ETV Bharat / sitara

ਕੰਗਨਾ ਦੇ ਟਵਿੱਟਰ ਅਕਾਉਂਟ ਨੂੰ ਰੱਦ ਕਰਨ ਦੀ ਮੰਗ, ਬੰਬੇ ਹਾਈਕੋਰਟ 'ਚ ਅਪੀਲ - bollywood lates news

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਵਿਰੁੱਧ ਵੀਰਵਾਰ ਦੇਰ ਸ਼ਾਮ ਬੰਬੇ ਹਾਈਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ ਗਈ। ਅਪੀਲ ਦਾਇਰ ਕਰਨ ਵਾਲੇ ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਇਸ ਅਪੀਲ ਵਿੱਚ ਕੰਗਨਾ ਟਵਿੱਟਰ ਅਕਾਉਂਟ ਦੇ ਜ਼ਰੀਏ ਲਗਾਤਾਰ ਦੇਸ਼ ਵਿੱਚ ਨਫ਼ਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ ਅਤੇ ਅਦਾਕਾਰਾ ਦੇ ਟਵਿੱਟਰ ਅਕਾਉਂਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਫ਼ੋਟੋ
ਫ਼ੋਟੋ
author img

By

Published : Dec 4, 2020, 11:49 AM IST

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਵਿਰੁੱਧ ਵੀਰਵਾਰ ਦੇਰ ਸ਼ਾਮ ਬੰਬੇ ਹਾਈਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ ਗਈ। ਅਪੀਲ ਦਾਇਰ ਕਰਨ ਵਾਲੇ ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਇਸ ਅਪੀਲ ਵਿੱਚ ਕੰਗਨਾ ਟਵਿੱਟਰ ਅਕਾਉਂਟ ਦੇ ਜ਼ਰੀਏ ਲਗਾਤਾਰ ਦੇਸ਼ ਵਿਚ ਨਫਰਤ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ ਅਤੇ ਅਦਾਕਾਰਾ ਦੇ ਟਵਿੱਟਰ ਅਕਾਉਂਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

  • Ha ha ha I am continuously taking about Akhand Bharat, inevitably fighting tukde gang everyday and I am accused of dividing the nation 😂
    Wah!!! Kya baat hai, anyway twitter is not the only platform for me in one chutki thousands camera will appear for my single statement 🙂 https://t.co/0BgAEd7iKO

    — Kangana Ranaut (@KanganaTeam) December 3, 2020 " class="align-text-top noRightClick twitterSection" data=" ">

ਅਲੀ ਕਾਸ਼ੀਫ ਖਾਨ ਦੇਸ਼ਮੁਖ ਨੇ ਦਾਇਰ ਅਪੀਲ ਵਿੱਚ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਦੇਸ਼ ਵਿੱਚ ਲਗਾਤਾਰ ਨਫਤਰ, ਦੇਸ਼ਧ੍ਰੋਹ ਫੈਲਾਉਣ ਦੀ ਕੋਸ਼ਿਸ਼ ਹੁੰਦੀ ਹੈ ਅਤੇ ਦੇਸ਼ ਨੂੰ ਉਨ੍ਹਾਂ ਦੇ ਬਹੁਤ ਜ਼ਿਆਦਾ ਟਵੀਟ ਤੋਂ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਪੀਲ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਨੇ ਇੱਕ ਧਰਮ ਵਿਸ਼ੇਸ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ।

ਉੱਥੇ ਹੀ ਕੰਗਨਾ ਨੇ ਇਸ ਦਾਇਰ ਅਪੀਲ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ ਟਵਿੱਟਰ ਇਕ ਅਜਿਹਾ ਮੰਚ ਨਹੀਂ ਹੈ ਜਿੱਥੇ ਉਹ ਆਪਣੀ ਰਾਏ ਦੇ ਸਕਦੀ ਹੈ। ਕੰਗਨਾ ਨੇ ਟਵਿੱਟਰ ਉੱਤੇ ਲਿਖਿਆ ਕਿ ਮੈ ਲਗਾਤਾਰ ਅਖੰਡ ਭਾਰਤ ਦੀ ਗੱਲ ਕਰ ਰਹੀ ਹਾਂ। ਟੁੱਟੇ-ਟੁੱਟੇ ਗੈਂਗ ਨਾਲ ਹਰ ਰੋਜ ਲੜ ਰਹੀ ਹਾਂ ਅਤੇ ਮੇਰੇ ਉੱਤੇ ਵੰਡਣ ਦਾ ਇਲਜ਼ਾਮ ਲਗ ਰਿਹਾ ਹੈ। ਵਾਹ ਕੀ ਗੱਲ ਹੈ, ਖ਼ੈਰ ਮੇਰੇ ਟਵਿੱਟਰ ਇਕੱਲਾ ਅਜਿਹਾ ਪਲੇਟਫਾਰਮ ਨਹੀਂ ਹੈ।

ਉਨ੍ਹਾਂ ਕਿਹਾ ਕਿ ਟੁੱਟੇ ਗੈਂਗ ਯਾਦ ਰਖਣਾ, ਮੇਰੀ ਆਵਾਜ਼ ਦਬਾਉਣ ਦੇ ਲਈ ਤੁਹਾਨੂੰ ਮੈਨੂੰ ਮਾਰਨਾ ਹੋਵੇਗਾ ਅਤੇ ਫਿਰ ਮੈਂ ਹਰ ਭਾਰਤੀ ਦੇ ਜ਼ਰੀਏ ਬੋਲੂਗੀ ਅਤੇ ਇਹ ਮੇਰਾ ਸਪਨਾ ਹੈ ਤੂੰ ਜੋ ਵੀ ਕਰੋਗੇ। ਮੇਰਾ ਸਪਨਾ ਅਤੇ ਮਕਸਦ ਵੀ ਸੱਚ ਹੋਵੇਗਾ, ਇਸ ਲਈ ਮੈਂ ਖਲਨਾਇਕ ਨੂੰ ਪਿਆਰ ਕਰਦੀ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.