ETV Bharat / sitara

ਸੰਜੇ ਦੱਤ ਨੇ ਮੁੰਬਈ ਦੇ ਡੱਬਾਵਾਲਿਆਂ ਨੂੰ ਦਿੱਤਾ ਖ਼ਾਸ ਸੁਨੇਹਾ

author img

By

Published : Jun 9, 2020, 7:43 PM IST

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮੁੰਬਈ ਦੇ ਡੱਬਾਵਾਲਿਆਂ (ਭੋਜਨ ਵੰਡਣ ਵਾਲੇ) ਦੇ ਸਮਰਥਨ ਵਿੱਚ ਅੱਗੇ ਆਏ ਹਨ। ਸੰਜੇ ਸੋਸ਼ਲ ਮੀਡੀਆ 'ਤੇ ਇਸ ਸਕੰਟ ਦੇ ਸਮੇਂ ਵਿੱਚ ਡੱਬਾਵਾਲਿਆਂ ਨੂੰ ਆ ਰਹੀਆਂ ਕਈ ਦਿੱਕਤਾਂ ਨੂੰ ਸਾਂਝਾ ਕੀਤਾ ਹੈ।

Sanjay Dutt has a special message for Mumbai's Dabbawalas
ਸੰਜੇ ਦੱਤ ਦਾ ਮੁੰਬਈ ਦੇ ਡੱਬਾਵਾਲਾ ਲਈ ਖ਼ਾਸ ਸੁਨੇਹਾ

ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮੁੰਬਈ ਦੀ ਜੀਵਨ ਰੇਖਾ ਮੰਨੀ ਜਾਣ ਵਾਲੇ ਡੱਬਾਵਾਲਿਆਂ (ਭੋਜਨ ਦੇਣ ਵਾਲੇ) ਦਾ ਸਮਰਥਨ ਕੀਤਾ ਹੈ। ਸੰਜੇ ਨੇ ਸੋਸ਼ਲ ਮੀਡੀਆ 'ਤੇ ਇਸ ਸਕੰਟ ਦੇ ਸਮੇਂ ਡੱਬਾਵਾਲਿਆਂ ਨੂੰ ਆ ਰਹੀਆਂ ਕਈ ਦਿੱਕਤਾਂ ਨੂੰ ਸਾਂਝਾ ਕੀਤਾ ਹੈ।

ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਅਦਾਕਾਰ ਨੇ ਲਿਖਿਆ, "ਡੱਬਾਵਾਲੇ ਸਾਡੀ ਕਈ ਸਾਲਾਂ ਤੋਂ ਸੇਵਾ ਕਰ ਰਹੇ ਹਨ ਤੇ ਭੋਜਨ ਲਿਆ ਰਹੇ ਹਨ। ਹੁਣ ਸਮੇਂ ਹੈ ਜਦ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।"

The dabbawalas have been serving us for decades & bringing food to so many Mumbaikars. Now is the time when we should come forward and support them! @CMOMaharashtra @AUThackeray @SunielVShetty https://t.co/n6g4r3IrvP

— Sanjay Dutt (@duttsanjay) June 8, 2020 ">

ਹੋਰ ਪੜ੍ਹੋ: ਪ੍ਰਿਯੰਕਾ ਨੇ ਫੇਅਰਨੈਸ ਕ੍ਰੀਮ ਦਾ ਵਿਗਿਆਪਨ ਨਾ ਪਸੰਦ ਹੋਣ ਦਾ ਦੱਸਿਆ ਕਾਰਨ, ਵਿਵਾਦਾਂ ਮਗਰੋਂ ਵਾਇਰਲ ਹੋਇਆ ਪੁਰਾਣਾ ਵੀਡੀਓ

ਸਰਕਾਰ ਲੌਕਡਾਊਨ ਕਾਰਨ ਇਸ ਸਕੰਟ ਦੇ ਸਮੇਂ ਵਿੱਚ ਉਨ੍ਹਾਂ ਦੀ ਮਦਦ ਕਰਨ ਵਿੱਚ ਵਚਨਬੱਧ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਲੌਕਡਾਊਨ ਸਮੇਂ ਜ਼ਰੂਰਤਮੰਦਾਂ ਦੀ ਕਾਫ਼ੀ ਮਦਦ ਕੀਤੀ ਸੀ। ਸੰਜੇ ਨੇ ਮੁੰਬਈ ਵਿੱਚ ਇੱਕ ਹਜ਼ਾਰ ਪਰਿਵਾਰ ਵਾਲਿਆਂ ਨੂੰ ਖਾਣਾ ਵੰਡਿਆ ਸੀ। ਅਦਾਕਾਰ ਦਾ ਕਹਿਣਾ ਹੈ ਕਿ ਇਸ ਮਾੜੇ ਸਮੇਂ ਵਿੱਚ ਹਰ ਕਿਸੇ ਨੂੰ ਇੱਕ ਦੂਜੇ ਨਾਲ ਖੜਣਾ ਚਾਹੀਦਾ ਹੈ।

ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਮੁੰਬਈ ਦੀ ਜੀਵਨ ਰੇਖਾ ਮੰਨੀ ਜਾਣ ਵਾਲੇ ਡੱਬਾਵਾਲਿਆਂ (ਭੋਜਨ ਦੇਣ ਵਾਲੇ) ਦਾ ਸਮਰਥਨ ਕੀਤਾ ਹੈ। ਸੰਜੇ ਨੇ ਸੋਸ਼ਲ ਮੀਡੀਆ 'ਤੇ ਇਸ ਸਕੰਟ ਦੇ ਸਮੇਂ ਡੱਬਾਵਾਲਿਆਂ ਨੂੰ ਆ ਰਹੀਆਂ ਕਈ ਦਿੱਕਤਾਂ ਨੂੰ ਸਾਂਝਾ ਕੀਤਾ ਹੈ।

ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਅਦਾਕਾਰ ਨੇ ਲਿਖਿਆ, "ਡੱਬਾਵਾਲੇ ਸਾਡੀ ਕਈ ਸਾਲਾਂ ਤੋਂ ਸੇਵਾ ਕਰ ਰਹੇ ਹਨ ਤੇ ਭੋਜਨ ਲਿਆ ਰਹੇ ਹਨ। ਹੁਣ ਸਮੇਂ ਹੈ ਜਦ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।"

ਹੋਰ ਪੜ੍ਹੋ: ਪ੍ਰਿਯੰਕਾ ਨੇ ਫੇਅਰਨੈਸ ਕ੍ਰੀਮ ਦਾ ਵਿਗਿਆਪਨ ਨਾ ਪਸੰਦ ਹੋਣ ਦਾ ਦੱਸਿਆ ਕਾਰਨ, ਵਿਵਾਦਾਂ ਮਗਰੋਂ ਵਾਇਰਲ ਹੋਇਆ ਪੁਰਾਣਾ ਵੀਡੀਓ

ਸਰਕਾਰ ਲੌਕਡਾਊਨ ਕਾਰਨ ਇਸ ਸਕੰਟ ਦੇ ਸਮੇਂ ਵਿੱਚ ਉਨ੍ਹਾਂ ਦੀ ਮਦਦ ਕਰਨ ਵਿੱਚ ਵਚਨਬੱਧ ਹੈ। ਇਸ ਤੋਂ ਪਹਿਲਾਂ ਅਦਾਕਾਰ ਨੇ ਲੌਕਡਾਊਨ ਸਮੇਂ ਜ਼ਰੂਰਤਮੰਦਾਂ ਦੀ ਕਾਫ਼ੀ ਮਦਦ ਕੀਤੀ ਸੀ। ਸੰਜੇ ਨੇ ਮੁੰਬਈ ਵਿੱਚ ਇੱਕ ਹਜ਼ਾਰ ਪਰਿਵਾਰ ਵਾਲਿਆਂ ਨੂੰ ਖਾਣਾ ਵੰਡਿਆ ਸੀ। ਅਦਾਕਾਰ ਦਾ ਕਹਿਣਾ ਹੈ ਕਿ ਇਸ ਮਾੜੇ ਸਮੇਂ ਵਿੱਚ ਹਰ ਕਿਸੇ ਨੂੰ ਇੱਕ ਦੂਜੇ ਨਾਲ ਖੜਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.