ETV Bharat / sitara

ਬੱਬੂ ਮਾਨ ਦੀ ਵਾਇਰਲ ਹੋਈ ਵੀਡੀਓ 'ਤੇ ਲੋਕਾਂ ਦਾ ਕੀ ਕਹਿਣਾ ਹੈ? - babu maan in controvery

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਕਸਰ ਪੰਜਾਬੀ ਗਾਇਕਾਂ ਦੀਆਂ ਰੰਜਿਸ਼ਾਂ ਅਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਆਮ ਤੌਰ 'ਤੇ ਇਨ੍ਹਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਜਿਹੀ ਹੀ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬੀ ਇੰਡਸਟਰੀ ਦਾ ਮਾਨ ਕਹੇ ਜਾਣ ਵਾਲੇ ਬੱਬੂ ਮਾਨ ਆਪਣੇ ਪ੍ਰਸ਼ੰਸ਼ਕ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ।

ਫ਼ੋੋਟੋ
author img

By

Published : Nov 6, 2019, 8:56 AM IST

Updated : Nov 6, 2019, 10:25 AM IST

ਚੰਡੀਗੜ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਕਸਰ ਪੰਜਾਬੀ ਗਾਇਕਾਂ ਦੀਆਂ ਰੰਜਿਸ਼ਾਂ ਅਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਆਮ ਤੌਰ 'ਤੇ ਇਨ੍ਹਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਅਜਿਹੀ ਹੀ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬੀ ਇੰਡਸਟਰੀ ਦਾ ਮਾਨ ਕਹੇ ਜਾਣ ਵਾਲੇ ਬੱਬੂ ਮਾਨ ਆਪਣੇ ਪ੍ਰਸ਼ੰਸ਼ਕ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ।

ਦੱਸ ਦੇਈਏ ਕਿ, ਬੱਬੂ ਮਾਨ ਆਪਣੇ ਇੱਕ ਨਿੱਜੀ ਸਿੰਗਿੰਗ ਸ਼ੋਅ ਕਰਨ ਉਪਰੰਤ ਘਰ ਪਰਤ ਰਹੇ ਸੀ, ਜਦ ਉਹ ਆਪਣੀ ਗੱਡੀ ਵੱਲ ਜਾ ਰਹੇ ਸਨ, ਤਾਂ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਘੇਰਾ ਪਾ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਬਹੁਤ ਸਾਰੇ ਫੈਨਜ਼ ਉਨ੍ਹਾਂ ਨਾਲ ਫ਼ੋਟੋਆਂ ਖਿੱਚਵਾ ਹੀ ਚੁੱਕੇ ਸਨ, ਜਦ ਇੱਕ ਸਿੱਖ ਨੌਜਵਾਨ ਨੇ ਉਨ੍ਹਾਂ ਨਾਲ ਸੈਲਫ਼ੀ ਕਰਵਾਉਣੀ ਚਾਹੀ, ਤਾਂ ਬੱਬੂ ਮਾਨ ਨੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਜਿਸ ਤੋਂ ਬਾਅਦ ਇਹ ਵੀਡੀਓ ਕਾਫ਼ੀ ਵਾਈਰਲ ਹੋ ਗਈ। ਇਸ ਉੱਤੇ ਲੋਕਾਂ ਦਾ ਕੀ ਕਹਿਣਾ, ਆਓ ਜਾਣਦੇ ਹਾਂ ...

ਵੇਖੋ ਵੀਡੀਓ

ਹੋਰ ਪੜ੍ਹੋ: ਬੱਬੂ ਮਾਨ ਨੇ ਇੱਕ ਸਿੱਖ ਨੌਜਵਾਨ ਨੂੰ ਮਾਰੀ ਚਪੇੜ, ਵੀਡੀਓ ਵਾਇਰਲ

ਹਾਲਾਂਕਿ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਪਹਿਲਾਂ ਸਿੱਖ ਨੌਜਵਾਨ ਨੇ ਬਬੂ ਮਾਨ ਦੇ ਵਾਲ ਖਿੱਚੇ ਸੀ ਜਿਸ ਕਾਰਨ ਬਬੂ ਮਾਨ ਨੂੰ ਗੁੱਸਾ ਆਇਆ ਤੇ ਉਸ ਨੇ ਥੱਪੜ ਮਾਰ ਦਿੱਤਾ।

ਹੋਰ ਪੜ੍ਹੋ: 'ਫਿਲਹਾਲ' ਅਕਸ਼ੇ ਪੰਜਾਬੀਆਂ ਨਾਲ਼ ਮਸ਼ਰੂਫ ਨੇ

ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ, ਇਸ ਵਾਇਰਲ ਵੀਡੀਉ ਵਿੱਚ ਸਿਰਫ਼ ਇੱਕ ਪੱਖ ਹੀ ਦਿਖਾਇਆ ਗਿਆ ਹੈ, ਜਿਸ ਤੋਂ ਕੁਝ ਸਪਸ਼ਟ ਤੌਰ 'ਤੇ ਕਿਹਾ ਨਹੀਂ ਜਾ ਸਕਦਾ। ਨਾਲ ਹੀ, ਉਨ੍ਹਾਂ ਕਹਿਣਾ ਹੈ ਇਸ ਦਾ ਦੂਜਾ ਪਹਿਲੂ ਸਾਹਮਣੇ ਆਵੇ ਤਾਂ ਸਾਰੀ ਕਹਾਣੀ ਸਾਹਮਣੇ ਆ ਸਕਦੀ ਹੈ, ਕਿ ਇਨ੍ਹਾਂ ਦੋਵਾਂ ਵਿੱਚੋਂ ਕਿਸ ਦੀ ਗ਼ਲਤੀ ਹੈ।

Intro:ਚੰਡੀਗੜ:ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਕਸਰ ਪੰਜਾਬੀ ਸਿੰਗਰਾਂ ਦੀਆਂ ਰੰਜਿਸ਼ਾਂ ਅਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ।ਆਮ ਤੌਰ ਤੇ ਇਨ੍ਹਾਂ ਦੀਆਂ ਲੜਾਈਆਂ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਪਰ ਹੁਣ ਇੱਕ ਵਾਇਰਲ ਵੀਡੀਓ ਸਾਹਮਣੇ ਆ ਰਹੀ ਹੈ।ਜਿਸ ਵਿੱਚ ਪੰਜਾਬੀ ਇੰਡਸਟਰੀ ਦਾ ਮਾਣ ਕਹੇ ਜਾਣ ਵਾਲੇ ਬੱਬੂ ਮਾਨ ਆਪਣੇ ਫੈਨ ਨੂੰ ਥੱਪੜ ਮਾਰਦੇ ਹੋਏ ਨਜ਼ਰ ਆਏ।

Body:ਤੁਹਾਨੂੰ ਦੱਸ ਕਿ ਬੱਬੂ ਮਾਨ ਆਪਣੇ ਇੱਕ ਨਿੱਜੀ ਸਿੰਗਿੰਗ ਸ਼ੋਅ ਕਰਨ ਉਪਰੰਤ ਉਹ ਘਰ ਪਰਤਣ ਲਈ ਆਪਣੀ ਗੱਡੀ ਵੱਲ ਜਾ ਰਹੇ ਸਨ ।ਤਾਂ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਘੇਰਾ ਪਾ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।ਬਹੁਤ ਸਾਰੇ ਫੈਨਜ਼ ਉਨ੍ਹਾਂ ਨਾਲ ਫੋਟੋਆਂ ਖਿੱਚਵਾ ਹੀ ਚੁੱਕੇ ਸਨ ।ਤਾਂ ਇੱਕ ਸਿੱਖ ਨੌਜਵਾਨ ਉਨ੍ਹਾਂ ਨਾਲ ਸੈਲਫੀ ਕਰਾਉਣਾ ਚਾਹੁੰਦਾ ਸੀ ਤਾਂ ਉਹ ਬੱਬੂ ਮਾਨ ਵੱਲ ਵਧਿਆ ਅਤੇ ਉਸ ਨੇ ਉਨ੍ਹਾਂ ਨੂੰ ਸੈਲਫੀ ਕਰਵਾਉਣ ਦੀ ਅਪੀਲ ਕੀਤੀ ਪਰ ਉਲਟਾ ਬੱਬੂ ਮਾਨ ਨੇ ਉਸਦੇ ਮੂੰਹ ਤੇ ਥੱਪੜ ਮਾਰ ਦਿੱਤਾ।ਤੁਹਾਨੂੰ ਇਹ ਵੀ ਦੱਸਦੇ ਕਿ ਉਨ੍ਹਾਂ ਦੇ ਪਾਰਟੀ ਕਾਰਡ ਉਨ੍ਹਾਂ ਨੂੰ ਰੋਕ ਸਕਦੇ ਸੀ ਪਰ ਉਨ੍ਹਾਂ ਨੇ ਵੀ ਉਸ ਨੂੰ ਧੱਕਾ ਮਾਰਿਆ।ਇਸ ਨੂੰ ਦੇਖਦੇ ਹੋਏ ਈ ਟੀ ਭਾਰਤ ਦੀ ਟੀਮ ਨੇ ਬੱਬੂ ਮਾਨ ਦੇ ਫੈਨਜ਼ ਅਤੇ ਆਮ ਜਨਤਾ ਤੋਂ ਉਨ੍ਹਾਂ ਬਾਰੇ ਰਾਏ ਜਾਨਣ ਦੀ ਕੋਸ਼ਿਸ਼ ਕੀਤੀ।

Conclusion:ਲੋਕਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਵੀਡੀੁਓ ਜ਼ਰੂਰ ਵੇਖੀ ਹੈ ਪਰ ਉਸ ਵਿੱਚ ਇੱਕ ਪਹਿਲੂ ਹੀ ਵੇਖਦਾ ਹੋਇਆ ਨਜ਼ਰ ਆਇਆ ਹੈ ਜਿਸ ਵਿੱਚ ਬੱਬੂ ਮਾਨ ਨੌਜਵਾਨ ਦੇ ਥੱਪੜ ਮਾਰਦਾ ਹੋਇਆ ਨਜ਼ਰ ਆਇਆ ਹੈ।ਜੇਕਰ ਇਸ ਦਾ ਦੂਸਰਾ ਪਹਿਲੂ ਸਾਹਮਣੇ ਆਵੇ ਤਾਂ ਸਾਰੀ ਕਹਾਣੀ ਸਾਹਮਣੇ ਆ ਜਾਵੇਗੀ ਕਿ ਇਨ੍ਹਾਂ ਦੋਵਾਂ ਵਿੱਚੋਂ ਕਿਸ ਦੀ ਗਲਤੀ ਹੈ ਕਿਉਂਕਿ ਇਹ ਵੀ ਗੱਲ ਸਾਹਮਣੇ ਆਉਂਦੀ ਪਈ ਹੈ ਕਿ ਨੌਜਵਾਨ ਨੇ ਬੱਬੂ ਮਾਨ ਨੂੰ ਧੱਕਾ ਮਾਰਿਆ ਅਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ। ਪਰ ਇਸ ਵਿੱਚ ਕਿੰਨਾ ਅਸਲ ਸੱਚ ਹੈ ਉਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਅਤੇ ਕਿਸ ਦੀ ਗਲਤੀ ਹੈ।
Last Updated : Nov 6, 2019, 10:25 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.