ETV Bharat / sitara

ਦੋ ਕਿਸ਼ਤੀਆਂ ਦੇ ਸਵਾਰ ਦਾ ਪਾਰ ਲੱਗਣਾ ਬਹੁਤ ਔਖਾ ਹੁੰਦਾ - de de pyar de

17 ਮਈ ਨੂੰ ਸਿਨੇਮਾ ਘਰਾਂ 'ਚ ਫ਼ਿਲਮ 'ਦੇ ਦੇ ਪਿਆਰ ਦੇ' ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ 'ਚ ਤਿਕੋਣਾ ਇਸ਼ਕ ਦਿਖਾਇਆ ਗਿਆ ਹੈ। ਇਸ ਉਲਝ ਤਾਣੀ ਵਿਚ ਅਜੇ ਦੇਵਗਨ ਦਾ ਕੀ ਹਾਲ ਹੁੰਦਾ ਹੈ, ਉਨ੍ਹਾਂ ਹਾਲਤਾਂ 'ਤੇ ਹੀ ਫ਼ਿਲਮ ਕੇਂਦਰਿਤ ਹੈ।

ਫ਼ੋਟੋੇ
author img

By

Published : May 17, 2019, 3:29 PM IST

Updated : May 17, 2019, 7:14 PM IST

ਮੁੰਬਈ :ਅਜੇ ਦੇਵਗਨ ,ਤੱਬੂ ਅਤੇ ਰਕੁਲਪ੍ਰੀਤ ਸਟਾਰਰ ਫ਼ਿਲਮ 'ਦੇ ਦੇ ਪਿਆਰ ਦੇ' ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਦੀ ਕਹਾਣੀ ਟਰੇਲਰ ਤੋਂ ਹੀ ਸਪਸ਼ਟ ਹੋ ਜਾਂਦੀ ਹੈ। ਅਜੇ ਅਤੇ ਰਕੁਲ ਇਕ ਦੂਸਰੇ ਨੂੰ ਪਿਆਰ ਕਰਦੇ ਹਨ ਪਰ ਰਕੁਲ ਦੀ ਉਮਰ, ਫ਼ਿਲਮ ਦੀ ਕਹਾਣੀ ਵਿਚ ਮੌਜੂਦ ਅਜੇ ਦੇ ਬੇਟੇ ਜਿੰਨੀ ਹੁੰਦੀ ਹੈ। ਅਜੇ ਕੁਝ ਸਾਲ ਪਹਿਲਾਂ ਅਜੇ ਆਪਣੀ ਪਹਿਲੀ ਪਤਨੀ ਤੱਬੂ ਤੋਂ ਵੱਖ ਹੋ ਚੁੱਕਾ ਹੁੰਦਾ ਹੈ। ਕਹਾਣੀ 'ਚ ਮੋੜ ਉਸ ਵੇਲੇ ਆਉਂਦਾ ਜਦੋਂ ਰਕੁਲ ਅਜੇ ਦੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਉਣ ਉਨ੍ਹਾਂ ਦੇ ਘਰ ਜਾਂਦੀ ਹੈ ਜਿੱਥੇ ਤੱਬੂ ਮੌਜੂਦ ਹੁੰਦੀ ਹੈ।

ਅਦਾਕਾਰੀ

⦁ ਅਜੇ ਨੇ ਆਪਣਾ ਕਿਰਦਾਰ ਬਾਖ਼ੂਬੀ ਢੰਗ ਦੇ ਨਾਲ ਨਿਭਾਇਆ ਹੈ।

⦁ ਤੱਬੂ ਹਰ ਵਾਰ ਦੀ ਤਰ੍ਹਾਂ ਬਾਕਮਾਲ ਰਹੀ।

⦁ ਰਕੁਲ ਦੇ ਐਕਸਪ੍ਰੇਸ਼ਨ ਬਹੁਤ ਵਧੀਆ ਸਨ।

⦁ ਜਾਵੇਦ ਜਾਫ਼ਰੀ ਨੇ ਕਾਮੇਡੀ ਦਾ ਤੜਕਾ ਭਰਪੂਰ ਲਗਾਇਆ।

⦁ ਇਸ ਫ਼ਿਲਮ 'ਚ ਜਿਮੀਂ ਸ਼ੇਰਗਿੱਲ ਨੇ ਵੀ ਕਾਮੇਡੀ ਦੇ ਨਾਲ ਭਰਪੂਰ ਰੰਗ ਬੰਨ੍ਹਿਆ।

ਕਮੀਆਂ

⦁ ਫ਼ਿਲਮ ਦੇ ਵਿੱਚ ਕੁਝ ਸੀਨ ਜ਼ਬਰਦਸਤੀ ਦੇ ਨਾਲ ਪਾਏ ਗਏ ਹਨ।

⦁ ਢੁਕਵੀਂ ਐਡੀਟੀਂਗ ਦੇ ਨਾਲ ਫ਼ਿਲਮ ਨੂੰ ਛੋਟਾ ਕੀਤਾ ਜਾ ਸਕਦਾ ਸੀ

⦁ ਕਈ ਥਾਵਾਂ 'ਤੇ ਫ਼ਿਲਮ ਲੰਬੀ ਲੱਗਣ ਲੱਗ ਜਾਂਦੀ ਹੈ।

ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ 5 ਵਿੱਚੋਂ 3 ਸਟਾਰ।

Intro:Body:

movie review

Conclusion:
Last Updated : May 17, 2019, 7:14 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.