ਹੈਦਰਾਬਾਦ : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਰਧਾ ਕਪੂਰ,ਸਾਊਥ ਸੁਪਰਸਟਾਰ ਪ੍ਰਭਾਸ ਦੇ ਨਾਲ ਪਹਿਲੀ ਵਾਰੀ ਇਕ ਐਕਸ਼ਨ ਫ਼ਿਲਮ 'ਸਾਹੋ' 'ਚ ਨਜ਼ਰ ਆਉਣ ਵਾਲੀ ਹੈ। 3 ਮਾਰਚ ਨੂੰ ਸ਼ਰਧਾ ਦਾ ਜਨਮਦਿਨ ਹੈ ਅਤੇ ਇਸ ਖ਼ਾਸ ਦਿਨ 'ਤੇ ਗਿਫ਼ਟ ਦੇ ਤੌਰ ਤੇ 'ਸਾਹੋ' ਦਾ ਦੂਸਰਾ ਵੀਡੀਓ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 'ਸ਼ੇਡਸ ਔਫ਼ ਸਾਹੋ ਚੈਪਟਰ 1' ਨਾਮ ਦੀ ਇਕ ਵੀਡੀਓ ਅਕਤੂਬਰ 'ਚ ਪ੍ਰਭਾਸ ਦੇ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਉਥੇ ਹੀ ਦੂਜੇ ਪਾਸੇ 'ਸ਼ੇਡਸ ਔਫ਼ ਸਾਹੋ ਚੈਪਟਰ 2' ਦੀ ਵੀਡੀਓ ਫ਼ਿਲਮ ਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਸ਼ਰਧਾ ਕਪੂਰ ਦੇ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਕੀਤੀ ਗਈ ਹੈ।
ਦੱਸ ਦਈਏ ਕਿ ਫ਼ਿਲਮ 'ਸਾਹੋ' 'ਚ ਪ੍ਰਭਾਸ 'ਤੇ ਸ਼ਰਧਾ ਤੋਂ ਇਲਾਵਾ ਨੀਲ ਨਿਤੀਨ ਮੁਕੇਸ਼ , ਜੈਕੀ ਸ਼ਰੌਫ਼ ,ਮੰਦੀਰਾ ਬੇਦੀ ,ਮਹੇਸ਼ ਮਾਂਝੇਕਰ ਅਤੇ ਚੰਕੀ ਪਾਂਡੇ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ।
ਸ਼ਰਧਾ ਨੇ ਜਨਮਦਿਨ 'ਤੇ ਫੈਂਸ ਨੂੰ ਦਿੱਤਾ ਇਹ ਖ਼ਾਸ ਤੌਹਫ਼ਾ - prabhas
ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦਾ ਅੱਜ ਜਨਮਦਿਨ ਹੈ,ਇਸ ਮੌਕੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਸਾਹੋ' ਦਾ ਇਕ ਵੀਡੀਓ ਰਿਲੀਜ਼ ਹੋਇਆ ਹੈ।
ਹੈਦਰਾਬਾਦ : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਰਧਾ ਕਪੂਰ,ਸਾਊਥ ਸੁਪਰਸਟਾਰ ਪ੍ਰਭਾਸ ਦੇ ਨਾਲ ਪਹਿਲੀ ਵਾਰੀ ਇਕ ਐਕਸ਼ਨ ਫ਼ਿਲਮ 'ਸਾਹੋ' 'ਚ ਨਜ਼ਰ ਆਉਣ ਵਾਲੀ ਹੈ। 3 ਮਾਰਚ ਨੂੰ ਸ਼ਰਧਾ ਦਾ ਜਨਮਦਿਨ ਹੈ ਅਤੇ ਇਸ ਖ਼ਾਸ ਦਿਨ 'ਤੇ ਗਿਫ਼ਟ ਦੇ ਤੌਰ ਤੇ 'ਸਾਹੋ' ਦਾ ਦੂਸਰਾ ਵੀਡੀਓ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ 'ਸ਼ੇਡਸ ਔਫ਼ ਸਾਹੋ ਚੈਪਟਰ 1' ਨਾਮ ਦੀ ਇਕ ਵੀਡੀਓ ਅਕਤੂਬਰ 'ਚ ਪ੍ਰਭਾਸ ਦੇ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਹੋਈ ਸੀ। ਉਥੇ ਹੀ ਦੂਜੇ ਪਾਸੇ 'ਸ਼ੇਡਸ ਔਫ਼ ਸਾਹੋ ਚੈਪਟਰ 2' ਦੀ ਵੀਡੀਓ ਫ਼ਿਲਮ ਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਸ਼ਰਧਾ ਕਪੂਰ ਦੇ ਜਨਮਦਿਨ ਦੇ ਮੌਕੇ 'ਤੇ ਰਿਲੀਜ਼ ਕੀਤੀ ਗਈ ਹੈ।
ਦੱਸ ਦਈਏ ਕਿ ਫ਼ਿਲਮ 'ਸਾਹੋ' 'ਚ ਪ੍ਰਭਾਸ 'ਤੇ ਸ਼ਰਧਾ ਤੋਂ ਇਲਾਵਾ ਨੀਲ ਨਿਤੀਨ ਮੁਕੇਸ਼ , ਜੈਕੀ ਸ਼ਰੌਫ਼ ,ਮੰਦੀਰਾ ਬੇਦੀ ,ਮਹੇਸ਼ ਮਾਂਝੇਕਰ ਅਤੇ ਚੰਕੀ ਪਾਂਡੇ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ।
hkgl
Conclusion: