ETV Bharat / sitara

ਦੇਵੋਲੀਨਾ ਤੋਂ ਨਾਰਾਜ਼ ਕਾਮਿਆ ਪੰਜਾਬੀ ਨੇ ਕੀਤਾ ਟਵੀਟ - kamya punjabi slam devoleena

ਬਿੱਗ ਬੌਸ 'ਚ ਮੰਗਲਵਾਰ ਦੇ ਐਪੀਸੋਡ' ਚ ਕਾਫ਼ੀ ਹੰਗਾਮਾ ਹੋਇਆ। ਦੇਵੋਲਿਨਾ ਨੇ ਸਿਧਾਰਥ 'ਤੇ ਕਾਫ਼ੀ ਗੁੱਸਾ ਹੋਈ ਜਿਸ ਤੋਂ ਉਹ ਬਾਥਰੂਮ ਗਈ ਤੇ ਉੱਚੀ-ਉੱਚੀ ਰੌਲਾ ਪਾਉਂਣਾ ਸ਼ੁਰੂ ਕਰ ਦਿੱਤਾ। ਗੁੱਸੇ ਵਿੱਚ, ਡੈਵੋਲੀਨਾ ਨੇ ਸਿਧਾਰਥ ਸ਼ੁਕਲਾ ਨੂੰ ਵੀ ਗਾਲਾਂ ਵੀ ਕੱਢੀਆਂ। ਦੇਵੋਲੀਨਾ ਨਾਰਾਜ਼ ਸੀ ਕਿ ਸਿਧਾਰਥ ਘਰ ਵਿੱਚ ਕੋਈ ਕੰਮ ਨਹੀਂ ਕਰਦਾ ਹੈ।

ਫ਼ੋਟੋ
author img

By

Published : Nov 13, 2019, 11:29 AM IST

ਮੁੰਬਈ: ਬਿੱਗ ਬੌਸ 'ਚ ਮੰਗਲਵਾਰ ਦੇ ਐਪੀਸੋਡ' ਚ ਕਾਫ਼ੀ ਹੰਗਾਮਾ ਹੋਇਆ। ਦੇਵੋਲਿਨਾ ਨੇ ਸਿਧਾਰਥ 'ਤੇ ਕਾਫ਼ੀ ਗੁੱਸਾ ਹੋਈ ਜਿਸ ਤੋਂ ਉਹ ਬਾਥਰੂਮ ਗਈ ਤੇ ਉੱਚੀ-ਉੱਚੀ ਰੌਲਾ ਪਾਉਂਣਾ ਸ਼ੁਰੂ ਕਰ ਦਿੱਤਾ। ਗੁੱਸੇ ਵਿੱਚ, ਡੈਵੋਲੀਨਾ ਨੇ ਸਿਧਾਰਥ ਸ਼ੁਕਲਾ ਨੂੰ ਵੀ ਗਾਲਾਂ ਵੀ ਕੱਢਿਆ। ਦੇਵੋਲੀਨਾ ਨਾਰਾਜ਼ ਸੀ ਕਿ ਸਿਧਾਰਥ ਘਰ ਵਿੱਚ ਕੋਈ ਕੰਮ ਨਹੀਂ ਕਰਦਾ ਹੈ।

  • Arre #BB13 ke waasiyo kuch toh naya karlo.... @sidharth_shukla ne kitne ande khaye? #SidharthShukla kitna kaam karta hai? Kisse kapde pack karwata hai? Kitna aalsi hai, magarmach hai aur na jaane kya kya hai... bhaiya jo bhi hai bas wahi hai ab tak 🤩 #BB13 @ColorsTV

    — Kamya Punjabi (@iamkamyapunjabi) November 12, 2019 " class="align-text-top noRightClick twitterSection" data=" ">

ਹੋਰ ਪੜ੍ਹੋ: 'ਪਾਗਲਪੰਤੀ' ਦਾ ਦੂਜਾ ਟ੍ਰੇਲਰ ਰਿਲੀਜ਼, ਕਾਮੇਡੀ ਦੇ ਨਾਲ ਵੀ ਐਕਸ਼ਨ ਦੇਖਣ ਨੂੰ ਮਿਲਿਆ

ਜਦੋਂ ਦੇਵੋਲੀਨਾ ਬਾਥਰੂਮ ਵਿੱਚ ਆਪਣਾ ਗੁੱਸਾ ਕੱਢ ਰਹੀ ਸੀ ਤਾਂ ਰਸ਼ਮੀ ਵੀ ਦੇਵੋਲੀਨਾ ਦੇ ਨਾਲ ਮੌਜੂਦ ਸੀ। ਉਹ ਦੇਵੋਲੀਨਾ ਨੂੰ ਸ਼ਾਂਤ ਕਰ ਰਹੀ ਸੀ। ਕਾਮਿਆ ਪੰਜਾਬੀ ਨੂੰ ਦੇਵੋਲੀਨਾ ਦਾ ਅਜਿਹਾ ਤਿੱਖਾ ਰਵੱਈਆ ਪਸੰਦ ਨਹੀਂ ਸੀ। ਕਾਮਿਆ ਨੇ ਦੇਵੋਲਿਨਾ ਨੂੰ ਇੱਕ ਵਾਰ ਫਿਰ ਸਿਧਾਰਥ ਸ਼ੁਕਲਾ 'ਤੇ ਨਿਸ਼ਾਨਾ ਬਣਾਉਣ ਲਈ ਨਿੰਦਾ ਕੀਤੀ ਹੈ। ਕਾਮਿਆ ਪੰਜਾਬੀ ਨੇ ਟਵੀਟ ਕਰ ਆਪਣਾ ਗੁੱਸਾ ਵੀ ਕੱਢਿਆ।

ਹੋਰ ਪੜ੍ਹੋ: Avengers: Endgame ਹੋਵਗੀ ਹਾਟਸਟਾਰ 'ਤੇ ਰਿਲੀਜ਼

ਸ਼ੋਅ ਤੋਂ ਬਾਹਰ ਜਾਣ ਤੋਂ ਪਹਿਲਾ ਦੇਵੋਲੀਨਾ ਨੇ ਰਸੋਈ ਵਿੱਚ ਕੰਮ ਕਰਦਿਆਂ ਸਿਧਾਰਥ 'ਤੇ ਟਿੱਪਣੀ ਕੀਤੀ ਸੀ। ਦੇਵੋਲੀਨਾ ਨੇ ਗੁੱਸੇ ਨਾਲ ਸਿਧਾਰਥ ਨੂੰ ਕਿਹਾ, “ਕੁਝ ਵੀ ਕੰਮ ਨਹੀਂ ਕਰਦਾ, ਦਿਨ ਭਰ ਰਿਹਾ। ਬਿੱਗ ਬੌਸ ਦੀ ਇਸ ਗਰਮਾਂ ਗਰਮੀ ਵਿੱਚ ਦੇਖਣਯੋਗ ਹੋਵੇਗਾ ਕੋਣ ਇਸ ਹਫ਼ਤੇ ਘਰੋਂ ਬਾਹਰ ਹੁੰਦਾ ਹੈ।

Intro:Body:

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.