ਮੁੰਬਈ:ਵਿਦਿਆ ਬਾਲਨ ਅਤੇ ਸਾਨਿਆ ਮਲਹੋਤਰਾ ਦੀ ਫ਼ਿਲਮ ਸ਼ਕੁੰਤਲਾ ਦੇਵੀ- ਹਿਊਮਨ ਕੰਪਿਊਟਰ ਦੇ ਇੱਕ ਨਵਾਂ ਮੋਸ਼ਨ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ। ਇਸ ਪੋਸਟਰ ਦੇ ਵਿੱਚ ਅਦਾਕਾਰਾ ਇੱਕ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ: ਬਿਗ-ਬੌਸ : ਕੀ ਕਰ ਰਹੇ ਹਨ ਬਿੱਗ ਬਾਸ ਦੇ ਹੁਣ ਤੱਕ ਦੇ ਜੇਤੂ ?
ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, "ਸ਼ਕੁੰਤਲਾ ਦੇਵੀ ਦੇ ਰੂਪ 'ਚ ਵਿਦਿਆ ਬਾਲਨ ...ਗਣਿਤ ਦੀ ਪ੍ਰਤਿਭਾ ਦੇ ਜੀਵਨ 'ਤੇ ਅਧਾਰਤ, 'ਮਨੁੱਖੀ ਕੰਪਿਊਟਰ'- ਸ਼ਕੁੰਤਲਾ ਦੇਵੀ ਕੋ ਸਟਾਰ ਸਾਨਿਆ ਮਲਹੋਤਰਾ, ਅਨੁ ਮੇਨਨ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 2020 'ਚ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।"
-
Vidya Balan as #ShakuntalaDevi... Based on the life of the mathematical genius, the ‘human computer’ - Shakuntala Devi... Costars Sanya Malhotra... Directed by Anu Menon... Summer 2020 release. pic.twitter.com/SpGUiFNPIb
— taran adarsh (@taran_adarsh) October 15, 2019 " class="align-text-top noRightClick twitterSection" data="
">Vidya Balan as #ShakuntalaDevi... Based on the life of the mathematical genius, the ‘human computer’ - Shakuntala Devi... Costars Sanya Malhotra... Directed by Anu Menon... Summer 2020 release. pic.twitter.com/SpGUiFNPIb
— taran adarsh (@taran_adarsh) October 15, 2019Vidya Balan as #ShakuntalaDevi... Based on the life of the mathematical genius, the ‘human computer’ - Shakuntala Devi... Costars Sanya Malhotra... Directed by Anu Menon... Summer 2020 release. pic.twitter.com/SpGUiFNPIb
— taran adarsh (@taran_adarsh) October 15, 2019
ਹਾਲ ਹੀ ਦੇ ਵਿੱਚ ਵਿਦਿਆ ਨੇ ਟਵੀਟ ਕਰ ਇਸ ਦਾ ਫ਼ਰਸਟ ਲੁੱਕ ਸਾਂਝਾ ਕੀਤਾ ਹੈ। ਪੋਸਟਰ 'ਚ ਵਿਦਿਆ ਲਾਲ ਸਾੜੀ ਦੇ ਵਿੱਚ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਉਨ੍ਹਾਂ ਦੇ ਛੋਟੇ ਵਾਲ ਹਨ ਅਤੇ ਮੱਥੇ 'ਤੇ ਗੋਲ ਬਿੰਦੀ ਲਗੀ ਹੋਈ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਵਿਦਿਆ ਬਾਲਨ ਨੇ ਕੈਪਸ਼ਨ ਦਿੱਤਾ, "ਹਰ ਦਿਨ ਐਕਸਾਇਟਮੇਂਟ ਵਧ ਰਹੀ ਹੈ।"
-
Excitement is multiplying each day! Time to dig into the 'root' of the mathematical genius, #ShakuntalaDevi. #FilmingBegins @sonypicsprodns @Abundantia_Ent @anumenon1805 @vikramix @SnehaRajani pic.twitter.com/Ayz2TNlePF
— vidya balan (@vidya_balan) September 16, 2019 " class="align-text-top noRightClick twitterSection" data="
">Excitement is multiplying each day! Time to dig into the 'root' of the mathematical genius, #ShakuntalaDevi. #FilmingBegins @sonypicsprodns @Abundantia_Ent @anumenon1805 @vikramix @SnehaRajani pic.twitter.com/Ayz2TNlePF
— vidya balan (@vidya_balan) September 16, 2019Excitement is multiplying each day! Time to dig into the 'root' of the mathematical genius, #ShakuntalaDevi. #FilmingBegins @sonypicsprodns @Abundantia_Ent @anumenon1805 @vikramix @SnehaRajani pic.twitter.com/Ayz2TNlePF
— vidya balan (@vidya_balan) September 16, 2019