ETV Bharat / sitara

ਟਾਈਗਰ ਨੇ 'ਬਾਗੀ-3' ਦੀ ਸ਼ੂਟਿੰਗ ਤੋਂ ਸਾਂਝਾ ਕੀਤੀ ਤਸਵੀਰ, ਫ਼ੈਨਜ਼ ਨੇ ਕੀਤੀ ਤਾਰੀਫ਼ - shooting for baghi 3

ਟਾਈਗਰ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ਉੱਤੇ ਇਸ ਫ਼ਿਲਮ ਦੇ ਇੱਕ ਸੀਨ ਦੀ ਸ਼ੂਟਿੰਗ ਦੀ ਝਲਕ ਆਪਣੇ ਫ਼ੈਨਸ ਨਾਲ ਸਾਂਝਾ ਕੀਤਾ ਹੈ। ਟਾਈਗਰ ਵੱਲੋਂ ਸਾਂਝਾ ਕੀਤੀ ਗਈ ਇਸ ਵੀਡੀਓ ਵਿੱਚ ਉਹ ਆਪਣੇ ਹੱਥਾਂ ਵਿੱਚ ਪਸਤੌਲਾਂ ਲੈ ਕੇ ਪਹਾੜਾ ਵਿਚਕਾਰ ਇੱਕ ਮੈਦਾਨ ਵਿੱਚ ਨਜ਼ਰ ਆ ਰਹੇ ਹਨ, ਜਿੱਥੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।

tiger shared a glimpse of shooting for baghi 3
ਫ਼ੋਟੋ
author img

By

Published : Apr 18, 2020, 9:15 PM IST

ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਬਾਗੀ-3' ਕੋਰੋਨਾ ਵਾਇਰਸ ਕਾਰਨ ਸਿਨੇਮਾਘਰਾਂ 'ਚ ਅਚਾਨਕ ਬੰਦ ਹੋ ਜਾਣ ਕਾਰਨ ਕਾਫ਼ੀ ਪ੍ਰਭਾਵਿਤ ਹੋਈ ਹੈ।

ਅਹਿਮਦ ਖ਼ਾਨ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਟਾਈਗਰ ਇੱਕ ਵਾਰ ਫਿਰ ਤੋਂ ਐਕਸ਼ਨ ਕਰਦੇ ਨਜ਼ਰ ਆਏ ਸੀ। ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਸ਼ਰਧਾ ਕਪੂਰ, ਅੰਕਿਤਾ ਲੋਖੰਡੇ, ਰਿਤੇਸ਼ ਦੇਖਮੁਖ ਵਰਗੇ ਕਲਾਕਾਰ ਵੀ ਸੀ।

ਟਾਈਗਰ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ਉੱਤੇ ਇਸ ਫ਼ਿਲਮ ਦੇ ਇੱਕ ਸੀਨ ਦੀ ਸ਼ੂਟਿੰਗ ਦੀ ਝਲਕ ਆਪਣੇ ਫ਼ੈਨਸ ਨਾਲ ਸਾਂਝਾ ਕੀਤਾ ਹੈ। ਟਾਈਗਰ ਵੱਲੋਂ ਸਾਂਝਾ ਕੀਤੀ ਗਈ ਇਸ ਵੀਡੀਓ ਵਿੱਚ ਉਹ ਆਪਣੇ ਹੱਥਾਂ ਵਿੱਚ ਪਸਤੌਲਾਂ ਲੈ ਕੇ ਪਹਾੜਾ ਵਿਚਕਾਰ ਇੱਕ ਮੈਦਾਨ ਵਿੱਚ ਨਜ਼ਰ ਆ ਰਹੇ ਹਨ, ਜਿੱਥੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।

ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ,"ਸੱਤ ਡਿਗਰੀ ਤੋਂ ਵੀ ਘੱਟ ਦੇ ਤਾਪਮਾਨ ਮੇਰੀਆਂ ਹੱਡੀਆਂ ਵਿੱਚ ਚੁੱਭ ਰਿਹਾ ਹੈ, ਸਟਾਰਮ ਫ਼ੈਨਜ਼ ਉਸ 'ਤੇ ਹੋਰ ਤਸ਼ੱਦਦ ਦੇ ਰਹੀ ਸੀ, ਇਨ੍ਹਾਂ ਸਭ ਵਿੱਚ ਤੁਹਾਨੂੰ ਨਿਰਦੇਸ਼ਕ ਅਹਮਦ ਖ਼ਾਨ ਦੇ ਨਿਰਦੇਸ਼ਾਂ ਨੂੰ ਸੁਣਨ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਜ਼ਮੀਨ ਉੱਤੇ ਖੜ੍ਹਾ ਰਹਿਣ ਵਿੱਚ ਕਾਫ਼ੀ ਦਿੱਕਤ ਆ ਰਹੀ ਸੀ, ਸ਼ੁਕਰ ਹੈ ਹੱਥਾਂ ਵਿੱਚੋਂ ਪਸਤੌਲਾਂ ਸੀ। ਕਪੜੇ ਵੀ ਸਹੀਂ ਤਰੀਕੇ ਨਾਲ ਨਹੀਂ ਪਾਏ ਸੀ। 'ਬਾਗੀ-3' ਦੇ ਸੈਟ ਉੱਤੇ ਬਿਤਾਇਆ ਹੋਇਆ ਇੱਕ ਦਿਨ।"

ਟਾਈਗਰ ਦੀ ਇਸ ਕੜੀ ਮਿਹਨਤ ਨੂੰ ਦੇਖ ਕੇ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.