ETV Bharat / sitara

ਸੁਨੰਦਾ ਸ਼ਰਮਾ ਨੇ ਗਾਇਆ ਬਾਲੀਵੁੱਡ ਫ਼ਿਲਮ 'ਜੈ ਮੰਮੀ ਦੀ' ਦਾ ਪਹਿਲਾ ਗਾਣਾ - song mummy nu pasand

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਪਣੇ ਨਵੇਂ ਗਾਣੇ 'ਮੰਮੀ ਨੂੰ ਪਸੰਦ' ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਹੈ। ਇਹ ਗਾਣਾ ਸੰਨੀ ਸਿੰਘ ਤੇ ਅਦਾਕਾਰਾ ਸੋਨਾਲੀ ਸਹਿਗਲ ਦੀ ਫ਼ਿਲਮ 'ਜੈ ਮੰਮੀ ਦੀ' ਵਿੱਚ ਫਿਲਮਾਇਆ ਗਿਆ ਹੈ।

sunanda sharma debut in bollywood
ਫ਼ੋਟੋ
author img

By

Published : Dec 17, 2019, 4:30 PM IST

ਚੰਡੀਗੜ੍ਹ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਹੁਣ ਬਾਲੀਵੁੱਡ ਵਿੱਚ ਆਪਣਾ ਡੈਬਿਓ ਕਰਨ ਜਾ ਰਹੀ ਹੈ। ਦਰਅਸਲ ਸੁਨੰਦਾ ਆਪਣਾ ਗਾਣਾ 'ਮੰਮੀ ਨੂੰ ਪਸੰਦ' ਲੈਕੇ ਦਰਸ਼ਕਾ ਦੇ ਰੂਬਰੂ ਹੋਈ ਹੈ। ਇਹ ਗਾਣਾ ਟੀ-ਸੀਰੀਜ਼ ਦੇ ਲੇਬਲ ਹੇਠਾ ਰਿਲੀਜ਼ ਹੋਇਆ ਹੈ।

ਹੋਰ ਪੜ੍ਹੋ: ਹੁਮਾ ਕੁਰੈਸ਼ੀ ਦਾ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਟਿੱਪਣੀ

ਇਸ ਗਾਣੇ ਨੂੰ ਰਿਲੀਜ਼ ਹੋਇਆ ਹਾਲੇ ਕੁਝ ਕ ਹੀ ਸਮਾਂ ਹੋਇਆ ਹੈ ਕਿ ਇਸ ਦੇ ਯੂਟਿਊਬ 'ਤੇ ਲੱਖਾਂ 'ਚੋਂ ਵਿਊਜ਼ ਹੋ ਗਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

  • " class="align-text-top noRightClick twitterSection" data="">

ਸੁਨੰਦਾ ਦਾ ਇਹ ਗਾਣਾ ਸਾਲ 2017 ਵਿੱਚ ਆਇਆ ਸੀ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਗਿਆ ਸੀ ਤੇ ਹੁਣ ਇਹ ਗਾਣਾ ਹਿੰਦੀ ਵਿੱਚ ਰੀਕਰੀਏਟ ਕੀਤਾ ਗਿਆ ਹੈ। ਸੁਨੰਦਾ ਦੇ ਪਹਿਲਾ ਵਾਲੇ ਗਾਣੇ ਨੂੰ ਮਿਊਜ਼ਿਕ ਸੁੱਖੀ ਮਿਊਜ਼ਿਕਲ ਡੌਕਟਰਜ਼ ਵੱਲੋਂ ਦਿੱਤਾ ਗਿਆ ਸੀ ਤੇ ਗਾਣੇ ਨੂੰ ਲਿਖਿਆ ਜਾਨੀ ਨੇ ਸੀ।

ਹੋਰ ਪੜ੍ਹੋ: U&I International fashion week: ਸ਼ੋਅ ਵਿੱਚ ਨਜ਼ਰ ਆਏ ਕਈ ਫੈਸ਼ਨ ਡਿਜ਼ਾਇਨਰਸ

ਸੁਨੰਦਾ ਦਾ ਨਵਾਂ ਗਾਣਾ 'ਮੰਮੀ ਨੂੰ ਪਸੰਦ' ਸੰਨੀ ਸਿੰਘ ਤੇ ਅਦਾਕਾਰਾ ਸੋਨਾਲੀ ਸਹਿਗਲ ਦੀ ਫ਼ਿਲਮ ਵਿੱਚ ਫ਼ਰਮਾਇਆ ਗਿਆ ਹੈ। ਇਹ ਫ਼ਿਲਮ ਅਗਲੇ ਸਾਲ 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਨਵਜੋਤ ਗੁਲਾਟੀ ਵੱਲੋਂ ਕੀਤਾ ਗਿਆ ਹੈ।

Intro:Body:

Title

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.