲਮ "ਜੱਟ ਜੁਗਾੜੀ ਹੁੰਦੇ ਨੇ" ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਕਿਹਾ ਉਹ ਖ਼ੁਦ ਇੱਕ ਬ੍ਰਾਹਮਣ ਨੇ ਅਤੇ ਜਾਣੇ ਅਣਜਾਣੇ ਵਿੱਚ ਉਨ੍ਹਾਂ ਤੋਂ ਭਗਵਾਨ ਸ਼ਿਵ ਤੇ ਅਜਿਹਾ ਸੀਨ ਫਿਲਮਾਇਆ ਗਿਆ।ਜਿਸ ਨਾਲ ਹਿੰਦੂ ਸਮਾਜ ਦੇ ਸੰਗਠਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਅਤੇ ਹੁਣ ਫਿਲਮ ਵਿੱਚੋਂ ਅਜਿਹੇ ਸੀਨ ਕਟਵਾ ਦਿੱਤੇ ਗਏ ਹਨ।ਫਿਲਮ ਦੇ ਨਿਰਦੇਸ਼ਕ ਨੇ ਸਾਰਿਆਂ ਤੋਂ ਮੁਆਫੀ ਮੰਗਦਿਆਂ ਹੋਇਆਂ ਇਸ ਦੇ ਨਾਲ ਫਿਲਮ ਨੂੰ ਇੱਕ ਹਫ਼ਤਾ ਲੇਟ ਰਿਲੀਜ਼ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ।Body:ਪੰਜਾਬੀ ਫ਼ਿਲਮ "ਜੱਟ ਜੁਗਾੜੀ ਹੁੰਦੇ ਨੇ" ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਕਿਹਾ ਉਹ ਖ਼ੁਦ ਇੱਕ ਬ੍ਰਾਹਮਣ ਨੇ ਅਤੇ ਜਾਣੇ ਅਣਜਾਣੇ ਵਿੱਚ ਉਨ੍ਹਾਂ ਤੋਂ ਭਗਵਾਨ ਸ਼ਿਵ ਤੇ ਅਜਿਹਾ ਸੀਨ ਫਿਲਮਾਇਆ ਗਿਆ।ਜਿਸ ਨਾਲ ਹਿੰਦੂ ਸਮਾਜ ਦੇ ਸੰਗਠਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ। ਅਤੇ ਹੁਣ ਫਿਲਮ ਵਿੱਚੋਂ ਅਜਿਹੇ ਸੀਨ ਕਟਵਾ ਦਿੱਤੇ ਗਏ ਹਨ।ਫਿਲਮ ਦੇ ਨਿਰਦੇਸ਼ਕ ਨੇ ਸਾਰਿਆਂ ਤੋਂ ਮੁਆਫੀ ਮੰਗਦਿਆਂ ਹੋਇਆਂ ਇਸ ਦੇ ਨਾਲ ਫਿਲਮ ਨੂੰ ਇੱਕ ਹਫ਼ਤਾ ਲੇਟ ਰਿਲੀਜ਼ ਕਰਨ ਦਾ ਆਦੇਸ਼ ਦੇ ਦਿੱਤਾ ਗਿਆ ਹੈ

ਵਾਈਟ: ਅਨੁਰਾਗ ਸ਼ਰਮਾ ( ਫਿਲਮ ਨਿਰਦੇਸ਼ਕ )Conclusion:ਇਸ ਮੌਕੇ ਹਿੰਦੂ ਸੰਗਠਨਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਮੰਦਿਰ ਵਿੱਚ ਭਗਵਾਨ ਦੇ ਸਾਹਮਣੇ ਮਾਫੀ ਮੰਗਦੇ ਹੋਇਆ ਛੱਡ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਭਵਿੱਖ ਵਿੱਚ ਅਜਿਹੀ ਕੋਈ ਫ਼ਿਲਮ ਨਹੀਂ ਬਣਾੲੀ ਜਾੲੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.