ETV Bharat / sitara

ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

author img

By

Published : Aug 11, 2021, 6:32 AM IST

ਅਦਾਕਾਰਾ ਜੈਕਲੀਨ ਫ਼ਰਨਾਂਡੇਜ਼ ਦਾ ਅੱਜ ਜਨਮ ਦਿਨ ਹੈ। ਜੈਕਲੀਨ ਫ਼ਰਨਾਂਡੇਜ਼ ਦੇ ਜਨਮ ਦਿਨ ਮੌਕੇ ਹਰ ਕੋਈ ਉਹਨਾਂ ਨੂੰ ਵਧਾਇਆ ਦੇ ਰਿਹਾ ਹੈ। ਜੈਕਲੀਨ ਫ਼ਰਨਾਂਡੇਜ਼ 2006 ਵਿੱਚ ਮਿਸ ਸ਼੍ਰੀਲੰਕਾ ਯੂਨੀਵਰਸ ਰਹਿ ਚੁੱਕੀ ਹੈ।

ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼
ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

ਚੰਡੀਗੜ੍ਹ: ਅਦਾਕਾਰਾ ਜੈਕਲੀਨ ਫ਼ਰਨਾਂਡੇਜ਼ ਦਾ ਅੱਜ ਜਨਮ ਦਿਨ ਹੈ। ਜੈਕਲੀਨ ਫ਼ਰਨਾਂਡੇਜ਼ ਦੇ ਜਨਮ ਦਿਨ ਮੌਕੇ ਹਰ ਕੋਈ ਉਹਨਾਂ ਨੂੰ ਵਧਾਇਆ ਦੇ ਰਿਹਾ ਹੈ।

ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼
ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

ਇਹ ਵੀ ਪੜੋ: ਗਾਇਕ ਬੱਬੂ ਮਾਨ ਨੇ ਪੰਜਾਬੀਆਂ ਨੂੰ ਕੀਤੀ ਇਹ ਅਪੀਲ

ਦੱਸ ਦਈਏ ਕਿ ਜੈਕਲੀਨ ਫ਼ਰਨਾਂਡੇਜ਼ ਦਾ ਜਨਮ 11 ਅਗਸਤ 1985 ਨੂੰ ਹੋਇਆ ਸੀ।

ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼
ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

ਜੈਕਲੀਨ ਫ਼ਰਨਾਂਡੇਜ਼ ਦਾ ਜਨਮ ਸ਼੍ਰੀਲੰਕਾ ਵਿੱਚ ਹੋਇਆ ਜੋ ਕਿ ਹੁਣ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦੀ ਹੈ ਤੇ ਕਾਫ਼ੀ ਨਾਮਣਾ ਵੀ ਖੱਟ ਚੁੱਕੀ ਹੈ।

ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼
ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

ਜੈਕਲੀਨ ਫ਼ਰਨਾਂਡੇਜ਼ 2006 ਵਿੱਚ ਮਿਸ ਸ਼੍ਰੀਲੰਕਾ ਯੂਨੀਵਰਸ ਰਹਿ ਚੁੱਕੀ ਹੈ।

ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼
ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

ਜੈਕਲੀਨ ਫ਼ਰਨਾਂਡੇਜ਼ ਨੂੰ 2010 ਵਿੱਚ ਆਪਣੀ ਫ਼ਿਲਮ ਅਲਾਦੀਨ ਵਿੱਚ ਅਦਾਕਾਰੀ ਕਰਦੇ ਆਈਫ਼ਾ ਅਤੇ ਸਟਾਰਡਸਟ ਵੱਲੋਂ ਸਭ ਤੋਂ ਵਧੀਆ ਨਵੀਂ ਅਦਾਕਾਰ ਦਾ ਇਨਾਮ ਮਿਲਿਆ ਸੀ।

ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼
ਜਨਮ ਦਿਨ ਮੁਬਾਰਕ ਜੈਕਲੀਨ ਫ਼ਰਨਾਂਡੇਜ਼

ਇਹ ਵੀ ਪੜੋ: 'R Nait' ਦੇ ਇਸ ਗਾਣੇ ਨੂੰ ਮਿਲਿਆ ਭਰਵਾਂ ਹੁੰਗਾਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.