ETV Bharat / sitara

ਡਾਂਸਰਾਂ ਦੀ ਮਦਦ ਕਰਨ ਲਈ ਅੱਗੇ ਆਏ ਅਦਾਕਾਰ ਸ਼ਾਹਿਦ ਕਪੂਰ

author img

By

Published : Jun 10, 2020, 10:52 PM IST

ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਵਿੱਚ ਅਦਾਕਾਰ ਸ਼ਾਹਿਦ ਕਪੂਰ ਬਾਲੀਵੁੱਡ ਦੇ 40 ਡਾਂਸਰਾਂ ਦੀ ਮਦਦ ਕਰਨ ਲ਼ਈ ਅੱਗੇ ਆਏ ਹਨ। ਦੱਸ ਦੇਈਏ ਕਿ ਅਦਾਕਾਰ ਉਨ੍ਹਾਂ ਡਾਂਸਰਾਂ ਦੀ ਮਦਦ ਕਰਨ ਵਾਲੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

shahid kapoor transfered money in 40 bollywood dancers accounts
ਡਾਂਸਰਾਂ ਦੀ ਮਦਦ ਕਰਨ ਲਈ ਅੱਗੇ ਅਦਾਕਾਰ ਸ਼ਾਹਿਦ ਕਪੂਰ

ਮੁੰਬਈ: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਉਹ ਹਾਲ ਹੀ ਵਿੱਚ ਲੌਕਡਾਊਨ ਤੋਂ ਪ੍ਰਭਾਵਿਤ ਹੋਏ ਬਾਲੀਵੁੱਡ ਦੇ 40 ਡਾਂਸਰਾਂ ਦੀ ਮਦਦ ਲਈ ਅੱਗੇ ਆਏ ਹਨ। ਅਦਾਕਾਰ ਉਨ੍ਹਾਂ ਡਾਂਸਰਾਂ ਦੀ ਮਦਦ ਕਰਨ ਵਾਲੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਬਾਲੀਵੁੱਡ ਡਾਂਸਰ ਰਾਜ ਸੁਰਾਨੀ (ਜੋ ਹੁਣ ਡਾਂਸਰਾਂ ਨੂੰ ਫ਼ਿਲਮ ਨਿਰਮਾਤਾਵਾਂ ਨਾਲ ਸਪਰੰਕ ਕਰਵਾਉਣ ਵਿੱਚ ਮਦਦ ਕਰਦੇ ਹਨ) ਨੇ ਦੱਸਿਆ, "ਸ਼ਾਹਿਦ ਕਪੂਰ ਨੇ ਹਾਲ ਹੀ ਵਿੱਚ ਉਨ੍ਹਾਂ ਨਾਲ ਕੰਮ ਕੀਤੇ ਹੋਏ ਡਾਂਸਰਾਂ ਦੇ ਅਕਾਊਂਟ ਵਿੱਚ ਪੈਸੇ ਭੇਜੇ ਹਨ। ਉਨ੍ਹਾਂ ਨੇ ਤਕਰੀਬਨ 40 ਲੋਕਾਂ ਦੀ ਮਦਦ ਕੀਤੀ ਹੈ ਤੇ ਕਿਹਾ ਕਿ ਆਉਣ ਵਾਲੇ 2-3 ਮਹੀਨਿਆਂ ਤੱਕ ਉਹ ਉਨ੍ਹਾਂ ਦੀ ਮਦਦ ਕਰਨਗੇ।"

ਸ਼ਾਹਿਦ ਦੇ ਬਾਰੇ ਇੱਕ ਰਿਪੋਰਟ ਇਹ ਵੀ ਹੈ ਕਿ ਅਦਾਕਾਰ ਆਪਣੀ ਪਤਨੀ ਤੇ ਬੱਚਿਆਂ ਨਾਲ ਪੰਜਾਬ ਵਿੱਚ ਕੁਆਰੰਟਾਈਨ ਹੋਏ ਹਨ। ਪਿਛਲੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਵਿੱਚ ਅਦਾਕਾਰ ਆਪਣੇ ਪਰਿਵਾਰ ਨਾਲ ਖਾਣ ਖਾ ਰਹੇ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.