ETV Bharat / sitara

ਇੱਕ ਵਾਰ ਫਿਰ ਟ੍ਰੋਲ ਹੋਈ ਜ਼ਾਇਰਾ ਵਸੀਮ, ਇਸ ਵਾਰ ਇਹ ਸੀ ਕਾਰਨ! - ਦਿ ਸਕਾਈ ਇਜ਼ ਪਿੰਕ

ਪ੍ਰਿਅੰਕਾ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦਾ ਪ੍ਰੀਮੀਅਰ ਜਲਦ ਟੋਰਾਂਟੋ ਫ਼ਿਲਮ ਫੈਸਟੀਵਲ ਵਿੱਚ ਜਾਰੀ ਕੀਤਾ ਜਾਵੇਗਾ। ਪ੍ਰਿਅੰਕਾ ਨੇ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਜਿਸ ਵਿੱਚ ਫਰਹਾਨ ਅਖ਼ਤਰ, ਜ਼ਾਇਰਾ ਵਸੀਮ ਅਤੇ ਰੋਹਿਤ ਸਹਿਰ ਨਜ਼ਰ ਰਹੇ ਹਨ। ਇਸ ਕਾਰਨ ਜ਼ਾਇਰਾ ਵਸੀਮ ਨੂੰ ਟੋਰਾਂਟੋ ਫ਼ਿਲਮ ਫੈਸਟੀਵਲ ਵਿੱਚ ਸ਼ਾਮਿਲ ਹੋਣ ਦੀ ਖ਼ਦਸਾ ਦੇ ਚਲਦਿਆ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।

ਫ਼ੋਟੋ
author img

By

Published : Sep 8, 2019, 10:50 AM IST

ਨਵੀਂ ਦਿੱਲੀ: ਪ੍ਰਿਅੰਕਾ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਦਿ ਸਕਾਈ ਇਜ਼ ਪਿੰਕ' ਦਾ ਟੋਰਾਂਟੋ ਫ਼ਿਲਮ ਫੈਸਟੀਵਲ ਵਿੱਚ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ ਹੈ। ਫ਼ਿਲਮ ਦੀ ਲੀਡ ਸਟਾਰ ਪ੍ਰਿਅੰਕਾ ਚੋਪੜਾ ਨੇ ਟੋਰਾਂਟੋ ਜਾਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਇੱਕ ਫ਼ੋਟੋ ਨੂੰ ਸਾਂਝਾ ਕੀਤਾ ਹੈ ਇਸ ਫ਼ਿਲਮ ਫਰਹਾਨ ਅਖ਼ਤਰ, ਜ਼ਾਇਰਾ ਵਸੀਮ ਅਤੇ ਰੋਹਿਤ ਸਹਿਰ ਵੀ ਸ਼ਾਮਲ ਸਨ।

ਹੋਰ ਪੜ੍ਹੋ : ਜ਼ਾਇਰਾ ਵਸੀਮ ਨੇ ਹੁਣ 'ਦ ਸਕਾਈ ਇਜ਼ ਪਿੰਕ' ਦੀ ਪ੍ਰਮੋਸ਼ਨ ਤੋਂ ਵੀ ਪਿੱਛੇ ਖਿੱਚੇ ਹੱਥ
ਦੱਸ ਦਈਏ ਕਿ ਜ਼ਾਇਰਾ ਵਸੀਮ ਨੇ ਥੋੜਾ ਸਮਾਂ ਪਹਿਲਾ ਫ਼ਿਲਮ ਇੰਡਸਟਰੀ ਨੂੰ ਛੱਡਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਜ਼ਾਇਰਾ ਤੋਂ ਕਾਫ਼ੀ ਨਾ ਖ਼ੁਸ਼ ਸਨ। ਕਈਆਂ ਨੇ ਤਾਂ ਉਨ੍ਹਾਂ ਨੂੰ ਸੋਸ਼ਲ ਸਾਈਟਾਂ 'ਤੇ ਮੈਸੇਜ ਕੀਤੇ ਅਤੇ ਉਨ੍ਹਾਂ ਨੂੰ ਫ਼ਿਲਮਾਂ 'ਚ ਕੰਮ ਕਰਨ ਲਈ ਕਿਹਾ।

ਪਰ ਜ਼ਾਇਰਾ ਨੇ ਧਰਮ ਦਾ ਹਵਾਲਾ ਦਿੰਦੇ ਹੋਏ ਫ਼ਿਲਮ ਇੰਡਸਟਰੀ ਵਿੱਚ ਵਾਪਸੀ ਤੋਂ ਇਨਕਾਰ ਕਰ ਦਿੱਤਾ। ਜਦ ਹਾਲ ਹੀ ਵਿੱਚ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਇੱਕ ਤਸਵੀਰ ਸਾਂਝੀ ਕੀਤੀ ਤਾਂ ਜ਼ਾਇਰਾ ਦੇ ਪ੍ਰਸ਼ੰਸਕ ਇੱਕ ਵਾਰ ਫਿਰ ਭੜਕ ਉੱਠੇ। ਕਿਉਂਕਿ ਇਸ ਤਸਵੀਰ ਵਿੱਚ ਪ੍ਰਿਅੰਕਾ ਨਾਲ ਜ਼ਾਇਰਾ ਵਸੀਮ ਵੀ ਦਿਖਾਈ ਦੇ ਰਹੀ ਸੀ। ਸਾਰਿਆਂ ਨੇ ਕਿਹਾ ਕਿ ਜਦ ਉਨ੍ਹਾਂ ਨੇ ਫ਼ਿਲਮਾਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਫਿਰ ਫ਼ੋਟੋਸੈਸ਼ਨ ਕਿਸ ਲਈ ਹੈ?

ਜ਼ਾਇਰਾ ਇਸ ਫ਼ੋਟੋ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਹੋ ਰਹੀ ਹੈ। ਇੱਕ ਯੂਜ਼ਰ ਨੇ ਜ਼ਾਇਰਾ ਨੂੰ ਡਰਾਮੇਬਾਜ਼ ਤਕ ਬੁਲਾਇਆ ਅਤੇ ਟਵੀਟ ਕੀਤਾ, "ਆਪਣੇ ਧਰਮ ਦੇ ਕਾਰਨ ਬਾਲੀਵੁੱਡ ਅਤੇ ਅਦਾਕਾਰੀ ਛੱਡ ਚੁੱਕੀ ਜ਼ਾਇਰਾ ਵਸੀਮ ਕੀ ਕਰ ਰਹੀ ਹੈ? ਡਰਾਮੇਬਾਜ਼ ਲੜਕੀ ਇਹ ਕੀ ਹੈ?" ਦੱਸਣਯੋਗ ਹੈ ਕਿ ਅਦਾਕਾਰਾ ਜ਼ਾਇਰਾ ਵਸੀਮ ਨੇ ਅਦਾਕਾਰੀ ਛੱਡਣ ਤੋਂ ਪਹਿਲਾਂ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ।

Intro:Body:

Asrh

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.