ETV Bharat / sitara

ਤਾਹਿਰਾ ਨੇ ਆਯੁਸ਼ਮਾਨ ਲਈ ਲਿਖਿਆ ਪਿਆਰਾ ਭਰਿਆ ਸੰਦੇਸ਼

author img

By

Published : Sep 14, 2019, 4:55 PM IST

ਤਾਹਿਰਾ ਕਸ਼ਯਪ ਨੇ ਆਯੁਸ਼ਮਾਨ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ, ਆਪਣੀ ਰੋਮਾਂਟਿਕ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜਿਸ ਦੇ ਕੈਪਸ਼ਨ 'ਤੇ ਉਨ੍ਹਾਂ ਨੇ ਲਿਖਿਆ 'ਪਿਆਰੇ ਆਯੁਸ਼ਮਾਨ ਨੂੰ ਹੈਪੀ ਬਰਥਡੇ'। ਤਾਹਿਰਾ ਨੇ ਇੰਸਟਾ ਸਟੋਰੀ 'ਤੇ ਕਈ ਵਿਡੀਓਜ਼ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਕਈ ਸਿਤਾਰੇ ਆਯੁਸ਼ਮਾਨ ਦਾ ਜਨਮਦਿਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ।

ਫ਼ੋਟੋ

ਮੁੰਬਈ: ਆਯੁਸ਼ਮਾਨ ਖੁਰਾਣਾ ਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਵਿੱਚ ਆਪਣਾ ਨਾਂਅ ਬਣਾ ਲਿਆ ਹੈ ਜੋ ਗੀਤਾਂ ਤੋਂ ਲੈ ਕੇ ਅਦਾਕਾਰੀ, ਮਾਡਲਿੰਗ ਤੱਕ ਹਰ ਚੀਜ਼ ਵਿੱਚ ਮਹਾਰਤ ਹਾਸਲ ਕਰ ਚੁੱਕੇ ਹਨ। ਅੱਜ ਉਹ ਆਪਣਾ 35ਵਾਂ ਜਨਮਦਿਨ ਮਨ੍ਹਾ ਰਹੇ ਹਨ ਤੇ ਉਨ੍ਹਾਂ ਦੀ ਪਤਨੀ ਤਾਹਿਰਾ ਕਸ਼ਯਪ ਨੇ ਆਯੁਸ਼ਮਾਨ ਨੂੰ ਜਨਮਦਿਨ 'ਤੇ ਬਹੁਤ ਹੀ ਪਿਆਰ ਭਰਿਆ ਸੰਦੇਸ਼ ਦਿੰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ, ਤਾਹਿਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਫ਼ੀ ਵੀਡੀਓ ਪੋਸਟ ਕੀਤੀਆਂ, ਜਿਸ 'ਚ ਕਈ ਸਿਤਾਰੇ ਆਯੁਸ਼ਮਾਨ ਦਾ ਜਨਮਦਿਨ ਮਨਾਉਂਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਅਦਾਕਾਰ ਆਯੂਸ਼ਮਾਨ ਖੁਰਾਣਾ ਨੇ ਦੱਸੀ ਆਪਣੇ ਆਡੀਸ਼ਨ ਦੀ ਕਹਾਣੀ
ਤਾਹਿਰਾ ਨੇ ਆਯੂਸ਼ਮਾਨ ਲਈ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਵੀ ਪੋਸਟ ਕੀਤੀ ਹੈ। ਹਾਲਾਂਕਿ, ਇਸ ਪੋਸਟ ਵਿਚ ਦੋ ਹੋਰ ਵੀ ਤਸਵੀਰਾਂ ਹਨ, ਜਿਸ ਵਿੱਚ ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਹਨ।

ਤਾਹਿਰਾ ਕਸ਼ਯਪ ਤੇ ਆਯੁਸ਼ਮਾਨ
ਫ਼ੋਟੋ

ਤਾਹਿਰਾ ਨੇ ਲਿਖਿਆ ਹੈ, 'ਪਿਆਰੇ ਆਯੁਸ਼ਮਾਨ, ਜਨਮਦਿਨ ਮੁਬਾਰਕ, ਬਦਲਿਆ ਅੰਦਾਜ਼ ਅਤੇ ਉਸ ਵੱਲ ਵੱਧਦਾ ਦੇਖ ਕੇ ਚੰਗਾ ਲੱਗਿਆ। ਤੁਹਾਡੇ ਨਾਲ ਜ਼ਿੰਦਗੀ ਬਹੁਤ ਖ਼ੁਬਸੂਰਤ ਹੈ। ਇਸ ਦਿਨ ਨੂੰ ਖ਼ਾਸ ਬਣਾਉਣ ਲਈ ਤੁਹਾਡੇ ਸਾਰੇ ਪਿਆਰੇ ਲੋਕਾਂ ਦਾ ਧੰਨਵਾਦ'। ਉਸ ਨੇ ਆਪਣੀ ਪੋਸਟ 'ਚ ਕਈ ਲੋਕਾਂ ਨੂੰ ਟੈਗ ਕੀਤਾ।

ਹੋਰ ਪੜ੍ਹੋ: ਆਯੁਸ਼ਮਾਨ ਖੁਰਾਨਾ ਨੇ ਐਵਾਰਡ ਜਿੱਤਣ ਤੇ ਜਤਾਈ ਖ਼ੁਸ਼ੀ

ਦੱਸਣਯੋਗ ਹੈ ਕਿ ਆਯੁਸ਼ਮਾਨ ਅਤੇ ਤਾਹਿਰਾ 18 ਸਾਲ ਦੀ ਉਮਰ ਤੋਂ ਹੀ ਡੇਟ ਕਰ ਰਹੇ ਹਨ। ਤਾਹਿਰਾ ਦਾ ਕਹਿਣਾ ਹੈ ਕਿ ਆਯੁਸ਼ਮਾਨ ਵਿੱਚ ਇੱਕ ਚੀਜ਼ ਬਿਲਕੁਲ ਨਹੀਂ ਬਦਲੀ ਤੇ ਉਹ ਹੈ ਕੰਮ ਪ੍ਰਤੀ ਜਜ਼ਬਾ।

ਉਸ ਨੇ ਕਿਹਾ 'ਜਦੋਂ ਉਸ ਨੇ ਫ਼ਿਲਮ ਵਿੱਕੀ ਡੋਨਰ ਕੀਤੀ ਸੀ, ਮੈਂ ਉਸ ਦੇ ਕੰਮ ਦੀ ਬਿਲਕੁਲ ਪ੍ਰਸ਼ੰਸਾ ਨਹੀਂ ਕੀਤੀ। ਮੇਰੇ ਤੋਂ ਦੇਖਿਆ ਨਹੀਂ ਗਿਆ ਜਦੋਂ ਆਯੂਸ਼ਮਾਨ ਨੇ ਆਪਣੀ ਸਹਿ-ਅਭਿਨੇਤਰੀ ਨੂੰ ਪਰਦੇ 'ਤੇ ਕੀਸ ਕੀਤੀ ਸੀ।

Intro:Body:

Arsh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.