ETV Bharat / sitara

ਸੁਸ਼ਾਂਤ ਦੀ ਮੌਤ 'ਤੇ ਸੋਨਾਕਸ਼ੀ ਨੇ ਕੀਤਾ ਪੋਸਟ, ਲੋਕਾਂ ਨੇ ਕਿਹਾ- 'ਕਰਨ ਜੌਹਰ ਦੀ ਚਮਚੀ' - sushant singh rajput news

ਸੋਨਾਕਸ਼ੀ ਸਿਨਹਾ ਨੇ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਇੱਕ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਅਦਾਕਾਰ ਦੇ ਮੌਤ ਦਾ ਫਾਇਦਾ ਆਪਣੀ ਪਬਲੀਸਿਟੀ ਨਾ ਕਰਨ ਲਈ ਕਿਹਾ। ਪਰ ਅਭਿਨੇਤਰੀ ਨੂੰ ਇਸ ਪੋਸਟ ਲਈ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲਜ਼ ਦਾ ਸਾਹਮਣਾ ਕਰਨਾ ਪਿਆ ਹੈ।

sonakshi trolled after her post on sushant singh rajput's demise
ਸੁਸ਼ਾਂਤ ਦੀ ਮੌਤ 'ਤੇ ਸੋਨਾਕਸ਼ੀ ਨੇ ਕੀਤਾ ਪੋਸਟ
author img

By

Published : Jun 16, 2020, 6:28 PM IST

ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਪਿਛਲੇ ਦਿਨੀਂ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ ਤੇ ਕਿਹਾ ਸੀ ਕੁਝ ਲੋਕ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਦਾ ਇਸਤਮਾਲ ਆਪਣੀ ਪਬਲੀਸਿਟੀ ਲਈ ਵਰਤਣਾ ਚਾਹੁੰਦੇ ਹਨ।

ਅਭਿਨੇਤਰੀ ਨੇ ਸਖਤ ਸ਼ਬਦਾਂ ਵਿੱਚ ਕਿਹਾ ਸੀ ਕਿ ਜੋ ਵੀ ਇਹ ਸਭ ਕਰ ਰਿਹਾ ਹੈ, ਕ੍ਰਿਪਾ ਕਰਕੇ ਉਹ ਬੰਦ ਕਰ ਦੇਣ, ਪਰ ਅਜਿਹਾ ਲਗਦਾ ਹੈ ਕਿ ਸੋਸ਼ਲ ਮੀਡੀਆ ਉਪਭੋਗਤਾ ਨੂੰ ਬਖਸ਼ਣਾ ਨਹੀਂ ਚਾਹੁੰਦੇ। ਅਦਾਕਾਰਾ ਦੇ ਇਸ ਪੋਸਟ ਦੇ ਲਈ ਬੁਹਤ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ।

ਇਕ ਯੂਜ਼ਰ ਨੇ ਲਿਖਿਆ, "ਇਹ ਟਵੀਟ ਕਿੰਨਾ ਘਟੀਆ ਹੈ। ਇਕ ਨੂੰ ਮਾਰਨ ਤੋਂ ਬਾਅਦ ਦੂਜੇ ਬਾਹਰੀ ਵਿਅਕਤੀ ਨੂੰ ਮਾਰਨ ਲਈ ਤਿਆਰ।"

ਇਕ ਟ੍ਰੋਲ ਕਰਨ ਵਾਲੇ ਨੇ ਲਿਖਿਆ, "ਕਰਨ ਜੌਹਰ ਦੀ ਚਮਚੀ... ਹੁਣ ਸੱਚ ਸਾਹਮਣੇ ਆ ਰਿਹ ਹੈ ਤੇ ਇਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ... ਕੰਗਨਾ ਨੂੰ ਹਜ਼ਾਰਾਂ ਸਲਾਮ।"

ਸੋਨਾਕਸ਼ੀ ਦੇ ਬਾਰੇ ਵਿੱਚ ਬਹੁਤੇ ਲੋਕਾਂ ਨੇ ਕਿਹਾ ਕਿ ਉਹ ਖ਼ੁਦ ਨੇਪੋਟਿਜ਼ਮ ਦਾ ਨਤੀਜਾ ਹੈ। ਇਸ ਲਈ ਹੁਣ ਜਦੋਂ ਨੇਪੋਟਿਜ਼ਮ ਦਾ ਭਾਂਡਾ ਭੰਨਿਆ ਗਿਆ ਹੈ, ਸੋਨਾਕਸ਼ੀ ਨੂੰ ਮਿਰਚ ਲੱਗ ਰਹੀ ਹੈ।

ਹਾਲਾਂਕਿ ਸੋਨਾਕਸ਼ੀ ਨੂੰ ਫਿਲਮ ਇੰਡਸਟਰੀ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.