ETV Bharat / sitara

ਐਸ਼ਵਰਿਆ ਰਾਏ ਦੀ ਫਿਲਮ 'ਪੋਨੀਅਨ ਸੇਲਵਨ-1' ਦੀ ਰਿਲੀਜ਼ ਡੇਟ ਦਾ ਖੁਲਾਸਾ, ਵੇਖੋ ਪਹਿਲੀ ਝਲਕ - AISHWARYA RAI FILM PONNIYIN SELVAN 1

ਐਸ਼ਵਰਿਆ ਰਾਏ ਬੱਚਨ ਸਟਾਰਰ ਫਿਲਮ 'ਪੋਨੀਅਨ ਸੇਲਵਨ-1' ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਮੇਕਰਸ ਨੇ ਫਿਲਮ ਦੇ ਸਾਰੇ ਮੁੱਖ ਕਲਾਕਾਰਾਂ ਦੇ ਲੁੱਕ ਦਾ ਖੁਲਾਸਾ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ ਤੋਂ ਅਦਾਕਾਰ ਵਿਕਰਮ, ਜੈਮ ਰਵੀ, ਕਾਰਤੀ ਅਤੇ ਸ਼ੋਭਿਤਾ ਧੂਲੀਪਾਲਾ ਦਾ ਲੁੱਕ ਸਾਹਮਣੇ ਆਇਆ ਹੈ।

ਐਸ਼ਵਰਿਆ ਰਾਏ ਦੀ ਫਿਲਮ 'ਪੋਨੀਅਨ ਸੇਲਵਨ-1' ਦੀ ਰਿਲੀਜ਼ ਡੇਟ ਦਾ ਖੁਲਾਸਾ, ਵੇਖੋ ਪਹਿਲੀ ਝਲਕ

author img

By

Published : Mar 3, 2022, 12:35 PM IST

ਹੈਦਰਾਬਾਦ: ਸਾਊਥ ਐਕਟਰ ਵਿਕਰਮ ਅਤੇ ਐਸ਼ਵਰਿਆ ਰਾਏ ਬੱਚਨ ਸਟਾਰਰ ਫਿਲਮ 'ਪੋਨੀਅਨ ਸੇਲਵਨ-1' ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਮਸ਼ਹੂਰ ਦੱਖਣ ਫਿਲਮ ਨਿਰਦੇਸ਼ਕ ਮਣੀ ਰਤਨਮ ਦੀ ਫਿਲਮ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਮੇਕਰਸ ਨੇ ਫਿਲਮ ਦੇ ਸਾਰੇ ਮੁੱਖ ਕਲਾਕਾਰਾਂ ਦੇ ਲੁੱਕ ਦਾ ਖੁਲਾਸਾ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ ਤੋਂ ਅਦਾਕਾਰ ਵਿਕਰਮ, ਜੈਮ ਰਵੀ, ਕਾਰਤੀ ਅਤੇ ਸ਼ੋਭਿਤਾ ਧੂਲੀਪਾਲਾ ਦਾ ਲੁੱਕ ਸਾਹਮਣੇ ਆਇਆ ਹੈ। ਪ੍ਰਸ਼ੰਸਕਾਂ ਨੂੰ ਇਨ੍ਹਾਂ ਸਾਰਿਆਂ ਦੀ ਲੁੱਕ ਕਾਫੀ ਪਸੰਦ ਆ ਰਹੀ ਹੈ। ਐਸ਼ਵਰਿਆ ਅਤੇ ਸ਼ੋਭਿਤ ਦੇ ਲੁੱਕ ਦੀ ਕਾਫੀ ਤਾਰੀਫ਼ ਹੋ ਰਹੀ ਹੈ।

ਐਸ਼ਵਰਿਆ ਰਾਏ ਦੀ ਫਿਲਮ 'ਪੋਨੀਅਨ ਸੇਲਵਨ-1' ਦੀ ਰਿਲੀਜ਼ ਡੇਟ ਦਾ ਖੁਲਾਸਾ, ਵੇਖੋ ਪਹਿਲੀ ਝਲਕ
ਐਸ਼ਵਰਿਆ ਰਾਏ ਦੀ ਫਿਲਮ 'ਪੋਨੀਅਨ ਸੇਲਵਨ-1' ਦੀ ਰਿਲੀਜ਼ ਡੇਟ ਦਾ ਖੁਲਾਸਾ, ਵੇਖੋ ਪਹਿਲੀ ਝਲਕ

'ਪੋਨੀਅਨ ਸੇਲਵਨ-1' ਨੂੰ ਦੋ ਹਿੱਸਿਆਂ 'ਚ ਬਣਾਉਣ ਦੀ ਯੋਜਨਾ ਹੈ। ਇਹ ਫਿਲਮ ਕਲਕੀ ਦੇ ਕਲਾਸਿਕ ਤਾਮਿਲ ਨਾਵਲ 'ਪੋਨੀਅਨ ਸੇਲਵਨ' 'ਤੇ ਆਧਾਰਿਤ ਹੈ। ਕਲਕੀ ਨੇ ਇਹ ਨਾਵਲ ਸਾਲ 1995 ਵਿੱਚ ਲਿਖਿਆ ਸੀ। ਫਿਲਮ ਲਾਇਕਾ ਪ੍ਰੋਡਕਸ਼ਨ ਅਤੇ ਮਦਰਾਸ ਟਾਕੀਜ਼ ਦੁਆਰਾ ਸਾਂਝੇ ਤੌਰ 'ਤੇ ਬਣਾਈ ਗਈ ਹੈ।

ਤੁਹਾਨੂੰ ਦੱਸ ਦੇਈਏ ਫਿਲਮ ਇਸ ਸਾਲ 30 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਸਾਰੇ ਮੁੱਖ ਕਿਰਦਾਰਾਂ ਦੀ ਪਹਿਲੀ ਝਲਕ ਦੇਖਣ ਤੋਂ ਬਾਅਦ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕਾਂ 'ਚ ਹਲਚਲ ਮੱਚ ਗਈ ਹੈ।

'ਪੋਨੀਅਨ ਸੇਲਵਨ-1' ਦੀ ਕਹਾਣੀ 10ਵੀਂ ਸਦੀ ਦੇ ਚੋਲ ਸਾਮਰਾਜ ਤੋਂ ਲਈ ਗਈ ਹੈ। ਫਿਲਮ ਦਾ ਬਜਟ 500 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਫਿਲਮ 'ਚ ਐਸ਼ਵਰਿਆ ਰਾਏ ਦੇ ਕਿਰਦਾਰ ਦਾ ਨਾਂ ਨੰਦਿਨੀ ਹੈ।

'ਪੋਨੀਅਨ ਸੇਲਵਨ' ਇੱਕ ਪੈਨ ਇੰਡੀਆ ਫਿਲਮ ਹੈ, ਜੋ ਤਾਮਿਲ, ਹਿੰਦੀ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ ਦੇਸ਼ ਦੇ ਕਈ ਸੂਬਿਆਂ ਦੇ ਖੂਬਸੂਰਤ ਸ਼ਹਿਰਾਂ 'ਚ ਕੀਤੀ ਗਈ ਹੈ ਅਤੇ ਇਸ ਦੇ ਲਈ ਵੱਡੇ ਸੈੱਟ ਵੀ ਤਿਆਰ ਕੀਤੇ ਗਏ ਹਨ।

ਇਹ ਵੀ ਪੜ੍ਹੋ: ਰੂਸ ਅਤੇ ਯੂਕਰੇਨ ਸੰਕਟ 'ਤੇ Netflix ਦਾ ਵੱਡਾ ਫੈਸਲਾ, ਰੂਸੀ ਫਿਲਮਾਂ ਅਤੇ ਚੈਨਲਾਂ 'ਤੇ ਪਾਬੰਦੀ

ETV Bharat Logo

Copyright © 2025 Ushodaya Enterprises Pvt. Ltd., All Rights Reserved.