ETV Bharat / sitara

ਇਰਫਾਨ ਖਾਨ ਦੇ ਦੇਹਾਂਤ 'ਤੇ ਸੋਗ ਦੀ ਲਹਿਰ, ਕੈਪਟਨ ਸਣੇ ਕਈ ਹਸਤੀਆਂ ਨੇ ਪ੍ਰਗਟਾਇਆ ਦੁੱਖ - ਕੈਪਟਨ ਨੇ ਇਰਫਾਨ ਖਾਨ ਦੀ ਮੌਤ 'ਤੇ ਪ੍ਰਗਟਾਇਆ ਦੁੱਖ

ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ ਦੇਹਾਂਤ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕਈ ਸਿਆਸੀ ਆਗੂਆਂ ਨੇ ਦੁੱਖ ਪ੍ਰਗਟਾਇਆ ਹੈ।

ਫ਼ੋਟੋ।
ਫ਼ੋਟੋ।
author img

By

Published : Apr 29, 2020, 2:43 PM IST

ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਇਰਫਾਨ ਖ਼ਾਨ ਨੇ ਬੁੱਧਵਾਰ ਨੂੰ 53 ਸਾਲ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ 'ਚ ਹੋਈ।

ਇਰਫਾਨ ਖ਼ਾਨ ਪੇਟ ਦੇ ਕੈਂਸਰ ਦੀ ਬਿਮਾਰੀ ਤੋਂ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਮਿਲਦੇ ਹੀ ਫਿਲਮੀ ਦੁਨੀਆ ਨਾਲ ਜੁੜੇ ਕਲਾਕਾਰ ਤੇ ਸਿਆਸਤ ਨਾਲ ਜੁੜੀਆਂ ਹਸਤੀਆਂ 'ਚ ਸੋਗ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ ਇਰਫਾਨ ਦੀ ਮ੍ਰਿਤਕ ਦੇਹ ਇਸ ਸਮੇਂ ਹਸਪਤਾਲ ਵਿੱਚ ਹੈ। ਡਾਕਟਰਾਂ ਦੀ ਸਲਾਹ ਤੋਂ ਬਾਅਦ ਮ੍ਰਿਤਕ ਦੇਹ ਨੂੰ ਸਿੱਧਾ ਹਸਪਤਾਲ ਤੋਂ ਸ਼ਮਸ਼ਾਨ ਘਾਟ ਲਿਜਾਇਆ ਜਾਵੇਗਾ। ਇਰਫਾਨ ਖਾਨ ਦਾ ਅੰਤਿਮ ਸਸਕਾਰ ਸ਼ਾਮ 5 ਵਜੇ ਦੇ ਕਰੀਬ ਹੋਵੇਗਾ। ਕਿਸੇ ਵੀ ਬਾਲੀਵੁੱਡ ਅਦਾਕਾਰ ਨੂੰ ਇਰਫਾਨ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

  • Irrfan Khan’s demise is a loss to the world of cinema and theatre. He will be remembered for his versatile performances across different mediums. My thoughts are with his family, friends and admirers. May his soul rest in peace.

    — Narendra Modi (@narendramodi) April 29, 2020 " class="align-text-top noRightClick twitterSection" data=" ">

ਇਰਫਾਨ ਖ਼ਾਨ ਦੇ ਦੇਹਾਂਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਸੋਗ ਪ੍ਰਗਟ ਕੀਤਾ ਹੈ।

  • Shocked & saddened to hear of Irrfan Khan's demise. He was an actor par excellence and his work will live with us forever. I pray for strength to his family & friends to deal with this grave loss.

    — Capt.Amarinder Singh (@capt_amarinder) April 29, 2020 " class="align-text-top noRightClick twitterSection" data=" ">

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਇਰਫਾਨ ਖਾਨ ਦੇ ਦੇਹਾਂਤ ਉੱਤੇ ਦੁੱਖ ਜ਼ਾਹਿਰ ਕੀਤਾ ਹੈ।

  • Shocked to hear of the demise of Irrfan Khan, one of the most exceptional actors of our time. May his work always be remembered and his soul rest in peace

    — Arvind Kejriwal (@ArvindKejriwal) April 29, 2020 " class="align-text-top noRightClick twitterSection" data=" ">

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਦਿਆਂ ਇਰਫਾਨ ਖਾਨ ਦੀ ਮੌਤ ਉੱਤੇ ਦੁੱਥ ਜਤਾਇਆ ਹੈ।

  • महान अभिनेता और अपनी नेक कमाई से हर वक्त ज़रूरतमंदों की मदद के लिए तत्पर रहने वाले व धरती से जुड़े हुए इरफ़ान खान जी चाहे आज आप इस दुनिया में नहीं रहे लेकिन आप हमेशा हमारे दिलों में ज़िंदा रहेंगे...क्यूँकि आदमी बड़ा सालों से नहीं, ख़्यालों से होता है । #ripirfankhan pic.twitter.com/Rb1KmbEWZI

    — Bhagwant Mann (@BhagwantMann) April 29, 2020 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਵਿੱਟਰ ਖ਼ਾਤੇ ਉੱਤੇ ਪੋਸਟ ਸਾਂਝੀ ਕਰਕੇ ਇਨਫਾਨ ਖਾਨ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ।

  • T 3516 - .. just getting news of the passing of Irfaan Khan .. this is a most disturbing and sad news .. 🙏
    An incredible talent .. a gracious colleague .. a prolific contributor to the World of Cinema .. left us too soon .. creating a huge vacuum ..
    Prayers and duas 🙏

    — Amitabh Bachchan (@SrBachchan) April 29, 2020 " class="align-text-top noRightClick twitterSection" data=" ">

ਅਮਿਤਾਭ ਬੱਚਨ ਨੇ ਟਵੀਟ ਕਰ ਜਾਹਿਰ ਕੀਤਾ ਦੁੱਖ
ਮੈਨੂੰ ਹੁਣੇ ਹੀ ਇਹ ਦੁਖਦਾਈ ਖ਼ਬਰ ਮਿਲੀ ਹੈ। ਇਹ ਪ੍ਰੇਸ਼ਾਨ ਕਰਨ ਵਾਲੀ ਤੇ ਦੁਖਦਾਈ ਖ਼ਬਰ ਹੈ। ਇੱਕ ਸ਼ਾਨਦਾਰ ਪ੍ਰਤਿਭਾ, ਇੱਕ ਮਹਾਨ ਸਹਿਯੋਗੀ, ਸਿਨੇਮਾ ਦੀ ਦੁਨੀਆ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲਾ, ਸਾਨੂੰ ਬਹੁਤ ਜਲਦੀ ਛੱਡ ਗਿਆ।

  • Nothing can be more heartbreaking and tragic than the news of passing away of a dear friend, one of the finest actors and a wonderful human being #IrrfanKhan. Saddest day!! May his soul rest in peace. #OmShanti 🙏 pic.twitter.com/QSm05p7PfU

    — Anupam Kher (@AnupamPKher) April 29, 2020 " class="align-text-top noRightClick twitterSection" data=" ">

ਅਭਿਨੇਤਾ ਅਨੁਪਮ ਖੇਰ ਨੇ ਦੁੱਖ ਕੀਤਾ ਜਾਹਿਰ
ਇੱਕ ਪਿਆਰਾ ਮਿੱਤਰ, ਇੱਕ ਉੱਤਮ ਅਦਾਕਾਰ ਤੇ ਇੱਕ ਸ਼ਾਨਦਾਰ ਵਿਅਕਤੀ, ਇਰਫਾਨ ਖਾਨ ਦੀ ਮੌਤ ਦੀ ਖ਼ਬਰ ਤੋਂ ਵੱਧ ਕੁਝ ਦੁਖਦਾਈ ਤੇ ਉਦਾਸ ਨਹੀਂ ਹੋ ਸਕਦਾ, ਉਦਾਸ ਦਿਨ !! ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.