ETV Bharat / sitara

ਮੈਕਸਿਕੋ ਵਿਖੇ ਮਨਾਇਆ ਕੈਟਰੀਨਾ ਨੇ ਜਨਮ ਦਿਨ - bollywood

ਫ਼ਿਲਮ ਭਾਰਤ ਦੀ ਅਦਾਕਾਰਾ ਕੈਟਰੀਨਾ ਕੈਫ਼ ਨੇ ਆਪਣਾ ਜਨਮ ਦਿਨ ਮੈਕਸਿਕੋ ਵਿਖੇ ਮਨਾਇਆ। ਸਲਮਾਨ ਖ਼ਾਨ ਨੇ ਕੈਟਰੀਨਾ ਨੂੰ ਇੰਸਟਗਾਗ੍ਰਾਮ ਤੇ ਪੋਸਟ ਕੀਤਾ।

ਫ਼ੋਟੋ
author img

By

Published : Jul 16, 2019, 11:28 PM IST

ਮੁੰਬਈ : ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਕੈਟਰੀਨਾ ਕੈਫ਼ ਮੰਗਲਵਾਰ ਨੂੰ ਆਪਣਾ 36 ਵਾਂ ਜਨਮਦਿਨ ਮਨਾ ਚੁੱਕੀ ਹੈ। ਆਪਣੀ ਅਦਾਕਾਰੀ ਦੇ ਦਮ 'ਤੇ ਵੱਖਰੀ ਪਹਿਚਾਣ ਬਣਾਉਂਣ ਵਾਲੀ ਕੈਟਰੀਨਾ ਨੇ ਆਪਣਾ ਜਨਮ ਦਿਨ ਮੈਕਸਿਕੋ ਦੇ ਵਿੱਚ ਸੈਲੀਬ੍ਰੇਟ ਕੀਤਾ। ਬੀ ਟਾਊਨ ਦੀਆਂ ਕਈ ਹਸਤੀਆਂ ਕਟਰੀਨਾ ਨੂੰ ਮੁਬਾਰਕਾਂ ਦਿੱਤੀਆਂ।

ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕਟਰੀਨਾ ਦੀ ਤਸਵੀਰ ਸਾਂਝੀ ਕੀਤੀ ਅਤੇ ਉਸ ਨੂੰ ਮੁਬਾਰਕਾਂ ਦਿੱਤੀਆਂ। ਸਲਮਾਨ ਤੋਂ ਇਲਾਵਾ ਅਨੁਸ਼ਕਾ ਅਤੇ ਅਰਜੁਨ ਕਪੂਰ ਨੇ ਵੀ ਕਟਰੀਨਾ ਕੈਫ਼ ਦੇ ਨਾਲ ਤਸਵੀਰ ਸਟੋਰੀ ਦੇ ਵਿੱਚ ਸਾਂਝੀ ਕੀਤੀ।
ਫ਼ੋਟੋ
ਫ਼ੋਟੋ
ਜ਼ਿਕਰਏਖ਼ਾਸ ਹੈ ਕਿ ਕਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲੰਦਨ ਮਾਡਲਿੰਗ ਤੋਂ ਕੀਤੀ ਸੀ। ਲੰਦਨ ਦੇ ਵਿੱਚ ਫ਼ਿਲਮਮੇਕਰ ਕੈਜ਼ਾਦ ਦੀ ਨਜ਼ਰ ਉਨ੍ਹਾਂ ਉੱਤੇ ਪਈ ਅਤੇ ਸਾਲ 2003 ਦੇ ਵਿੱਚ ਆਈ ਫ਼ਿਲਮ ਬੂਮ ਲਈ ਉਨ੍ਹਾਂ ਨੂੰ ਚੁਣਿਆ ਗਿਆ।

Intro:Body:

as

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.