ETV Bharat / sitara

75 ਤੋਂ 80 ਕਰੋੜ ਕਮਾ ਸਕਦੀ ਹੈ ਫ਼ਿਲਮ 'ਦੇ ਦੇ ਪਿਆਰ ਦੇ'

ਫ਼ਿਲਮ 'ਦੇ ਦੇ ਪਿਆਰ ਦੇ' ਦੀ ਬਾਕਸ ਆਫ਼ਿਸ ਕਲੈਕਸ਼ਨ ਸਾਹਮਣੇ ਆ ਚੁੱਕੀ ਹੈ। ਇਸ ਫ਼ਿਲਮ ਦੀ ਓਪਨਿੰਗ 10.41 ਕਰੋੜ ਰੁਪਏ ਦੇ ਨਾਲ ਹੋਈ ਸੀ ਪਰ ਉਸ ਤੋਂ ਬਾਅਦ ਇਸ ਫ਼ਿਲਮ ਦੀ ਕਮਾਈ ਕੁਝ ਖ਼ਾਸ ਨਹੀਂ ਰਹੀ।

author img

By

Published : May 26, 2019, 3:14 PM IST

ਫ਼ੋਟੋ

ਮੁੰਬਈ: ਅਜੇ ਦੇਵਗਨ, ਤੱਬੂ ਅਤੇ ਰਕੁਲਪ੍ਰੀਤ ਦੀ ਫ਼ਿਲਮ 'ਦੇ ਦੇ ਪਿਆਰ ਦੇ' ਰਿਲੀਜ਼ ਦੇ 10 ਵੇਂ ਦਿਨ ਵੀ ਬਾਕਸ ਆਫ਼ਿਸ 'ਤੇ ਛਾਈ ਹੋਈ ਹੈ। ਦੱਸ ਦਈਏ ਕਿ ਅਜੇ ਦੇਵਗਨ ਦੀ ਇਸ ਫ਼ਿਲਮ ਨੇ ਪਹਿਲੇ ਦਿਨ 10.41 ਰੁਪਏ ਕਰੋੜ ਦੀ ਜ਼ਬਰਦਸਤ ਓਪਨਿੰਗ ਕੀਤੀ ਸੀ। 10 ਦਿਨਾਂ ਦੇ ਬਾਅਦ ਇਸ ਫ਼ਿਲਮ ਦਾ ਕਲੈਕਸ਼ਨ 64 ਕਰੋੜ ਦੇ ਕਰੀਬ ਪੁੱਜ ਚੁੱਕਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵੀਕੈਂਡ 'ਚ ਫ਼ਿਲਮ ਇੱਕ ਵਾਰ ਫ਼ਿਲਮ ਰਫ਼ਤਾਰ ਫੜ ਸਕਦੀ ਹੈ।

ਦੱਸਣਯੋਗ ਹੈ ਕਿ 24 ਮਈ ਨੂੰ ਰਿਲੀਜ਼ ਹੋਈਆਂ ਦੋ ਫ਼ਿਲਮਾਂ ਪੀਐਮ ਨਰਿੰਦਰ ਮੋਦੀ ਅਤੇ ਇੰਡੀਆਜ਼ ਮੋਸਟ ਵਾਂਟੇਡ ਕਾਰਨ ਵੀ ਇਸ ਫ਼ਿਲਮ ਦੀ ਕਮਾਈ 'ਤੇ ਪ੍ਰਭਾਵ ਪਿਆ ਹੈ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ ਤੀਜੇ ਹਫ਼ਤੇ ਸਿਨੇਮਾ ਘਰਾਂ ਤੋਂ ਉੱਤਰ ਜਾਵੇਗੀ। ਫ਼ਿਲਮ ਦਾ ਕੁੱਲ ਕਲੈਕਸ਼ਨ 75 ਤੋਂ 80 ਕਰੋੜ ਰੁਪਏ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

Intro:Body:

bavleen

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.