ETV Bharat / sitara

ਕੰਗਨਾ ਦੇ ਹੱਕ ਵਿੱਚ ਆਈ ਭੈਣ ਰੰਗੋਲੀ, ਦਿੱਤਾ ਟ੍ਰੋਲਰਾਂ ਨੂੰ ਕਰਾਰਾ ਜਵਾਬ - ਫ਼ਿਲਮ ਥਲਾਈਵੀ ਦਾ ਪਹਿਲਾ ਲੁੱਕ

ਜਦ ਤੋਂ ਫ਼ਿਲਮ ਥਲਾਈਵੀ ਦਾ ਪਹਿਲਾ ਲੁੱਕ ਤੇ ਟੀਜ਼ਰ ਸੋਸ਼ਲ ਮੀਡੀਆ ਉੱਤੇ ਰਿਲੀਜ਼ ਕੀਤਾ ਗਿਆ ਹੈ, ਉਦੋਂ ਤੋਂ ਹੀ ਲੋਕਾਂ ਨੇ ਕੰਗਨਾ ਦੀ ਇਸ ਲੁੱਕ 'ਤੇ ਵੱਖ ਵੱਖ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਫ਼ੋਟੋ
ਫ਼ੋਟੋ
author img

By

Published : Nov 26, 2019, 12:53 PM IST

ਮੁੰਬਈ: ਕੰਗਨਾ ਰਣੌਤ ਆਪਣੀ ਨਵੀਂ ਫ਼ਿਲਮ ਥਲਾਈਵੀ ਵਿੱਚ ਜੈਲਲਿਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਨੂੰ ਲੈਕੇ ਲੋਕਾਂ ਵੱਲੋਂ ਉਸ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਇਨ੍ਹਾਂ ਟ੍ਰੋਲਰਾਂ ਨੂੰ ਕੰਗਨਾ ਦੀ ਵੱਡੀ ਭੈਣ ਰੰਗੋਲੀ ਚੰਦੇਲ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਵਿੱਚ ਜਦ ਤੋਂ ਫ਼ਿਲਮ ਦਾ ਪਹਿਲਾ ਲੁੱਕ ਤੇ ਟੀਜ਼ਰ ਸੋਸ਼ਲ ਮੀਡੀਆ ਉੱਤੇ ਰਿਲੀਜ਼ ਕੀਤਾ ਗਿਆ ਹੈ, ਉਦੋਂ ਤੋਂ ਹੀ ਲੋਕਾਂ ਨੇ ਕੰਗਨਾ ਦੀ ਇਸ ਲੁੱਕ 'ਤੇ ਵੱਖ ਵੱਖ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

ਹੋਰ ਪੜ੍ਹੋ: ਜੈਲਲਿਤਾ ਦੇ ਕਿਰਦਾਰ 'ਚ ਨਜ਼ਰ ਆਵੇਗੀ ਕੰਗਨਾ ਰਣੌਤ

ਲੋਕ ਜਵਾਬ ਦਿੰਦਿਆਂ ਰੰਗੋਲੀ ਨੇ ਕਿਹਾ ਕਿ ਜੇ ਕਿਸੇ ਦੇ ਕੋਲ ਅੱਖਾਂ ਹਨ, ਤਾਂ ਉਹ ਪ੍ਰੋਸਥੈਟਿਕ ਦਾ ਸ਼ਾਨਦਾਰ ਕੰਮ ਦੇਖ ਸਕਦੇ ਹਨ। ਬਾਕੀ ਸਮੋਸਾ ਗੈਂਗ ਇਹ ਹੈ ਕਿ ਦਿਨ ਨੂੰ ਰਾਤ ਅਤੇ ਰਾਤ ਨੂੰ ਦਿਨ ਕਹਿੰਦੇ ਹਨ ਉਹ ਮਹੱਤਵਹੀਣ ਹਨ। ਯੂਜ਼ਰਾਂ ਵੱਲੋਂ ਕੰਗਨਾ ਦੀ ਇਸ ਲੁੱਕ ਨੂੰ ਸੋਸ਼ਲ ਮੀਡੀਆ 'ਤੇ ਫ਼ਿਲਮ 'ਬਧਾਈ ਹੋ ਬਧਾਈ' ਦੀ ਸਮ੍ਰਿਤੀ ਈਰਾਨੀ' ਨਾਲ ਤੁਲਨਾ ਕਰ ਰਹੇ ਹਨ।

ਹੋਰ ਪੜ੍ਹੋ: ਥੋੜ੍ਹੀ ਦੇਰ ਹੋਰ ਹੋ ਜਾਂਦੀ ਤਾਂ ਸ਼ਾਇਦ ਨਹੀਂ ਬਚ ਪਾਉਂਦੀ ਟੀਵੀ ਅਦਾਕਾਰਾ ਗਹਿਣਾ ਵਸ਼ਿਸ਼ਟ

ਥਲਾਈਵੀ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਵੀ ਬਣਾਈ ਜਾਵੇਗੀ।ਇਸ ਫ਼ਿਲਮ 'ਚ ਕੰਗਨਾ ਤੋਂ ਇਲਾਵਾ ਸਾਊਥ ਸਟਾਰ ਅਰਵਿੰਦ ਸਵਾਮੀ ਵੀ ਨਜ਼ਰ ਆਉਣਗੇ। ਇਹ ਫ਼ਿਲਮ 6 ਜੂਨ 2020 ਨੂੰ ਰੀਲੀਜ਼ ਹੋਵੇਗੀ।

Intro:Body:

Title *:

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.