ਚੰਡੀਗੜ੍ਹ: ਮਨੋਰੰਜਨ ਜਗਤ ਦੇ ਉੱਘੇ ਗਾਇਕ ਗੁਰੂ ਰੰਧਾਵਾ ਦਾ ਹਾਲ ਹੀ ਦੇ ਵਿੱਚ ਵੈਨਕੂਵਰ ਦੇ ਕੁਈਨ ਐਲੀਜ਼ਾਬੇਥ ਥਿਏਟਰ 'ਚ ਸ਼ੋਅ ਸੀ। ਇਸ ਸ਼ੋਅ ਤੋਂ ਬਾਅਦ ਗੁਰੂ ਰੰਧਾਵਾ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ। ਇਸ ਹਮਲੇ ਤੋਂ ਬਾਅਦ ਮੰਗਲਵਾਰ ਨੂੰ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਫ਼ੈਨਜ਼ ਨੂੰ ਆਪਣੇ ਠੀਕ ਹੋਣ ਦਾ ਸੁਨੇਹਾ ਦਿੱਤਾ ਹੈ।
- " class="align-text-top noRightClick twitterSection" data="">
ਗੁਰੂ ਨੇ ਆਪਣੇ ਪੋਸਟ 'ਚ ਕਿਹਾ ਹੈ ਕਿ ਉਹ ਬਿਲਕੁਲ ਠੀਕ ਹਨ ਬਸ ਸਿਰ 'ਚ ਸੱਟ ਕਾਰਨ ਮੱਥੇ 'ਤੇ ਚਾਰ ਟਾਂਕੇ ਲੱਗੇ ਹਨ। ਇਸ ਪੋਸਟ 'ਚ ਉਨ੍ਹਾਂ ਕਿਹਾ ਹੈ ਕਿ ਉਹ ਇੰਡਿਆ ਵਾਪਸ ਆ ਚੁੱਕੇ ਹਨ। ਇਸ ਪੋਸਟ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇੱਕ ਵਿਅਕਤੀ ਸਟੇਜ 'ਤੇ ਆਉਣਾ ਚਾਹੁੰਦਾ ਸੀ ਪਰ ਗੁਰੂ ਰੰਧਾਵਾ ਦੀ ਟੀਮ ਨੇ ਉਸ ਨੂੰ ਆਉਣ ਨਹੀਂ ਦਿੱਤਾ। ਇਸੇ ਹੀ ਕਾਰਨ ਕਰਕੇ ਉਸ ਵਿਅਕਤੀ ਨੇ ਗੁਰੂ ਰੰਧਾਵਾ 'ਤੇ ਹਮਲਾ ਕਰ ਦਿੱਤਾ।
- " class="align-text-top noRightClick twitterSection" data="">
ਗੁਰੂ ਰੰਧਾਵਾ 'ਤੇ ਹੋਏ ਇਸ ਹਮਲੇ ਕਾਰਨ ਮਨੋਰੰਜਨ ਜਗਤ ਦੀਆਂ ਕਈ ਹੱਸਤੀਆਂ ਨੇ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਗੁਰੂ ਰੰਧਾਵਾ ਨੇ ਇਹ ਫ਼ੈਸਲਾ ਲਿਆ ਹੈ ਕਿ ਉਹ ਕਦੇ ਕੈਨੇਡਾ 'ਚ ਸ਼ੋਅ ਨਹੀਂ ਕਰਨਗੇ।
-
#GuruRandhawa was treated badly during #Vancouver show by #Punjabi youth in #Canada. It is totally unacceptable to become physical with any of performer, specifically in #Canada.
— Šaßhî Kãlřą _✒ (@SabhiPK) July 30, 2019 " class="align-text-top noRightClick twitterSection" data="
Picture was clicked right after #GuruRandhawa was beaten.@GuruOfficial @KapilSharmaK9 pic.twitter.com/59sF38zKBP
">#GuruRandhawa was treated badly during #Vancouver show by #Punjabi youth in #Canada. It is totally unacceptable to become physical with any of performer, specifically in #Canada.
— Šaßhî Kãlřą _✒ (@SabhiPK) July 30, 2019
Picture was clicked right after #GuruRandhawa was beaten.@GuruOfficial @KapilSharmaK9 pic.twitter.com/59sF38zKBP#GuruRandhawa was treated badly during #Vancouver show by #Punjabi youth in #Canada. It is totally unacceptable to become physical with any of performer, specifically in #Canada.
— Šaßhî Kãlřą _✒ (@SabhiPK) July 30, 2019
Picture was clicked right after #GuruRandhawa was beaten.@GuruOfficial @KapilSharmaK9 pic.twitter.com/59sF38zKBP