ETV Bharat / sitara

ਮੋਦੀ ਦੀ ਹਾਜ਼ਰਜਵਾਬੀ ਨੇ ਖਿਡਾਰੀ ਕੁਮਾਰ ਦੀ ਬੋਲਤੀ ਕੀਤੀ ਬੰਦ - akshay kumar

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਪੀਐਮ ਮੋਦੀ ਨੇ ਟਵਿੰਕਲ ਖੰਨਾ ਨੂੰ ਲੈ ਕੇ ਅਕਸ਼ੇ ਕੁਮਾਰ 'ਤੇ ਤੰਜ਼ ਕੱਸਿਆ ਹੈ।

ਡਿਜ਼ਾਈਨ ਫੋਟੋ
author img

By

Published : Apr 24, 2019, 8:45 PM IST

ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਮੋਦੀ ਅਕਸ਼ੇ 'ਤੇ ਤੰਜ਼ ਕੱਸਦੇ ਹੋਏ ਨਜ਼ਰ ਆ ਰਹੇ ਹਨ।
ਤੰਜ਼ ਕੱਸਨ ਦਾ ਕਾਰਨ ਟਵਿੰਕਲ ਖੰਨਾ ਦਾ ਟਵਿੱਟਰ ਅਕਾਊਂਟ ਹੈ। ਪੀਐਮ ਮੋਦੀ ਨੇ ਅਕਸ਼ੇ ਨੂੰ ਕਿਹਾ,"ਆਪ ਜੀ ਦਾ ਜੀਵਨ ਖੁਸ਼ਹਾਲ ਚਲਦਾ ਹੋਵੇਗਾ ਕਿਉਂਕਿ ਆਪ ਜੀ ਦੀ ਪਤਨੀ ਸਾਰਾ ਗੁੱਸਾ ਤਾਂ ਮੇਰੇ 'ਤੇ ਕੱਢਦੀ ਹੈ। ਇਸ ਗੱਲੋਂ ਤਾਂ ਮੈਂ ਆਪ ਜੀ ਦੇ ਕੰਮ ਆਇਆ ਹੀ ਹਾਂ।"

ਇਸ ਗੱਲ ਦਾ ਜਵਾਬ ਟਵਿੰਕਲ ਨੇ ਟਵੀਟ ਰਾਹੀ ਦਿੱਤਾ ਹੈ। ਟਵਿੰਕਲ ਨੇ ਕਿਹਾ ਹੈ ," ਮੈਂ ਇਸ ਗੱਲ ਨੂੰ ਸਕਾਰਤਮਕ ਰੂਪ 'ਚ ਵੇਖਦੀ ਹਾਂ ਕਿ ਪੀਐਮ ਮੇਰਾ ਕੰਮ ਪੜ੍ਹਦੇ ਹਨ। " ਜ਼ਿਕਰਯੋਗ ਹੈ ਕਿ ਅਕਸ਼ੇ ਨੇ ਇਸ ਇੰਟਰਵਿਉਂ 'ਚ ਪੀਐਮ ਮੋਦੀ ਦੀ ਜ਼ਿੰਦਗੀ 'ਤੇ ਆਧਾਰਿਤ ਸਵਾਲ ਪੁੱਛੇ ਹਨ।
  • I have a rather positive way of looking at this-Not only is the Prime Minister aware that I exist but he actually reads my work :) 🙏 https://t.co/Pkk4tKEVHm

    — Twinkle Khanna (@mrsfunnybones) April 24, 2019 " class="align-text-top noRightClick twitterSection" data=" ">

Intro:Body:

Modi Twinkle Khanna

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.