ETV Bharat / sitara

ਆਪਣੇ ਸਟਾਈਲ ਕਰਕੇ ਜਾਣੇ ਜਾਂਦੇ ਸੀ ਸੰਜੀਵ ਕੁਮਾਰ - SANJEEV KUMAR PATI PATNI AUR WOH

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੀਵ ਕੁਮਾਰ ਅੱਜ ਦੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ, ਪਰ ਆਪਣੇ ਕੰਮਾਂ ਰਾਹੀਂ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿਊਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਸਾਰੀਆਂ ਰੋਮਾਂਟਿਕ, ਡਰਾਮਾ ਅਤੇ ਥ੍ਰਿਲਰ ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਉਨ੍ਹਾਂ ਦੇ ਬਾਰੇ ਫ਼ਿਲਮਾਂ ਤੋਂ ਇਲਾਵਾ ਇੱਕ ਹੋਰ ਚੀਜ਼ ਵੀ ਕਾਫ਼ੀ ਮਸ਼ਹੂਰ ਸੀ, ਪੜ੍ਹੋ ਪੂਰੀ ਖ਼ਬਰ ...

ਫ਼ੋਟੋ
author img

By

Published : Nov 6, 2019, 10:25 AM IST

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਜੀਵ ਕੁਮਾਰ ਅੱਜ ਦੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ, ਪਰ ਆਪਣੇ ਕੰਮਾਂ ਰਾਹੀਂ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿਊਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਸਾਰੀਆਂ ਰੋਮਾਂਟਿਕ, ਡਰਾਮਾ ਅਤੇ ਥ੍ਰਿਲਰ ਫ਼ਿਲਮਾਂ ਵਿੱਚ ਕੰਮ ਕੀਤਾ, ਪਰ ਉਨ੍ਹਾਂ ਦੇ ਬਾਰੇ ਫ਼ਿਲਮਾਂ ਤੋਂ ਇਲਾਵਾ ਇੱਕ ਹੋਰ ਚੀਜ਼ ਵੀ ਕਾਫ਼ੀ ਮਸ਼ਹੂਰ ਸੀ, ਉਹ ਸੀ ਉਨ੍ਹਾਂ ਦਾ ਸਟਾਈਲ।

ਹੋਰ ਪੜ੍ਹੋ: EXCLUSIVE INTERVIEW: ਈਟੀਵੀ ਭਾਰਤ ਨਾਲ ਸੂਰਜ ਪੰਚੋਲੀ ਨੇ ਸਾਂਝੇ ਕੀਤੇ ਆਪਣੇ ਤਜ਼ਰਬੇ

ਸੰਜੀਵ ਕੁਮਾਰ ਦਾ ਅੰਦਾਜ਼ ਬਿਲਕੁਲ ਵੱਖਰਾ ਸੀ। ਉਨ੍ਹਾਂ ਦੇ ਵਾਲ ਲੰਬੇ ਨਹੀਂ ਸਨ ਅਤੇ ਉਨ੍ਹਾਂ ਦੇ ਵਾਲਾਂ ਵਿੱਚ ਕੋਈ ਵੱਖਰੀ ਸਟਾਈਲਿੰਗ ਨਹੀਂ ਸੀ। ਸੰਘੀ ਕਟਿੰਗਜ਼ ਵਾਲੇ ਸੰਜੀਵ ਕੁਮਾਰ ਦੇ ਕਾਲੇ ਵਾਲ ਸਨ ਅਤੇ ਜ਼ਿਆਦਾਤਰ ਫ਼ਿਲਮਾਂ ਵਿੱਚ ਉਨ੍ਹਾਂ ਦਾ ਹੇਅਰ ਸਟਾਈਲ ਇਕੋ ਹੀ ਹੁੰਦਾ ਸੀ। ਇਹ ਗੱਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਫ਼ੀ ਪਸੰਦ ਸੀ।

ਹੋਰ ਪੜ੍ਹੋ: 550ਵੇਂ ਪ੍ਰਕਾਸ਼ ਪੁਰਬ ਮੌਕੇ ਮਿਊਜ਼ਿਕ ਇੰਡਸਟਰੀ ਦਾ ਅਹਿਮ ਉਪਰਾਲਾ

ਅੱਜ ਵੀ ਸੰਜੀਵ ਕੁਮਾਰ ਦੇ ਪ੍ਰਸ਼ੰਸਕਾਂ ਵਿੱਚ ਇਹ ਚੀਜ਼ ਕਾਫ਼ੀ ਮਸ਼ਹੂਰ ਹੈ ਕਿ, ਸੰਜੀਵ ਚਾਹੇ ਕੋਈ ਐਕਸ਼ਨ ਫ਼ਿਲਮ ਕਰਨ ਜਾਂ ਫਿਰ ਕੋਈ ਡਾਂਸ ਜਾਂ ਕੋਈ ਥ੍ਰਿਲਰ ਫ਼ਿਲਮ, ਸੰਜੀਵ ਦਾ ਹਮੇਸ਼ਾ ਇੱਕੋਂ ਹੀ ਹੇਅਰ ਸਟਾਈਲ ਹੁੰਦਾ ਸੀ। ਸੰਜੀਵ ਕੁਮਾਰ ਦੇ ਵਾਲ ਜ਼ਬਰਦਸਤ ਐਕਸ਼ਨ ਸੀਨ ਦੇ ਬਾਵਜੂਦ ਖ਼ਰਾਬ ਨਹੀਂ ਹੋਏ।

ਉਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਵਿੱਚ ਆਂਧੀ, ਸ਼ੋਲੇ, ਖਿਡੌਣਾ, ਤ੍ਰਿਸ਼ੂਲ, ਅਨਾਮਿਕਾ ਅਤੇ ਉਲਝਣ ਸ਼ਾਮਲ ਹਨ। ਉਨ੍ਹਾਂ ਦੀ ਇੱਕ ਸਭ ਤੋਂ ਮਸ਼ਹੂਰ ਫ਼ਿਲਮਾਂ 'ਪਤੀ ਪਤਨੀ ਔਰ ਵੋਹ' ਹੈ ਜਿਸ ਦਾ ਰੀਮੇਕ ਜ਼ਲਦੀ ਹੀ ਰਿਲੀਜ਼ ਹੋਵੇਗਾ। ਇਸ ਫ਼ਿਲਮ ਵਿੱਚ ਕਾਰਤਿਕ ਆਰੀਅਨ, ਭੂਮੀ ਪੇਡਨੇਕਰ ਅਤੇ ਅੰਨਨਿਆ ਪਾਂਡੇ ਅਹਿਮ ਕਿਰਦਾਰ ਨਿਭਾ ਰਹੇ ਹਨ।

Intro:Body:

h

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.