ETV Bharat / sitara

ਸਾਰਾ ਅਲੀ ਖ਼ਾਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਹੋਈ ਵਾਇਰਲ - sara ali khan video viral

ਵਿਸ਼ਵ ਸਿਹਤ ਦਿਵਸ ਮੌਕੇ ਉੱਤੇ ਵੀ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ਉੱਤੇ ਨਜ਼ਰ ਆਈ ਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ। ਸਾਰਾ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ।

sara ali khan dance on new york road actress shares video
ਫ਼ੋਟੋ
author img

By

Published : Apr 7, 2020, 10:21 PM IST

ਮੁੰਬਈ: ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਕਾਰਨ ਚੱਲ ਰਹੇ ਲੌਕਡਾਊਨ ਦੇ ਇਨ੍ਹਾਂ ਦਿਨਾਂ ਵਿੱਚ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਘਰ ਵਿੱਚ ਹੈ, ਪਰ ਸੋਸ਼ਲ ਮੀਡੀਆ ਉੱਤੇ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੋੜੀ ਰਹਿੰਦੀ ਹੈ।

ਵਿਸ਼ਵ ਸਿਹਤ ਦਿਵਸ ਮੌਕੇ ਉੱਤੇ ਵੀ ਸਾਰਾ ਸੋਸ਼ਲ ਮੀਡੀਆ ਉੱਤੇ ਨਜ਼ਰ ਆਈ ਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ। ਸਾਰਾ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ,"ਕਿਉਂਕਿ ਖ਼ੁਸ਼ ਰਹਿਣਾ ਸਿਹਤਮੰਦ ਰਹਿਣ ਦੇ ਬਰਾਬਰ ਹੈ। ਇਸ ਲਈ ਵਿਸ਼ਵ ਸਿਹਤ ਦਿਵਸ ਦੀ ਵਧਾਈ। ਹਮੇਸ਼ਾ ਪ੍ਰੇਰਿਤ ਤੇ ਸਕਰਾਤਮਕ ਰਹੋ, ਇਹੀਂ ਇੱਕ ਤਰੀਕਾ ਹੈ। ਖ਼ਾਸ ਕਰਕੇ ਹੁਣ ਜਦ ਅਸੀਂ ਆਪਣੇ ਘਰਾਂ ਵਿੱਚ ਹਾਂ। #STAYSAFE #STAYHOME #STAYFIT।"

ਦੱਸ ਦੇਈਏ ਕਿ ਸਾਰਾ ਇਸ ਵੀਡੀਓ ਵਿੱਚ ਜਾਮਨੀ ਰੰਗ ਦੀ ਜੈਕੇਟ ਤੇ ਕਾਲੇ ਰੰਗ ਦੇ ਟ੍ਰਾਊਜ਼ਰ ਵਿੱਚ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਗਲੇ ਵਿੱਚ ਇੱਕ ਸਕਾਰਫ਼ ਵੀ ਨਜ਼ਰ ਆ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.