ETV Bharat / sitara

ਕੋਰੋਨਾ ਵਾਇਰਸ ਦੇ ਦੌਰਾਨ ਘਰ ਵਿੱਚ ਆਪਣੇ ਪਾਲਤੂ ਕੁੱਤੇ ਨਾਲ ਖੇਡਦੀ ਨਜ਼ਰ ਆਈ ਪ੍ਰਿਯੰਕਾ ਚੋਪੜਾ

author img

By

Published : Mar 17, 2020, 11:45 PM IST

ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਉੱਤੇ ਆਪਣੇ ਪਾਲਤੂ ਕੁੱਤੇ ਜੀਨੋ ਦੇ ਨਾਲ ਨਵੀਂ ਫ਼ੋਟੋ ਨੂੰ ਸਾਂਝਾ ਕੀਤਾ ਤੇ ਦੱਸਿਆ ਹੈ ਕਿ ਕੋਰੋਨਾ ਦੇ ਦੌਰਾਨ ਘਰ ਵਿੱਚ ਸਮਾਂ ਬਿਤਾਉਣਾ ਕਿੰਨ੍ਹਾਂ ਚੰਗਾ ਹੈ।

PRIYANKA CHOPRA
ਫ਼ੋਟੋ

ਮੁੰਬਈ: ਕੋਰੋਨਾ ਵਾਇਰਸ ਦਾ ਖ਼ਤਰਾ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਕਈ ਸਾਰੇ ਸੈਲੀਬ੍ਰੇਟੀਜ਼ ਘਰਾਂ ਵਿੱਚ ਬੰਦ ਹੋ ਗਏ ਹਨ ਤੇ ਇਸ ਦੇ ਨਾਲ ਹੀ ਕੁਝ ਨਾ ਕੁਝ ਨਵਾਂ ਕਰ ਰਹੇ ਹਨ। ਇਸੇਂ ਵਿੱਚ ਪ੍ਰਿਯੰਕਾ ਚੋਪੜਾ ਦਾ ਨਾਂਅ ਵੀ ਜੁੜ ਗਿਆ ਹੈ ਜੋ ਕਿ ਆਪਣੇ ਪਾਲਤੂ ਕੁੱਤੇ ਦੇ ਨਾਲ ਸਮਾਂ ਬੀਤਾ ਰਹੀ ਹੈ।

ਪ੍ਰਿਯੰਕਾ ਨੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਪਾਲਤੂ ਕੁੱਤੇ 'ਜੀਨੋ' ਨਾਲ ਦੋ ਤਸਵੀਰਾਂ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਹੱਸਦੀ-ਮੁਸਕਰਾਉਂਦੀ ਹੋਏ ਜੀਨੋ ਦੇ ਨਾਲ ਖੇਡਦੀ ਨਜ਼ਰ ਆ ਰਹੀ ਹੈ।

ਅਦਾਕਾਰਾ ਨੇ ਪੋਸਟ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, "ਇਸ ਸਮੇਂ ਘਰ ਵਿੱਚ ਰਹਿਣਾ ਸਭ ਤੋਂ ਚੰਗਾ ਤੇ ਸੁੱਰਖਿਅਤ ਹੈ। @ginothegerman ਮੰਮੀ ਨੂੰ ਗਲ਼ੇ ਲਗਾ ਰਿਹਾ ਹੈ ਜਿਸ ਨਾਲ ਬਹੁਤ ਮਹਿਸੂਸ ਹੋ ਰਿਹਾ ਹੈ। ਫ਼ੋਟੋ ਕ੍ਰੈਡਿਟ @cavanaughjames।"

ਅਦਾਕਾਰਾ ਦੀ ਤਸਵੀਰ ਉੱਤੇ ਬਹੁਤ ਸਾਰੇ ਫੈਂਸ ਦੀ ਪ੍ਰਤੀਕਿਰਿਆ ਆ ਰਹੀ ਹੈ। ਫੈਂਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਤੇ ਉਰਵਸ਼ੀ ਰੌਤੇਲਾ ਨੇ ਵੀ ਕਮੈਂਟ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.