ETV Bharat / sitara

ਪ੍ਰਿਅੰਕਾ ਚੋਪੜਾ ਦਿੱਲੀ ਉੱਤੇ ਬਿਆਨ ਕਰ ਕੇ ਹੋਈ ਟਰੋਲ

ਪ੍ਰਿਅੰਕਾ ਚੋਪੜਾ ਪਹਿਲਾਂ ਹੀ ਆਪਣੇ ਆਪ ਦਮੇ ਦਾ ਖ਼ੁਲਾਸਾ ਕਰ ਚੁੱਕੀ ਹੈ ਤੇ ਇਸ ਵਾਰ ਉਹ ਦੀਵਾਲੀ 'ਤੇ ਪਟਾਕੇ ਨਾ ਸਾੜਨ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਬਾਰੇ ਵੀ ਗੱਲ ਕਹੀ ਗੱਲ।

ਫ਼ੋਟੋ
author img

By

Published : Nov 4, 2019, 10:51 AM IST

ਮੁੰਬਈ: ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਆਪਣੇ ਨਵੇਂ ਪ੍ਰੋਜੈਕਟ ਲਈ ਭਾਰਤ ਆਈ ਹੋਈ ਹੈ। ਪ੍ਰਿਅੰਕਾ ਨੇ ਦਿੱਲੀ 'ਚ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਪਰ ਦਿੱਲੀ ਦੇ ਪ੍ਰਦੂਸ਼ਣ ਨੇ ਉਸਦੀ ਸਥਿਤੀ ਨੂੰ ਬਹੁਤ ਖ਼ਰਾਬ ਕਰ ਦਿੱਤਾ ਹੈ। ਆਪਣੀ ਪ੍ਰੇਸ਼ਾਨੀ ਜ਼ਾਹਰ ਕਰਦੇ ਹੋਏ ਪ੍ਰਿਅੰਕਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਨਕਾਬਪੋਸ਼ ਸੈਲਫ਼ੀ ਸਾਂਝੀ ਕਰਦਿਆਂ ਕਿਹਾ ਕਿ, ਅਜਿਹੀ ਹਵਾ 'ਚ ਇੱਥੇ ਸ਼ੂਟ ਕਰਨਾ ਮੁਸ਼ਕਿਲ ਹੈ। ਹਾਲਾਂਕਿ, ਪ੍ਰਿਅੰਕਾ ਨੇ ਕੁਝ ਨਹੀਂ ਕਿਹਾ ਜੋ ਗ਼ਲਤ ਹੈ, ਪਰ ਉਸ ਦੀ ਇਸ ਪੋਸਟ ਦੇ ਕਾਰਨ 'ਦੇਸੀ ਗਰਲ' ਦੁਬਾਰਾ ਟ੍ਰੋਲਿੰਗ ਦੀ ਸ਼ਿਕਾਰ ਹੋ ਗਈ ਹੈ।

ਹੋਰ ਪੜ੍ਹੋ: ਦੁਨੀਆ ਨੂੰ ਬਚਾਵੇਗੀ ਹੁਣ ਸਨੀ ਲਿਓਨੀ

ਦਰਅਸਲ, ਇਸ ਸਮੇਂ ਦਿੱਲੀ ਦੀ ਸਥਿਤੀ ਪ੍ਰਦੂਸ਼ਣ ਕਾਰਨ ਕਾਫ਼ੀ ਮਾੜੀ ਹੈ। ਹਵਾ ਪ੍ਰਦੂਸ਼ਣ ਅਤੇ ਧੂੰਏ ਨੇ ਪੂਰੀ ਦਿੱਲੀ ਨੂੰ ਘੇਰ ਰੱਖਿਆ ਹੈ। ਪ੍ਰਿ੍ਅੰਕਾ ਚੋਪੜਾ ਆਪਣੀ ਆਉਣ ਵਾਲੀ ਵੈੱਬ ਸੀਰੀਜ਼ 'ਦਿ ਵ੍ਹਾਈਟ ਟਾਈਗਰ' ਦੀ ਸ਼ੂਟਿੰਗ ਲਈ ਦਿੱਲੀ ਪਹੁੰਚੀ ਹੈ। ਇਸ ਫ਼ਿਲਮ ਵਿੱਚ ਉਹ ਅਦਾਕਾਰ ਰਾਜਕੁਮਾਰ ਰਾਓ ਦੇ ਨਾਲ ਨਜ਼ਰ ਆਵੇਗੀ ਤੇ ਇਸ ਦੀ ਸ਼ੂਟਿੰਗ ਲਈ ਦਿੱਲੀ ਪਹੁੰਚੀ ਪ੍ਰਿਅੰਕਾ ਨੇ ਟੱਵੀਟ ਕੀਤਾ, 'ਦਿ ਵ੍ਹਾਈਟ ਟਾਈਗਰ ਦੇ ਸ਼ੂਟਿੰਗ ਵਾਲੇ ਦਿਨ। ਇਨ੍ਹਾਂ ਸਥਿਤੀਆਂ ਵਿੱਚ ਇੱਥੇ ਸ਼ੂਟ ਕਰਨਾ ਇੰਨਾ ਮੁਸ਼ਕਿਲ ਹੈ, ਕਿ ਮੈਂ ਇਹ ਕਲਪਨਾ ਵੀ ਨਹੀਂ ਕਰ ਸਕਦੀ। ਲੋਕ ਇਨ੍ਹਾਂ ਹਾਲਤਾਂ ਵਿੱਚ ਇੱਥੇ ਕਿਵੇਂ ਰਹਿ ਰਹੇ ਹਨ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਏਅਰ ਪਿਯੂਰੀਫਾਇਰ ਅਤੇ ਮਾਸਕ ਹਨ।

ਹੋਰ ਪੜ੍ਹੋ: ਆਰਤੀ ਕਰੇਗੀ ਬਿੱਗ ਬੌਸ ਦੇ ਘਰ 'ਤੇ ਰਾਜ

ਇਸ ਤਰ੍ਹਾਂ ਹੀ ਪ੍ਰਿਅੰਕਾ ਨੇ ਉਹੀ ਗੱਲ ਕਹੀ ਜੋ ਸੱਚ ਹੈ, ਪਰ ਹੁਣ ਬਹੁਤ ਸਾਰੇ ਲੋਕ ਇਸ ਇੰਸਟਾਗ੍ਰਾਮ ਪੋਸਟ 'ਤੇ ਉਸ ਨੂੰ ਟਰੋਲ ਕਰ ਰਹੇ ਹਨ। ਪਿਛਲੇ ਸਾਲ ਪ੍ਰਿਅੰਕਾ ਚੋਪੜਾ ਸਿਗਰਟ ਪੀਣ ਦੀਆਂ ਤਸਵੀਰਾਂ ਵਾਇਰਲ ਹੋਈ ਅਤੇ ਉਸ ਪੋਸਟ ਤੋਂ ਬਾਅਦ ਇੱਕ ਵਾਰ ਫਿਰ ਉਹੀ ਤਸਵੀਰਾਂ ਉਸ ਨੂੰ ਯਾਦ ਆ ਰਹੀਆਂ ਹਨ। ਬਹੁਤ ਸਾਰੇ ਯੂਜ਼ਰਾਂ ਨੇ ਉਨ੍ਹਾਂ ਨੂੰ ਆਪਣੀ ਪੋਸਟ 'ਤੇ ਸਿਗਰੇਟ ਪੀਣ ਦੀ ਆਦਤ ਦੀ ਯਾਦ ਦਿਵਾ ਰਹੇ ਹਨ।

Intro:Body:

mm

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.