ETV Bharat / sitara

ਰਵੀਨਾ ਟੰਡਨ ਦੀ ਕਾਰ ਦੇ ਸਾਹਮਣੇ ਆਇਆ ਟਾਈਗਰ - ਬਜਰੰਗ ਟਾਈਗਰ

ਅਭਿਨੇਤਰੀ ਰਵੀਨਾ ਟੰਡਨ (Raveena Tandon) ਦੀ ਕਾਰ ਦੇ ਸਾਹਮਣੇ ਆਇਆ ਟਾਈਗਰ (Tiger) ਜਿਸ ਦੀ ਵੀਡੀਓ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ (Raveena Tandon Instagram) 'ਤੇ ਸ਼ੇਅਰ ਕੀਤੀ ਹੈ।

ਰਵੀਨਾ ਟੰਡਨ ਦੀ ਕਾਰ ਦੇ ਸਾਹਮਣੇ ਆਇਆ ਟਾਈਗਰ
ਰਵੀਨਾ ਟੰਡਨ ਦੀ ਕਾਰ ਦੇ ਸਾਹਮਣੇ ਆਇਆ ਟਾਈਗਰ
author img

By

Published : Jun 29, 2021, 10:41 AM IST

ਉਮਰਿਆ: ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ (Raveena Tandon) ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ 'ਚ ਹੈ ਅਤੇ ਪਰਿਵਾਰ ਨਾਲ ਕਾਫੀ ਚੰਗਾ ਸਮਾਂ ਬਤੀਤ ਕਰ ਰਹੀ ਹੈ।

ਉਨ੍ਹਾ ਨੇ ਬੰਧਵਗੜ ਟਾਈਗਰ ਰਿਜ਼ਰਵ (Bandhavgarh Tiger Reserve) ਦੇ ਅੰਦਰ ਇਕ ਟਾਈਗਰ ਸਫਾਰੀ ਦਾ ਆਪਣੇ ਪਰਿਵਾਰ ਨਾਲ ਅਨੰਦ ਲਿਆ। ਸਵੇਰ ਦੇ ਸਫਾਰੀ ਵਾਪਸ ਆਉਦੇ ਸਮੇਂ ਜ਼ੋਨ 'ਚ ਰੋਡ ਤੇ ਅਚਾਮਕ ਟਾਇਗਰ ਆ ਗਿਆ ਜਿਸਦਾ ਨਾਮ ਬਜਰੰਗ ਟਾਈਗਰ ਹੈ।

ਰਵੀਨਾ ਟੰਡਨ ਦੀ ਕਾਰ ਦੇ ਸਾਹਮਣੇ ਆਇਆ ਟਾਈਗਰ

ਅਦਾਕਾਰਾ ਨੇ ਵੀਡੀਓ ਸਾਂਝੀ ਕੀਤੀ

ਬਜਰੰਗ ਟਾਈਗਰ ਦੀ ਅਦਾਕਾਰਾ ਰਵੀਨਾ ਟੰਡਨ ਨੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਜਿਵੇਂ ਹੀ ਬਜਰੰਗ ਟਾਈਗਰ ਸੜਕ 'ਤੇ ਆ ਗਿਆ। ਟਰੱਕ ਚਾਲਕ ਨੇ ਸਬਰ ਤੋ ਕੰਮ ਲੈਦਿਆਂ ਬ੍ਰੇਕ ਲਗਾਏ ਅਤੇ ਟਾਈਗਰ ਦੇ ਚਲੇ ਜਾਣ ਤੱਕ ਵਾਹਨ ਨੂੰ ਓਥੋਂ ਨਹੀਂ ਹਿਲਾਇਆ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਰੂਟਾਂ ‘ਤੇ ਟ੍ਰੈਫਿਕ ਦਬਾਅ ਘੱਟ ਕਰੇ ਤਾਂ ਜੋ ਜੰਗਲੀ ਜਾਨਵਰਾਂ ਨੂੰ ਰਸਤਾ ਪਾਰ ਕਰਨ ਵਿੱਚ ਆਸਾਨੀ ਹੋ ਸਕੇ।

ਇਹ ਵੀ ਪੜ੍ਹੋ :-ਖੁਸ਼ੀ ਕਪੂਰ ਦਾ ਨਵਾਂ ਗਲੈਮਰਸ਼ ਫੋਟੋਸ਼ੂਟ

ETV Bharat Logo

Copyright © 2024 Ushodaya Enterprises Pvt. Ltd., All Rights Reserved.